0
0
Read Time:47 Second
ਵਲਿੰਗਟਨ : ਨਿਊਜੀਲੈਂਡ ਵਿੱਚ ਵਰਕਰਾਂ ਦੀ ਘਾਟ ਹਰ ਖੇਤਰ ਲਈ ਮੁਸੀਬਤ ਬਣ ਰਹਿ ਹੈ ਵੈਲਿੰਗਟਨ ਵਿੱਚ ਲਘੇ ਸੱਤ ਦਿਨਾਂ ਵਿੱਚ 700 ਤੋ ਵੱਧ ਬੱਸਾਂ ਡਰਾਈਵਰਾਂ ਦੀ ਘਾਟ ਕਾਰਨ ਰੱਦ ਕਰਨਿਆਂ ਪਈਆਂ ਜਿਸ ਨਾਲ ਆਮ ਜਨਤਾ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰ ਰਹਿ ਹੈ, ਮੈਟਲਿੰਕ ਜਰਨਲ ਮਨੇਜਰ ਸਮਾਂਥਾਂ ਗੈਂਨ ਨੇ ਦੱਸਿਆ ਕਿ ਬਹੁਤ ਸਾਰੇ ਬੱਸ ਡਰਾਈਵਰ ਕਰੋਨਾਂ ਪਾਜੀਟੀਵ ਹੋਣ ਕਾਰਨ ਡਰਾਈਵਰਾਂ ਦੀ ਘਾਟ ਹੈ ਕੁੱਲ ਮਿਲਾ ਕੇ ਵੈਲਿੰਗਟਨ ਵਿੱਚ 120 ਬੱਸ ਡਰਾਈਵਰਾਂ ਓਡੀ ਘਾਟ ਹੈ ਇਸ ਘਾਟ ਨੂੰ ਛੇਤੀ ਹੀ ਪਰਾ ਕਰ ਲਿਆ ਜਾਵੇਗਾ ਅਤੇ ਬੱਸ ਸੇਵਾ ਪਹਿਲਾ ਵਾਂਗੂ ਬਹਾਲ ਹੋ ਜਾਵੇਗੀ ॥