Category:

ਨਿਊਜੀਲੈਂਡ ’ਚ ਪੰਜਾਬੀ ਨੌਜੁਆਨ ਨੇ ਚਮਕਾਇਆ ਭਾਈਚਾਰੇ ਦਾ ਨਾਮ

ਨਿਊਜੀਲ਼ੈਂਡ ਵਸਨੀਕ ਨੌਜਵਾਨ ਰਾਜਨਪ੍ਰੀਤ ਸਿੰਘ ਨੇ ਨਿਊਜੀਲੈਂਡ ਪੱਧਰ ਦੇ ਯੰਗ ਅਚੀਵਰ ਨਾਮਕ ਕੰਪੀਟੀਸ਼ਨ ‘ਚ ਆਖਰੀ ਪੰਜ ਮੁਕਾਬਲੇਬਾਜਾਂ ‘ਚ ਆਪਣਾ ਨਾਮ ਬਣਾ ਲਿਆ ਹੈ । ਇਹ ਫਾਈਨਲ ਮੁਕਾਬਲੇ christurch ਚ ਕਰਵਾਏ ਗਏ। ਇਹ ਮੁਕਾਬਲਾ ਪਲਾਂਟ ਪ੍ਰੋਡਕਸਨ ਨਾਲ ਸਬੰਧਿਤ ਹੈ । ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਕਿ ਰਾਜਨਪ੍ਰੀਤ ਸਿੰਘ ਨੇ ਵਿਦੇਸ਼ ਚ ਆ ਕੇ ਅਪਣੀ community […]

Continue Reading
Posted On :
Category:

ਨਿਊਜ਼ੀਲੈਂਡ ਵਿੱਚ ਮਕਾਨ ਕਿਰਾਇਆ ਬਾਰੇ ਤਾਜਾ ਰਿਪੋਰਟ, ਘੱਟ ਰਹੇ ਹਨ ਕਿਰਾਏ

ਆਕਲੈਂਡ ਸਮੇਤ ਨਿਊਜੀਲੈਂਡ ਭਰ ਦੇ ਕਿਰਾਏਦਾਰਾਂ ਨੂੰ ਥੋੜੀ ਰਾਹਤ ਮਿਲਦੀ ਵਿਖਾਈ ਦੇ ਰਹੀ ਹੈ ਕਿਉਂਕਿ ਕਿਰਾਏ ਦੇ ਰੇਟ ਘੱਟ ਗਏ ਗਨ। ਇਹ ਲੰਬੇ ਸਮੇਂ ਬਾਅਦ ਹੋਇਆ ਹੈ ਕਿ ਲਗਾਤਾਰ ਦੂਜੇ ਮਹੀਨੇ ਨਿਊਜੀਲੈਂਡ ਵਿੱਚ ਕਿਰਾਇਆਂ ਵਿੱਚ ਕਟੌਤੀ ਦੇਖਣ ਨੂੰ ਮਿਲੀ ਹੋਏ, ਇਨ੍ਹਾਂ ਹੀ ਨਹੀਂ ਹੁਣ ਕਿਰਾਏ ‘ਤੇ ਦਿੱਤੇ ਜਾਣ ਵਾਲੇ ਘਰਾਂ ਦੀ ਗਿਣਤੀ ਵਿੱਚ ਵੀ ਕਾਫੀ ਵਾਧਾ ਹੋਇਆ […]

Continue Reading
Posted On :
Category:

ਬਰਮਿੰਘਮ ਵਿੱਚ ਹੋ ਰਹਿਆ ਕਾਮਨਵੈਲਥ ਖੇਡਾਂ ਵਿੱਚ ਨਿਊਜੀਲੈਂਡ ਨੇ ਪਹਿਲੇ ਦਿਨ ਜਿੱਤੇ ਸੱਤ ਮੈਡਲ

ਬਰਮਿੰਘਮ : ਇੰਗਲੈਂਡ ਦੇ ਸ਼ਹਿਰ ਬਰਮਿੰਘਮ ਵਿੱਚ ਹੋ ਰਹਿਆ ਕਾਮਨਵੈਲਥ ਖੇਡਾਂ 2022 ਵਿੱਚ ਨਿਊਜੀਲੈਂਡ ਨੇ ਚੰਗੀ ਸ਼ੁਰੂਆਤ ਕੀਤੀ ਹੈ, ਨਿਊਜੀਲੈਂਡ ਦੇ ਐਥਲੀਟਾਂ ਨੇ ਪਹਿਲੇ ਹੀ ਦਿਨ ਤਿੰਨ ਗੋਲ਼ਡ ਤਿੰਨ ਸਿਲਵਰ ਅਤੇ ਇਕ ਬ੍ਰੋਂਜ ਮੈਡਲ ਜਿੱਤਣ ਵਿੱਚ ਕਾਮਯਾਬ ਰਹੇ, ਆਸਟ੍ਰੇਲੀਆ ਗੋਲ਼ਡ ਮੈਡਲ ਜਿੱਤਣ ਵਿੱਚ ਮੋਹਰੀ ਰਿਹਾ, ਇੰਗਲੈਂਡ ਨੇ ਵੀ ਪਹਿਲੇ 9 ਗੋਲ਼ਡ ਮੈਡਲ ਜਿੱਤੇ ਪਰ ਕਨੇਡਾ […]

Continue Reading
Posted On :
Category:

ਆਕਲੈਂਡ ਦੇ ਉਟਾਰਾ ਅਤੇ ਐਵਨਡੇਲ ਵਿੱਚ ਲੰਘੀ ਰਾਤ ਫਿਰ ਗੋਲੀਬਾਰੀ ਦੀ ਵਾਪਰੀ ਘਟਨਾ

ਆਕਲੈਂਡ : ਆਕਲੈਂਡ ਦੇ ਕਈ ਇਲਾਕਿਆਂ ਵਿੱਚ ਲੰਘੇ ਚਾਰ ਹਫ਼ਤਿਆਂ ਦੌਰਾਨ ਕਈ ਵਾਰ ਗੋਲੀਬਾਰੀ ਦੀਆਂ ਘਟਨਾਵਾਂ ਵਾਪਰ ਚੁੱਕਿਆ ਹਨ, ਪਰ ਲੰਘੀ ਰਾਤ ਕਰੀਬ 2 ਵਜੇ ਉਟਾਰਾ ਤੇ ਐਵਨਡੇਲ ਵਿੱਚ ਫਿਰ ਗੋਲੀਬਾਰੀ ਦੀ ਘਟਨਾ ਵਾਪਰੀ ਹੈ ਕਿਸੇ ਤਰ੍ਹਾਂ ਦੇ ਜਾਨੀ ਤੇ ਮਾਲੀ ਨੁਕਸਾਨ ਤੋ ਬਚਾਅ ਹੀ ਰਿਹਾ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਪਰਚਾ ਦਰਜ ਕਰ ਲਿਆ ਗਿਆ […]

Continue Reading
Posted On :
Category:

ਪਰਸੋਂ ਖੁੱਲ੍ਹਣਗੇ ਨਿਊਜ਼ੀਲੈਂਡ ਦੇ ਬਾਡਰ ਪਰ ਮਿਆਦ ਪੁੱਗ ਚੁੱਕੇ ਵੀਜ਼ਿਆਂ ਵਾਲੇ ਅਜੇ ਵੀ ਉਡੀਕ ਵਿੱਚ

ਜ਼ਿਕਰਯੋਗ ਹੈ ਕਿ 31 ਜੁਲਾਈ ਤੋਂ ਨਿਊਜੀਲੈਂਡ ਪੂਰੀ ਦੁਨੀਆਂ ਲਈ ਬਾਡਰ ਖੋਲ ਰਿਹਾ ਹੈ। ਦਰਜਨਾਂ ਸੰਸਥਾਵਾਂ ਅਨੇਕਾਂ ਵਾਰ ਸਰਕਾਰ ਤੱਕ ਇਸ ਬਾਬਤ ਮੰਗ ਪੱਤਰ ਵੀ ਦੇ ਚੁੱਕੀਆਂ ਹਨ, ਪਰ ਸਰਕਾਰ ਅਜੇ ਵੀ ਕੋਰੋਨਾ ਦੌਰਾਨ ਬਾਹਰ ਫਸੇ ਮਿਆਦ ਪੁੱਗ ਚੁੱਕੇ ਵੀਜ਼ਾ ਧਾਰਕਾਂ ਬਾਰੇ ਕੋਈ ਫੈਸਲਾ ਨਹੀਂ ਲੈ ਰਹੀ ਜੋ ਕਿ ਬੇਹੱਦ ਮੰਦਭਾਗਾ ਹੈ। ਸਮੂਹ ਸੰਸਥਾਵਾਂ ਨੂੰ […]

Continue Reading
Posted On :
Category:

ਨਿਊਜੀਲੈਂਡ ਵਿੱਚ ਅੱਜ ਕਰੋਨਾਂ ਅਤੇ ੳਮੀਕਰੋਨ ਦੇ 7605 ਨਵੇਂ ਕੇਸਾ ਦੀ ਹੋਈ ਪੁਸ਼ਟੀ

ਅੱਜ ਨਿਊਜੀਲੈਂਡ ਵਿੱਚ ਕਰੋਨਾਂ ਨਾਲ ਹੋਇਆ 41 ਮੌਤਾਂ ਅਤੇ 7605 ਕਰੋਨਾਂ ਦੇ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਕਰੋਨਾਂ ਦੇ 774 ਮਰੀਜ਼ ਹਸਪਤਾਲ ਅਤੇ 25 ਮਰੀਜ਼ ICU ਵਿੱਚ ਦਾਖਲ ਹਨ, ਨਿਊਜੀਲੈਂਡ ਵਿੱਚ ਅੱਜ ਤੱਕ ਕਰੋਨਾਂ ਨਾਲ 1479 ਮੌਤਾਂ ਹੋਇਆ ਹਨ ,ਸਿਹਤ ਵਿਭਾਗ ਨੇ ਦੇਸ਼ ਵਾਸਿਆਂ ਨੂੰ ਕਰੋਨਾਂ ਪਾਬੰਦੀਆਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ […]

Continue Reading
Posted On :
Category:

ਨਿਊਜੀਲੈਂਡ ਵਿੱਚ ਅੱਜ ਰਾਤ ਹੋਵੇਗੀ ਉਲਕਾ ਪਿੰਡਾਂ ਦੀ ਬਾਰਿਸ਼ ਕੀਵੀ ਦੇਖ ਸਕਣਗੇ ਅਲੋਕਿਕ ਨਜ਼ਾਰਾ

ਆਕਲੈਂਡ : ਨਿਊਜੀਲੈਂਡ ਦੇ ਅਸਮਾਨ ਵਿੱਚ ਅੱਜ ਅੱਧੀ ਰਾਤ ਤੋ ਉਲਕਾ ਪਿੰਡਾਂ ਦੀ ਹੋਵੇਗੀ ਬਾਰਿਸ਼, ਦੇਸ਼ ਵਿੱਚ ਇਹ ਬਾਰਿਸ਼ ਇਕ ਦਹਾਕੇ ਬਾਅਦ ਹੋਵੇਗੀ, ਉਟਾਗੋ ਮਿਊਜਿਅਮ ਡਾਇਰੈਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਉਲਕਾ ਪਿੰਡਾਂ ਦੀ ਬਾਰਿਸ਼ ਨੂੰ ਬਿਨਾ ਦੂਰਬੀਨ ਤੋਂ ਵੀ ਵੇਖਿਆ ਜਾ ਸਕੇਗਾ ਇਸ ਲਈ ਸ਼ਹਿਰ ਤੋ ਦੁਰ ਹਨੇਰੇ ਵਾਲੇ ਇਲਾਕਿਆਂ ਵਿੱਚ ਵਧੇਰੇ […]

Continue Reading
Posted On :
Category:

