0 0
Read Time:42 Second

ਬਰਮਿੰਘਮ : ਇੰਗਲੈਂਡ ਦੇ ਸ਼ਹਿਰ ਬਰਮਿੰਘਮ ਵਿੱਚ ਹੋ ਰਹਿਆ ਕਾਮਨਵੈਲਥ ਖੇਡਾਂ 2022 ਵਿੱਚ ਨਿਊਜੀਲੈਂਡ ਨੇ ਚੰਗੀ ਸ਼ੁਰੂਆਤ ਕੀਤੀ ਹੈ, ਨਿਊਜੀਲੈਂਡ ਦੇ ਐਥਲੀਟਾਂ ਨੇ ਪਹਿਲੇ ਹੀ ਦਿਨ ਤਿੰਨ ਗੋਲ਼ਡ ਤਿੰਨ ਸਿਲਵਰ ਅਤੇ ਇਕ ਬ੍ਰੋਂਜ ਮੈਡਲ ਜਿੱਤਣ ਵਿੱਚ ਕਾਮਯਾਬ ਰਹੇ, ਆਸਟ੍ਰੇਲੀਆ ਗੋਲ਼ਡ ਮੈਡਲ ਜਿੱਤਣ ਵਿੱਚ ਮੋਹਰੀ ਰਿਹਾ, ਇੰਗਲੈਂਡ ਨੇ ਵੀ ਪਹਿਲੇ 9 ਗੋਲ਼ਡ ਮੈਡਲ ਜਿੱਤੇ ਪਰ ਕਨੇਡਾ ਇਕ ਹੀ ਗੋਲ਼ਡ ਮੈਡਲ ਜਿੱਤ ਸਕਿਆ, ਕੀਵੀ ਆਪਣੀ ਪਹਿਲੇ ਦਿਨ ਦੀ ਕਾਰਗੁਜ਼ਾਰੀ ਤੋ ਕਾਫ਼ੀ ਉਤਸਾਹਿਤ ਹਨ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *