Category:

ਨਿਊਜ਼ੀਲੈਂਡ ਦੀ ਸਰਕਾਰ ਦੇ ਇਮੀਗ੍ਰੇਸ਼ਨ ਮਹਿਕਮੇ ਨੇ ਅੱਜ ਤਿੰਨ ਨਵੀਆਂ ਵੀਜ਼ਾ ਸ੍ਰੇਣੀਆਂ ਦਾ ਕੀਤਾ ਐਲਾਨ

ਆਕਲੈਂਡ : ਨਿਊਜੀਲੈਂਡ ਦੀ ਸੱਤਾ ਧਾਰੀ ਧਿਰ ਤੇ ਕਰੋਨਾਂ ਕਾਲ ਦੌਰਾਨ ਬਾਹਰ ਫਸੇ ਆਰਜ਼ੀ ਵੀਜ਼ਾ ਧਾਰਕਾ ਨੂੰ ਨਿਊਜੀਲੈਂਡ ਵਾਪਸ ਬਕਾਉਣ ਲਈ ਦਬਾ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ ਪਰ ਸਰਕਾਰ ਹਾਲੇ ਇਸ ਮੰਗ ਨੂੰ ਪੁਰਾ ਕਰਨ ਦੇ ਰੌਅ ਵਿੱਚ ਨਜ਼ਰ ਨਹੀਂ ਆ ਰਹਿ, ਦੇਸ਼ ਵਿੱਚ ਵਰਕਰਾਂ ਦੀ ਘਾਟ ਕਾਰਨ ਕਾਰੋਬਾਰੀ ਵੀ ਸਰਕਾਰ ਤੋ ਖੁਸ਼ […]

Continue Reading
Posted On :
Category:

ਸਰਕਾਰ ਦੇਣ ਜਾ ਰਹੀ ਹੈ ਡਾਲਰ, ਆਪਣੇ IRD ਵੇਰਵੇ ਚੈੱਕ ਕਰੋ

ਵਲਿੰਗਟਨ : ਸਰਕਾਰ ਰਹਿਣ ਦੀ ਲਾਗਤ ਦੇ ਭੁਗਤਾਨ ਦੁਆਰਾ ਵਧੇਰੇ ਸਹਾਇਤਾ ਪ੍ਰਾਪਤ ਕੀਤੀ ਜਾ ਸਕੇਗੀ, ਪਹਿਲੀ ਕਿਸ਼ਤ ਸੋਮਵਾਰ 1 ਅਗਸਤ ਤੋਂ ਖਾਤਿਆਂ ਵਿੱਚ ਅਦਾ ਕੀਤੀ ਜਾ ਰਹੀ ਹੈ। ਜੇਕਰ ਤੁਸੀਂ ਯੋਗ ਹੋ, ਤਾਂ ਤੁਹਾਨੂੰ ਇਹ ਭੁਗਤਾਨ ਆਪਣੇ ਆਪ ਪ੍ਰਾਪਤ ਹੋ ਜਾਵੇਗਾ! ਬੱਸ ਇਹ ਯਕੀਨੀ ਬਣਾਓ ਕਿ ਤੁਹਾਡੇ IRD ਵੇਰਵੇ ਅੱਪ ਟੂ ਡੇਟ ਹਨ। ਇਸ ‘ਤੇ […]

Continue Reading
Posted On :
Category:

ਅੱਜ ਪਾਰਲੀਮੈਂਟ ਵਿੱਚ ”ਆਫ਼ਸ਼ੌਰ ਸਟੱਕ ਮਾਈਗ੍ਰੈਂਟਸ” ਦੇ ਹੱਕ ’ਚ ਦਿੱਤੀ ਗਈ ਪਟੀਸ਼ਨ

ਵਲਿੰਗਟਨ :ਅੱਜ ਦੁਪਹਿਰ ਮਾਈਗ੍ਰੈਂਟ ਯੂਨਾਇਟੇਡ ਕਾਉਂਸਲ ਵਲੋਂ ਦੇਸ਼ ਦੀ ਪਾਰਲੀਮੈਂਟ ਵਿੱਚ ‘ਐਕਸਟੈਂਡ ਐਕਸਪਾਇਰਡ ਵੀਜਾ ਆਫ ਆਫਸ਼ੌਰ ਸਟੱਕ ਮਾਈਗ੍ਰੇਂਟਸ’ ਪਟੀਸ਼ਨ ਪੇਸ਼ ਕੀਤੀ ਗਈ ਹੈ। ਜਿਸ ਦਾ ਮੁੱਖ ਮਕਸਦ ਕੋਵਿਡ ਦੌਰਾਨ ਬਾਹਰ ਫਸੇ ਆਰਜ਼ੀ ਵੀਜ਼ਾ ਧਾਰਕਾਂ ਨੂੰ ਵਾਪਸ ਬਲਾਉਣਾ ਹੈ। ਇਸ ਸਮੇਂ ਸਾਬਕਾ ਸਾਂਸਦ ਕੰਵਲਜੀਤ ਸਿੰਘ ਬਖਸ਼ੀ ਵੀ ਹਾਜ਼ਰ ਸਨ।

Continue Reading
Posted On :
Category:

ਨਿਊਜੀਲੈਂਡ ਦੇ ਲੋਕਾਂ ਲਈ ਆਸਟ੍ਰੇਲੀਆ ਸਰਕਾਰ ਨੇ ਲਿਆ ਵੱਡਾ ਫੈਸਲਾ

ਆਕਲੈਂਡ : ਆਸਟ੍ਰੇਲੀਆ ਤੋਂ ਨਿਊਜੀਲੈਂਡ ਵਾਸੀਆਂ ਲਈ ਇਕ ਚੰਗੀ ਖਬਰ ਆਈ ਹੈ। ਦਸਣਯੋਗ ਹੈ ਕਿ ਆਸਟ੍ਰੇਲੀਅਨ ਸੀਨੇਟ ਵਲੋਂ ਵਿਵਾਦਾਂ ਵਿੱਚ ਘਿਰੇ 501 ਕਾਨੂੰਨ ਵਿੱਚ ਬਦਲਾਅ ਕਰਨ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਗਿਆ ਹੈ। ਦੱਸਦੀਏ ਕਿ ਜੇ ਇਹ ਕਾਨੂੰਨ ਪਾਸ ਹੋ ਜਾਂਦਾ ਤਾਂ ਆਸਟ੍ਰੇਲੀਆ ਵਿੱਚ ਰਹਿੰਦੇ ਨਿਊਜੀਲ਼ੈਂਡ ਵਾਸੀਆਂ ਲਈ ਇੱਕ ਵੱਡੀ ਸੱਮਸਿਆ ਪੈਦਾ ਹੋ ਜਾਣੀ ਸੀ, […]

Continue Reading
Posted On :