ਆਕਲੈਂਡ ਦੇ ਬੱਸ ਡਰਾਈਵਰਾਂ ਲਈ ਰਾਹਤ ਭਰੀ ਖ਼ਬਰ ਤਨਖਾਹ ਵਿੱਚ ਹੋਇਆ 8 ਫਿਸਦੀ ਵਾਧਾ

ਅੋਕਲੈਂਡ ਦੇ ਬੱਸ ਬੱਸ ਡਰਾਇਵਰ ਘੱਟ ਤਨਖਾਹ ਕਾਰਨ ਹੋਰ ਕੰਮਾਂ ਨੂੰ ਤਰਜੀਹ ਦੇ ਰਹੇ ਸਨ ਜਿਸ ਕਾਰਨ ਆਕਲੈਂਡ ਬੱਸ ਸਰਵਿਸ ਵਿੱਚ 400 ਡਰਾਈਵਰਾਂ ਦੀ ਘਾਟ ਹੋਣ ਕਾਰਨ ਰੋਜ਼ਾਨਾ ਸੈਂਕੜੇ ਬੱਸ ਰੂਟ ਪ੍ਰਭਾਵਿਤ ਹੋ ਰਹੇ ਸਨ, ਇਸ ਸਮੱਸਿਆ ਨੂੰ ਖਤਮ ਕਰਨ ਲਈ ਅਤਕਲੈਂਡ ਸਿਟੀ ਕੌਂਸਲ ਨੇ ਬੱਸ ਡਰਾਈਵਰਾਂ ਦੀ ਤਨਖਾਹ ਵੀ $1.91 ਦਾ ਵਾਧਾ ਕੀਤਾ ਹੈ […]

Continue Reading
Posted On :
Category:

ਨਿਊਜੀਲੈਂਡ ਪੈਟਰੋਲ ਕੀਮਤਾਂ ’ਚ ਆ ਰਹੀ ਗਿਰਾਵਟ

ਨਿਊਜੀਲੈਂਡ ਵਿੱਚ ਪੈਟਰੋਲ ਦੇ ਰੇਟ $3.20 ਤੱਕ ਪੁੱਜਣ ਤੋ ਬਾਅਦ ਪਿਛਲੇ ਦੋ ਹਫ਼ਤਿਆਂ ਵਿੱਚ ਪੈਟਰੋਲ ਦੇ ਰੇਟ ਵਿੱਚ 50 ਸੈਂਟ ਤੋ ਵੱਧ ਦੀ ਗਿਰਾਵਟ ਦਰਜ ਕੀਤੀ ਗਈ ਹੈ ਅੱਜ ਆਕਲੈਂਦ ਵੀਰੀ ਵਿੱਚ ਪੈਟਰੋਲ 91 ਦਾ ਰੇਟ $2.58 ਪਾਪਾਟੋਏ ਕੈਡਵੀਸ਼ ਰੋੜ ਮੋਬੀਲ ਪੈਟਰੋਲ ਤੇ 91 ਦਾ ਰੇਟ $2.56 ਹੈਮਿੰਲਟਨ ਅਤੇ ਕ੍ਰਾਈਸਚਰਚ ਕਾਲਟੈਕਸ ਅਤੇ ਪੈਕਰ ਸੈਵ ਤੇ […]

Continue Reading
Posted On :
Category:

ਸ਼ਰਾਰਤੀ ਅਨਸਰਾਂ ਨੇ ਨਿਊਜੀਲੈਂਡ ਦੇ ਕਈ ਸਕੂਲਾਂ ਨੂੰ ਦਿੱਤੀ ਧਮਕੀ

ਆਕਲੈਂਡ : ਇੱਕ ਰਿਪੋਰਟ ਅਨੁਸਾਰ ਕੁਝ ਅਣਪਛਾਤੇ ਅਨਸਰਾਂ ਸ਼ਰਾਰਤੀ ਅਨਸਰਾਂ ਵੱਲੋਂ ਨਿਊਜੀਲੈਂਡ ਦੇ ਸਕੂਲਾਂ ਨੂੰ ਨਿਸ਼ਾਨਾ ਬਣਾਉਣ ਦੀਆ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇੰਨ੍ਹਾਂ ਧਮਕੀਆਂ ਮਗਰੋਂ ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਸਕੂਲਾਂ ਨੂੰ ਬੰਦ ਕਰਵਾ ਦਿੱਤਾ ਸੀ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

Continue Reading
Posted On :