0 0
Read Time:36 Second

ਕ੍ਰਾਈਸਚਰਚ ਵਿੱਚ ਅੱਜ ਰਿਕਾਰਡ ਤੋੜ 70mm ਤੋ ਵੱਧ ਹੋਈ ਬਾਰਿਸ਼ ਨਾਲ ਹੜ੍ਹਾਂ ਵਰਗੇ ਹਾਲਾਤ ਬਣ ਗਏ ਹਨ ਕਈ ਇਲਾਕਿਆਂ ਵਿੱਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸ਼ਹਿਰ ਦੀਆਂ ਕਈ ਸੜਕਾਂ ਨੂੰ ਆਰਜ਼ੀ ਤੌਰ ਤੇ ਬੰਦ ਕੀਤਾ ਗਿਆ ਹੈ , ਮੈਟ ਸਰਵਿਸ ਅਨੁਸਾਰ ਕੱਲ੍ਹ 1 ਵਜੇ ਤੱਕ 40mm ਤੱਕ ਹੋਰ ਬਾਰਿਸ਼ ਹੋ ਸਕਦੀ ਹੈ ਆਮ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *