0 0
Read Time:36 Second

ਨਿਊਜੀਲੈਂਡ ਸਿਹਤ ਵਿਭਾਗ ਨੇ ਦੇਸ਼ ਵਿੱਚ ਕਰੋਨਾਂ ਨਾਲ ਹੋਇਆ ਕੁੱਲ ਮੌਤਾਂ ਦੀ ਗਿਣਤੀ ਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਹੁਣ ਤਕ ਕਰੋਨਾਂ ਕਾਲ ਦੌਰਾਨ 1981 ਮੌਤਾਂ ਦੀ ਰਿਪੋਰਟ ਹੋਈ ਸੀ ਪਰ 1400 ਮੌਤਾਂ ਸਿਹਤ ਵਿਭਾਗ ਦੀ ਤਾਜ਼ਾ ਜਾਣਕਾਰੀ ਅਨੁਸਾਰ ਸਿੱਧਿਆਂ ਕਰੋਨਾਂ ਨਾਲ ਹੋਇਆ ਹਨ , ਕਾਫ਼ੀ ਲੰਬੇ ਸਮੇਂ ਤੋ ਦੇਸ਼ ਵਾਸੀ ਸਰਕਾਰ ਤੋਂ ਕਰੋਨਾਂ ਨਾਲ ਹੋਇਆ ਮੌਤਾਂ ਦੀ ਗਿਣਤੀ ਜਾਰੀ ਕਰਨ ਦੀ ਮੰਗ ਕਰ ਰਹੇ ਸਨ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *