0 0
Read Time:37 Second

ਆਕਲੈਂਡ : ਨਿਊਜੀਲੈਂਡ ਦੇ ਅਸਮਾਨ ਵਿੱਚ ਅੱਜ ਅੱਧੀ ਰਾਤ ਤੋ ਉਲਕਾ ਪਿੰਡਾਂ ਦੀ ਹੋਵੇਗੀ ਬਾਰਿਸ਼, ਦੇਸ਼ ਵਿੱਚ ਇਹ ਬਾਰਿਸ਼ ਇਕ ਦਹਾਕੇ ਬਾਅਦ ਹੋਵੇਗੀ, ਉਟਾਗੋ ਮਿਊਜਿਅਮ ਡਾਇਰੈਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਉਲਕਾ ਪਿੰਡਾਂ ਦੀ ਬਾਰਿਸ਼ ਨੂੰ ਬਿਨਾ ਦੂਰਬੀਨ ਤੋਂ ਵੀ ਵੇਖਿਆ ਜਾ ਸਕੇਗਾ ਇਸ ਲਈ ਸ਼ਹਿਰ ਤੋ ਦੁਰ ਹਨੇਰੇ ਵਾਲੇ ਇਲਾਕਿਆਂ ਵਿੱਚ ਵਧੇਰੇ ਨੇੜੇ ਤੋ ਉਲਕਾ ਪਿੰਡਾਂ ਦੀ ਬਾਰਿਸ਼ ਦਾ ਅਨੰਦ ਲਿਆ ਜਾ ਸਕਦਾ ਹੈ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *