0 0
Read Time:39 Second

ਟੀ-ਪੁੱਕੀ : ਜ਼ਿਕਰਯੋਗ ਹੈ ਕਿ ਇਸ ਸੀਜਨ ਦੇ ਸੱਭ ਤੋਂ ਵੱਡੇ ਇਨਾਮਾਂ ਵਾਲਾ ਵਾਲੀਬਾਲ ਟੂਰਨਾਮੈਂਟ ਦਸਮੇਸ਼ ਸਪੋਰਟਸ ਕਲੱਬ ਟੀਪੂਕੀ ਵੱਲੋਂ ਕੱਲ ਕਰਵਾਇਆ ਗਿਆ । ਜਿਸ ਵਿੱਚ 8 ਵਾਲੀਬਾਲ ਟੀਮਾਂ ਨੇ ਭਾਗ ਲਿਆ ਅਤੇ ਟਾਈਗਰ ਸਪੋਰਟਸ ਕਲੱਬ ਟੌਰੰਗਾ ਦੀ ਟੀਮ ਨੇ ਪਹਿਲਾ ਸਥਾਨ ਅਤੇ ਇੰਡੀਅਨ ਸਪੀਅਰਜ਼ ਔਕਲੈਂਡ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਸਾਰੀਆ ਹੀ ਟੀਮਾਂ ਨੇ ਦਸਮੇਸ਼ ਸਪੋਰਟਸ ਕਲੱਬ ਵੱਲੋਂ ਕੀਤੇ ਵਧੀਆ ਪ੍ਰਬੰਧਾਂ ਲਈ ਕਲੱਬ ਦਾ ਧੰਨਵਾਦ ਕੀਤਾ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *