0 0
Read Time:48 Second

ਹੈਮਿਲਟਨ -ਵਾਈਕਾਟੋ ਹੈਮਿਲਟਨ ਦੀ ਧਰਤੀ ਤੇ ਅੱਜ ਰਵਾਇਤ-ਏ-ਪੰਜਾਬ Folk and Cultural Club ਦਾ ਰਸਮੀ ਤੌਰ ‘ਤੇ ਆਗਾਜ਼ ਕੀਤਾ ਗਿਆ।ਜਿਸ ਵਿੱਚ ਕਲੱਬ ਵੱਲੋਂ ਪੂਰੀ ਟੀਮ ਨੂੰ ਮੰਚ ਤੋਂ ਰੂਬਰੂ ਕੀਤਾ ਗਿਆ।ਉੱਥੇ ਕੌਮਲਦੀਪ ਕੌਰ ਵੱਲੋਂ ਕਲੱਬ ਦੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਚਾਨਣ ਪਾਇਆ ਗਿਆ।ਮੰਚ ਦੀ ਜ਼ੁੰਮੇਵਾਰੀ ਹਰਮੀਕ ਸਿੰਘ ਅਤੇ ਗਗਨ ਮਾਂਗਟ ਨੇ ਨਿਭਾਈ।ਇਸ ਮੌਕੇ ਬੱਚਿਆਂ ਵੱਲੋਂ ਪੰਜਾਬੀ ਲੋਕ ਨਾਚ ਗਿੱਧਾ ਅਤੇ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ।ਇਸ ਪਰੋਗਰਾਮ ਵਿੱਚ ਹੈਮਿਲਟਨ ਤੋਂ ਦਰਜਨਾਂ ਪੱਤਵੰਤੇ ਸੱਜਣਾ ਹਾਜ਼ਰੀ ਭਰੀ ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *