Category:

ਨਿਊਜ਼ੀਲੈਂਡ ਦੀ ਸਰਕਾਰ ਦੇ ਇਮੀਗ੍ਰੇਸ਼ਨ ਮਹਿਕਮੇ ਨੇ ਅੱਜ ਤਿੰਨ ਨਵੀਆਂ ਵੀਜ਼ਾ ਸ੍ਰੇਣੀਆਂ ਦਾ ਕੀਤਾ ਐਲਾਨ

ਆਕਲੈਂਡ : ਨਿਊਜੀਲੈਂਡ ਦੀ ਸੱਤਾ ਧਾਰੀ ਧਿਰ ਤੇ ਕਰੋਨਾਂ ਕਾਲ ਦੌਰਾਨ ਬਾਹਰ ਫਸੇ ਆਰਜ਼ੀ ਵੀਜ਼ਾ ਧਾਰਕਾ ਨੂੰ ਨਿਊਜੀਲੈਂਡ ਵਾਪਸ ਬਕਾਉਣ ਲਈ ਦਬਾ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ ਪਰ ਸਰਕਾਰ ਹਾਲੇ ਇਸ ਮੰਗ ਨੂੰ ਪੁਰਾ ਕਰਨ ਦੇ ਰੌਅ ਵਿੱਚ ਨਜ਼ਰ ਨਹੀਂ ਆ ਰਹਿ, ਦੇਸ਼ ਵਿੱਚ ਵਰਕਰਾਂ ਦੀ ਘਾਟ ਕਾਰਨ ਕਾਰੋਬਾਰੀ ਵੀ ਸਰਕਾਰ ਤੋ ਖੁਸ਼ […]

Continue Reading
Posted On :
Category:

ਸਰਕਾਰ ਦੇਣ ਜਾ ਰਹੀ ਹੈ ਡਾਲਰ, ਆਪਣੇ IRD ਵੇਰਵੇ ਚੈੱਕ ਕਰੋ

ਵਲਿੰਗਟਨ : ਸਰਕਾਰ ਰਹਿਣ ਦੀ ਲਾਗਤ ਦੇ ਭੁਗਤਾਨ ਦੁਆਰਾ ਵਧੇਰੇ ਸਹਾਇਤਾ ਪ੍ਰਾਪਤ ਕੀਤੀ ਜਾ ਸਕੇਗੀ, ਪਹਿਲੀ ਕਿਸ਼ਤ ਸੋਮਵਾਰ 1 ਅਗਸਤ ਤੋਂ ਖਾਤਿਆਂ ਵਿੱਚ ਅਦਾ ਕੀਤੀ ਜਾ ਰਹੀ ਹੈ। ਜੇਕਰ ਤੁਸੀਂ ਯੋਗ ਹੋ, ਤਾਂ ਤੁਹਾਨੂੰ ਇਹ ਭੁਗਤਾਨ ਆਪਣੇ ਆਪ ਪ੍ਰਾਪਤ ਹੋ ਜਾਵੇਗਾ! ਬੱਸ ਇਹ ਯਕੀਨੀ ਬਣਾਓ ਕਿ ਤੁਹਾਡੇ IRD ਵੇਰਵੇ ਅੱਪ ਟੂ ਡੇਟ ਹਨ। ਇਸ ‘ਤੇ […]

Continue Reading
Posted On :
Category:

ਅੱਜ ਪਾਰਲੀਮੈਂਟ ਵਿੱਚ ”ਆਫ਼ਸ਼ੌਰ ਸਟੱਕ ਮਾਈਗ੍ਰੈਂਟਸ” ਦੇ ਹੱਕ ’ਚ ਦਿੱਤੀ ਗਈ ਪਟੀਸ਼ਨ

ਵਲਿੰਗਟਨ :ਅੱਜ ਦੁਪਹਿਰ ਮਾਈਗ੍ਰੈਂਟ ਯੂਨਾਇਟੇਡ ਕਾਉਂਸਲ ਵਲੋਂ ਦੇਸ਼ ਦੀ ਪਾਰਲੀਮੈਂਟ ਵਿੱਚ ‘ਐਕਸਟੈਂਡ ਐਕਸਪਾਇਰਡ ਵੀਜਾ ਆਫ ਆਫਸ਼ੌਰ ਸਟੱਕ ਮਾਈਗ੍ਰੇਂਟਸ’ ਪਟੀਸ਼ਨ ਪੇਸ਼ ਕੀਤੀ ਗਈ ਹੈ। ਜਿਸ ਦਾ ਮੁੱਖ ਮਕਸਦ ਕੋਵਿਡ ਦੌਰਾਨ ਬਾਹਰ ਫਸੇ ਆਰਜ਼ੀ ਵੀਜ਼ਾ ਧਾਰਕਾਂ ਨੂੰ ਵਾਪਸ ਬਲਾਉਣਾ ਹੈ। ਇਸ ਸਮੇਂ ਸਾਬਕਾ ਸਾਂਸਦ ਕੰਵਲਜੀਤ ਸਿੰਘ ਬਖਸ਼ੀ ਵੀ ਹਾਜ਼ਰ ਸਨ।

Continue Reading
Posted On :
Category:

ਨਿਊਜੀਲੈਂਡ ਦੇ ਲੋਕਾਂ ਲਈ ਆਸਟ੍ਰੇਲੀਆ ਸਰਕਾਰ ਨੇ ਲਿਆ ਵੱਡਾ ਫੈਸਲਾ

ਆਕਲੈਂਡ : ਆਸਟ੍ਰੇਲੀਆ ਤੋਂ ਨਿਊਜੀਲੈਂਡ ਵਾਸੀਆਂ ਲਈ ਇਕ ਚੰਗੀ ਖਬਰ ਆਈ ਹੈ। ਦਸਣਯੋਗ ਹੈ ਕਿ ਆਸਟ੍ਰੇਲੀਅਨ ਸੀਨੇਟ ਵਲੋਂ ਵਿਵਾਦਾਂ ਵਿੱਚ ਘਿਰੇ 501 ਕਾਨੂੰਨ ਵਿੱਚ ਬਦਲਾਅ ਕਰਨ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਗਿਆ ਹੈ। ਦੱਸਦੀਏ ਕਿ ਜੇ ਇਹ ਕਾਨੂੰਨ ਪਾਸ ਹੋ ਜਾਂਦਾ ਤਾਂ ਆਸਟ੍ਰੇਲੀਆ ਵਿੱਚ ਰਹਿੰਦੇ ਨਿਊਜੀਲ਼ੈਂਡ ਵਾਸੀਆਂ ਲਈ ਇੱਕ ਵੱਡੀ ਸੱਮਸਿਆ ਪੈਦਾ ਹੋ ਜਾਣੀ ਸੀ, […]

Continue Reading
Posted On :
Category:

ਕ੍ਰਾਈਸਚਰਚ ਵਿੱਚ ਅੱਜ ਹੋਈ ਭਾਰੀ ਬਾਰਿਸ਼ ਕਾਰਨ ਜਨ ਜੀਵਨ ਹੋਇਆ ਪ੍ਰਭਾਵਿਤ

ਕ੍ਰਾਈਸਚਰਚ ਵਿੱਚ ਅੱਜ ਰਿਕਾਰਡ ਤੋੜ 70mm ਤੋ ਵੱਧ ਹੋਈ ਬਾਰਿਸ਼ ਨਾਲ ਹੜ੍ਹਾਂ ਵਰਗੇ ਹਾਲਾਤ ਬਣ ਗਏ ਹਨ ਕਈ ਇਲਾਕਿਆਂ ਵਿੱਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸ਼ਹਿਰ ਦੀਆਂ ਕਈ ਸੜਕਾਂ ਨੂੰ ਆਰਜ਼ੀ ਤੌਰ ਤੇ ਬੰਦ ਕੀਤਾ ਗਿਆ ਹੈ , ਮੈਟ ਸਰਵਿਸ ਅਨੁਸਾਰ ਕੱਲ੍ਹ 1 ਵਜੇ ਤੱਕ 40mm ਤੱਕ […]

Continue Reading
Posted On :
Category:

ਨਿਊਜੀਲੈਂਡ ਸਿਹਤ ਵਿਭਾਗ ਨੇ ਪ੍ਰੈੱਸ ਵਾਰਤਾ ਕਰ ਕੇ ਜਾਣਕਾਰੀ ਦਿੱਤੀ ਕਿ ਕਰੋਨਾਂ ਨਾਲ ਦੇਸ਼ ਵਿੱਚ ਹੋਇਆ 1400 ਮੌਤਾਂ

ਨਿਊਜੀਲੈਂਡ ਸਿਹਤ ਵਿਭਾਗ ਨੇ ਦੇਸ਼ ਵਿੱਚ ਕਰੋਨਾਂ ਨਾਲ ਹੋਇਆ ਕੁੱਲ ਮੌਤਾਂ ਦੀ ਗਿਣਤੀ ਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਹੁਣ ਤਕ ਕਰੋਨਾਂ ਕਾਲ ਦੌਰਾਨ 1981 ਮੌਤਾਂ ਦੀ ਰਿਪੋਰਟ ਹੋਈ ਸੀ ਪਰ 1400 ਮੌਤਾਂ ਸਿਹਤ ਵਿਭਾਗ ਦੀ ਤਾਜ਼ਾ ਜਾਣਕਾਰੀ ਅਨੁਸਾਰ ਸਿੱਧਿਆਂ ਕਰੋਨਾਂ ਨਾਲ ਹੋਇਆ ਹਨ , ਕਾਫ਼ੀ ਲੰਬੇ ਸਮੇਂ ਤੋ ਦੇਸ਼ ਵਾਸੀ ਸਰਕਾਰ ਤੋਂ ਕਰੋਨਾਂ ਨਾਲ […]

Continue Reading
Posted On :
Category:

ਅੱਜ ਕੱਲ੍ਹ ਕੀ ਕਹਿ ਰਹੀ ਬੇ ਆਫ਼ ਪਲੈਂਟੀ ਦੀ ਪ੍ਰਾਪਰਟੀ ਮਾਰਕਿਟ ??

ਟੌਰੰਗਾ : ਬੇ ਆਫ਼ ਦੀ ਤਾਜਾ ਪ੍ਰਾਪਰਟੀ ਮਾਰਕਿਟ ਬਾਰੇ ਜਾਨਣ ਲਈ ਸਥਾਨਕ ਰੀਅਲ ਏਸਟੇਟ ਏਜੰਟ ਦਿਲਪ੍ਰੀਤ ਸਿੰਘ ਨਾਲ ਗੱਲਬਾਤ ਕਰ ਸਕਦੇ ਹੋ। ਦਿਲਪ੍ਰੀਤ ਇੱਕ ਭਰੋਸੇਮੰਦ ਸਲਾਹਕਾਰ ਹਨ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਬੇ ਆਫ਼ ਪਲੈਂਟੀ ਦੀ ਪ੍ਰਾਪਰਟੀ ਮਾਰਕਿਟ ਬਾਰੇ ਡੂੰਘੀ ਜਾਣਕਾਰੀ ਰੱਖਦੇ ਹਨ।

Continue Reading
Posted On :
Category:

ਵੈਲਿੰਗਟਨ ਬੱਸ ਡਰਾਈਵਰਾਂ ਦੀ ਘਾਟ ਕਾਰਨ ਲੰਘੇ ਸੱਤ ਦਿਨਾਂ ਦੌਰਾਨ 700 ਤੋ ਵੱਧ ਬੱਸਾਂ ਹੋਇਆ ਰੱਦ

ਵਲਿੰਗਟਨ : ਨਿਊਜੀਲੈਂਡ ਵਿੱਚ ਵਰਕਰਾਂ ਦੀ ਘਾਟ ਹਰ ਖੇਤਰ ਲਈ ਮੁਸੀਬਤ ਬਣ ਰਹਿ ਹੈ ਵੈਲਿੰਗਟਨ ਵਿੱਚ ਲਘੇ ਸੱਤ ਦਿਨਾਂ ਵਿੱਚ 700 ਤੋ ਵੱਧ ਬੱਸਾਂ ਡਰਾਈਵਰਾਂ ਦੀ ਘਾਟ ਕਾਰਨ ਰੱਦ ਕਰਨਿਆਂ ਪਈਆਂ ਜਿਸ ਨਾਲ ਆਮ ਜਨਤਾ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰ ਰਹਿ ਹੈ, ਮੈਟਲਿੰਕ ਜਰਨਲ ਮਨੇਜਰ ਸਮਾਂਥਾਂ ਗੈਂਨ ਨੇ ਦੱਸਿਆ ਕਿ ਬਹੁਤ ਸਾਰੇ ਬੱਸ ਡਰਾਈਵਰ […]

Continue Reading
Posted On :
Category:

ਮਾਟਾਮਾਟਾ ਸਕੂਲ ਨੂੰ ਕਿਉਂ ਕਰਨਾ ਪਿਆ ਲਾਕਡਾਊਨ , ਪੂਰੀ ਖ਼ਬਰ ਪੜ੍ਹੋ

ਵਾਈਕਾਟੋ : ਮਾਟਾਮਾਟਾ ਵਿੱਚ ਕਿਸੇ ਅਣਸੁਖਾਵੀਂ ਘਟਨਾ ਦੇ ਸਾਹਮਣੇ ਆਉਣ ਕਾਰਨ ਸਥਾਨਕ ਸਕੂਲ ਨੂੰ ਲਾਕਡਾਊਨ ਕੀਤਾ ਗਿਆ ਹੈ। ਮਾਟਾਮਾਟਾ ਇੰਟਰਮੀਡੀਏਟ ਸਕੂਲਮ ਨੇ ਕੁਝ ਦੇਰ ਪਹਿਲਾਂ ਇਹ ਪਹਿਲਾਂ ਸਮਾਜਿਕ ਮੀਡੀਆ ਰਾਹੀਂ ਸਾਂਝੀ ਕੀਤੀ ਕਿ ਸਕੂਲ ਦੇ ਨੇੜੇ ਵਾਪਰੀ ਕਿਸੇ ਘਟਨਾ ਕਾਰਨ ” ਸਕੂਲ ਪੁਲਿਸ ਹਿਦਾਇਤਾ ਦੀ ਪਾਲਣਾ ਕਰ ਰਿਹਾ ਹੈ ਅਤੇ ਸਕੂਲ ਪ੍ਰਸ਼ਾਸਨ ਨੇ ਸਥਾਨਕ ਲੋਕਾਂ […]

Continue Reading
Posted On :
Category:

Immigration NZ ਤੇ AIR NZ ਲਈ ਕੰਮ ਕਰਨ ਦਾ ਸੁਨਿਹਰੀ ਮੌਕਾ

ਟੌਰੰਗਾ : ਜਲਦ ਹੀ ਨਿਊਂਜ਼ੀਲੈਂਡ ਦੇ ਆਕਲੈਂਡ ਏਅਰਪੋਰਟ ‘ਤੇ ‘ਜੋਬ ਮੇਲਾ’ ਲੱਗੇਗਾ। ਆਕਲੈਂਡ ਏਅਰਪੋਰਟ ਦੇ ਵਲੋਂ ਲਾਏ ਜਾਣ ਵਾਲੇ ‘ਜੋਬ ਆਫਰ ਫੇਅਰ’ ਵਿੱਚ 2000 ਦੇ ਲਗਭਗ ਨੌਕਰੀਆਂ ਕੱਢੀਆਂ ਗਈਆਂ ਹਨ, ਇਹ ਨੌਕਰੀਆਂ ਟਰਮੀਨਲ, ਬੈਗੇਜ ਹੈਂਡਲਿੰਗ, ਸਕਿਓਰਟੀ, ਬਾਰਡਰ ਐਂਡ ਏਅਰਲਾਈਨ ਆਪਰੇਸ਼ਨ, ਰਿਟੇਲ ਐਂਡ ਹੋਸਪੀਟੇਲਟੀ ਨਾਲ ਸਬੰਧਤ ਹੋਣਗੀਆਂ। ਦਸਣਯੋਗ ਹੈ ਕਿ ਇਹ ਫੈਸਲਾ ਹਜਾਰਾਂ ਨੌਕਰੀਆਂ ਖਾਲੀ ਹੋਣ […]

Continue Reading
Posted On :