0 0
Read Time:1 Minute, 2 Second


ਆਕਲੈਂਡ : ਨਿਊਜੀਲੈਂਡ ਦੀ ਸੱਤਾ ਧਾਰੀ ਧਿਰ ਤੇ ਕਰੋਨਾਂ ਕਾਲ ਦੌਰਾਨ ਬਾਹਰ ਫਸੇ ਆਰਜ਼ੀ ਵੀਜ਼ਾ ਧਾਰਕਾ ਨੂੰ ਨਿਊਜੀਲੈਂਡ ਵਾਪਸ ਬਕਾਉਣ ਲਈ ਦਬਾ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ ਪਰ ਸਰਕਾਰ ਹਾਲੇ ਇਸ ਮੰਗ ਨੂੰ ਪੁਰਾ ਕਰਨ ਦੇ ਰੌਅ ਵਿੱਚ ਨਜ਼ਰ ਨਹੀਂ ਆ ਰਹਿ, ਦੇਸ਼ ਵਿੱਚ ਵਰਕਰਾਂ ਦੀ ਘਾਟ ਕਾਰਨ ਕਾਰੋਬਾਰੀ ਵੀ ਸਰਕਾਰ ਤੋ ਖੁਸ਼ ਨਹੀਂ ਹਨ , ਇਸ ਲਈ ਸਰਕਾਰ ਪਹਿਲਾ ਕੀਤੇ ਇਮੀਗ੍ਰੇਸ਼ਨ ਐਲਾਨਾਂ ਨੂੰ ਪ੍ਰਚਾਰ ਕੇ ਜਨਤਾ ਦਾ ਧਿਆਨ ਭਟਕਾਉਣ ਦੇ ਯਤਨ ਕਰ ਰਹਿ ਹੈ ਅੱਜ ਇਮੀਗ੍ਰੇਸ਼ਨ ਮਹਿਕਮੇ ਨੇ ਤਿੰਨ ਨਵੀਆਂ ਵੀਜ਼ਾ ਸ਼੍ਰੇਣੀਆਂ ਲਿਆਦੀਆਂ ਹਨ-
1.Straight to Residence
2.works to Residence
3.Highly paid twice the median wage
ਇਹਨਾਂ ਤਿੰਨ ਸ਼੍ਰੇਣੀਆਂ ਤਹਿਤ 5 ਸਤੰਬਰ ਤੱਕ ਯੋਗਤਾ ਪੁਰੀ ਕਰਨ ਵਾਲੇ ਬਿਨੈਕਾਰ ਅਰਜ਼ੀਆਂ ਦੇ ਸਕਣਗੇ ਇਹ ਅਰਜ਼ੀਆਂ ਅਗਲੇ ਸਾਲ ਸਤੰਬਰ 2023 ਤੋ ਲਇਆ ਜਾਣਗੀਆਂ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *