Category:

ਨਿਊਜੀਲੈਂਡ ਵਿੱਚ ਅੱਜ ਕਰੋਨਾਂ ਅਤੇ ੳਮੀਕਰੋਨ ਦੇ 6440 ਨਵੇਂ ਕੇਸਾ ਦੀ ਹੋਈ ਪੁਸ਼ਟੀ

ਅੱਜ ਨਿਊਜੀਲੈਂਡ ਵਿੱਚ ਕਰੋਨਾਂ ਨਾਲ ਹੋਇਆ 28 ਮੌਤਾਂ ਅਤੇ 6440 ਕਰੋਨਾਂ ਦੇ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਕਰੋਨਾਂ ਦੇ 704 ਮਰੀਜ਼ ਹਸਪਤਾਲ ਵਿੱਚ ਦਾਖਲ ਹਨ, ਇਹਨਾਂ ਵਿੱਚੋਂ 270 ਮਰੀਜ਼ ਵਿਦੇਸ਼ ਯਾਤਰਾ ਤੋ ਵਾਪਸ ਆਏ ਹਨ ,ਨਿਊਜੀਲੈਂਡ ਸਿਹਤ ਵਿਭਾਗ ਨੇ ਦੇਸ਼ ਵਾਸਿਆਂ ਨੂੰ ਕਰੋਨਾਂ ਪਾਬੰਦੀਆਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਕਰੋਨਾਂ […]

Continue Reading
Posted On :
Category:

ਨਿਊਜੀਲੈਂਡ ਵਿੱਚ Ritchies ਬੱਸ ਕੰਪਨੀ ਨੂੰ $27 ਪ੍ਰਤੀ ਘੰਟਾ ਬੱਸ ਡਰਾਈਵਰਾਂ ਦੀ ਭਾਲ

ਨਿਊਜੀਲੈਂਡ ਦੀ Ritchies ਬੱਸ ਕੰਪਨੀ ਨੂੰ ਲਗਭਗ 150 ਬੱਸ ਡਰਾਈਵਰਾਂ ਦੀ ਭਾਲ ਹੈ ਲੋਕਲ ਬੱਸ ਡਰਾਈਵਰਾਂ ਨੂੰ $27 ਪ੍ਰਤੀ ਘੰਟੇ ਦੇ ਹਿਸਾਬ ਨਾਲ ਤਨਖਾਹ ਦਿੱਤੀ ਜਾਵੇਗੀ, ਇੰਟਰਸਟੇਟ ਬੱਸ ਡਰਾਈਵਰਾਂ ਨੂੰ $28 ਪ੍ਰਤੀ ਘੰਟਾ ਤਨਖਾਹ ਹੋਵੇਗੀ, ਇਸ ਨੌਕਰੀ ਦੀ ਸ਼ਰਤ ਕਲਾਸ 1 ਦੋ ਸਾਲ ਪੁਰਾਣਾ ਕਲੀਨ ਡ੍ਰਾਈਵਿੰਗ ਲਾਇਸੈਂਸ ਅਤੇ ਯੋਗ ਵੀਜ਼ਾ ਹੋਣਾ ਚਾਹਿਦਾ ਹੈ ਕਲਾਸ 2 […]

Continue Reading
Posted On :
Category:

ਨਿਊਜੀਲੈਂਡ ਵਿੱਚ Monkeypox ਦੇ ਤੀਜੇ ਕੇਸ ਦੀ ਹੋਈ ਪੁਸ਼ਟੀ

ਨਿਊਜੀਲੈਂਡ ਵਿੱਚ ਲੰਘੇ ਦਿਨ Monkeypox ਦੇ ਤੀਜੇ ਕੇਸ ਦੀ ਪੁਸ਼ਟੀ ਹੋਈ ਹੈ ਸਿਹਤ ਵਿਭਾਗ ਅਨੁਸਾਰ ਸੰਕਰਮਿਤ ਵਿਅਕਤੀ ਸਾਊਥ ਆਈਲੈਂਡ ਵਿਖੇ ਵਿਦੇਸ਼ ਯਾਤਰਾ ਤੋ ਮੁੜਿਆ ਸੀ ਅਤੇ ਹੁਣ ਇਕਾਂਤਵਾਸ ਵਿੱਚ ਹੈ, Monkeypox ਵਾਈਰਸ ਦਾ ਸਥਾਨਕ ਲਾਗ ਦਾ ਖਤਰਾ ਬਹੁਤ ਘੱਟ ਹੈ ਇਸ ਲਈ ਸਿਹਤ ਵਿਭਾਗ ਨੂੰ ਇਸ ਨੂੰ ਲੋਹ ਸ਼੍ਰੇਣੀ ਵਿੱਚ ਰੱਖਿਆ ਹੈ, Monkeypox ਦੇ ਵਧੇਰੇ […]

Continue Reading
Posted On :
Category:

ਨਿਊਜੀਲੈਂਡ ਦੇ ਵੱਡੇ ਬੈਂਕ ਨੇ ਘਰ ਦੇ ਕਰਜ਼ੇ ਲਈ ਘਟਾਇਆਂ ਵਿਆਜ ਦਰਾਂ

ਨਿਊਜੀਲੈਂਡ ਵਿੱਚ ਲੰਘੇ 6 ਮਹਿਨਿਆਂ ਤੋ ਘਰਾਂ ਦੇ ਕਰਜ਼ੇ ਦੀਆਂ ਵਿਆਜ ਦਰਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਸੀ ਜਿਸ ਨਾਲ ਪਹਿਲਾ ਘਰ ਖਰੀਦਣ ਵਾਲਿਆਂ ਦਾ ਬਜਟ ਵਿਗੜ ਗਿਆ ਸੀ ਪਰ ਅਜ ਨਿਊਜੀਲੈਂਡ ਦੇ ANZ ਬੈਂਕ ਨੇ ਵਿਆਜ ਦਰਾਂ ਵਿੱਚ ਕਟੌਤੀ ਕਰਨ ਦਾ ਐਲਾਨ ਕੀਤਾ ਹੈ ਬੈਕ ਇਕ ਸਾਲ ਦੇ ਫਿਕਸਡ ਰੇਟ ਵਿੱਚ 0.36% ਦੀ ਕਟੌਤੀ […]

Continue Reading
Posted On :
Category:

ਨਿਊਜੀਲੈਂਡ ਵਿੱਚ ਅੱਜ ਕਰੋਨਾਂ ਅਤੇ ੳਮੀਕਰੋਨ ਦੇ 7113 ਨਵੇਂ ਕੇਸਾ ਦੀ ਹੋਈ

ਅੱਜ ਨਿਊਜੀਲੈਂਡ ਵਿੱਚ ਕਰੋਨਾਂ ਨਾਲ ਹੋਇਆ 33 ਮੌਤਾਂ ਅਤੇ 7113 ਕਰੋਨਾਂ ਦੇ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਕਰੋਨਾਂ ਦੇ 723 ਮਰੀਜ਼ ਹਸਪਤਾਲ ਅਤੇ 15 ਮਰੀਜ਼ ICU ਵਿੱਚ ਦਾਖਲ ਹਨ, ਨਿਊਜੀਲੈਂਡ ਸਿਹਤ ਵਿਭਾਗ ਨੇ ਦੇਸ਼ ਵਾਸਿਆਂ ਨੂੰ ਕਰੋਨਾਂ ਪਾਬੰਦੀਆਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਕਰੋਨਾਂ ਦੇ ਵਧਦੇ ਕੇਸਾਂ ਤੇ ਕਾਬੂ ਪਾਇਆ […]

Continue Reading
Posted On :
Category:

ਫੌਟੈਰਾ ਵੱਲੋਂ ਆਪਣਾ ਨੈਲਸਨ ਪਲਾਂਟ ਨੂੰ ਬੰਦ ਕਰਨ ਦਾ ਐਲਾਨ

ਨੈਲਸਨ : ਫੌਟੈਰਾ ਨੇ ਆਪਣੇ ਬ੍ਰਾਈਟਵਾਟਰ ਦੁੱਧ ਵਾਲੇ ਪਾਊਡਰ ਪਲਾਂਟ ਨੂੰ ਬੰਦ ਕਰਨ ਦੀ ਯੋਜਨਾ ਬਣਾਈ ਹੈ। ਇਸ ਫੈਸਲੇ ਨਾਲ 30 ਨੌਕਰੀਆਂ ਖਤਰੇ ਵਿੱਚ ਹਨ। ਇਹ ਪਲਾਂਟ ਜੋ ਕਿ ਸਾਊਥ ਆਈਲੈਂਡ ਦੇ ਨੈਲਸਨ ਸ਼ਹਿਰ ਦੇ ਨੇੜੇ ਸਥਿਤ ਹੈ ਜੋ ਕਿ ਅਪ੍ਰੈਲ 2023 ਵਿੱਚ ਬੰਦ ਹੋਣ ਦੀ ਸੰਭਾਵਨਾ ਹੈ।

Continue Reading
Posted On :
Category:

ਘਰੇਲੂ ਹਿੰਸਾ ਕਾਰਨ ਭਾਰਤੀ ਮੂਲ ਦਾ ਨੌਜੁਆਨ ਹੋਵੇਗਾ ਡਿਪੋਰਟ

ਆਕਲੈਂਡ : ਤਾਜਾ ਰਿਪੋਰਟ ਅਨੁਸਾਰ ਘਰੇਲੂ ਹਿੰਸਾ ਮਾਮਲੇ ਕਾਰਨ ਭਾਰਤੀ ਮੂਲ ਦੇ ਨੌਜੁਆਨ ਵਿਪੁਲ ਨੂੰ ਡਿਪੋਰਟ ਕੀਤਾ ਜਾਵੇਗਾ। ਵਿਦਿਆਰਥੀ ਵੀਜ਼ੇ ’ਤੇ ਨਿਊਜੀਲੈਂਡ ਆਏ ਵਿਪੁਲ ਦੀ ਪੜਾਈ ਦੌਰਾਨ ਚੰਗੀ ਕਾਰਗੁਜਾਰੀ ਨਾ ਹੋਣ ਕਾਰਨ ਇਮੀਗ੍ਰੇਸ਼ਨ ਵੱਲੋਂ ਉਸ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਸੀ। ਫਿਰ ਉਸ ਨੇ ਨਿਊਜੀਲੈਂਡ ਸਿਟੀਜਨ ਪਾਟਨਰ ਬੇਸ ’ਤੇ ਨਵਾਂ ਵੀਜ਼ਾ ਅਪਲਾਈ ਕੀਤਾ ਪਰ […]

Continue Reading
Posted On :
Category:

ਮਾਲਵਾ ਕਲੱਬ ਦਾ ਉਪਾਰਲਾ ”ਫੁੱਲਕਾਰੀ 2022 ਲੇਡੀਜ਼ ਨਾਰੀਟ ਇੰਨ ਆਕਲੈਂਡ”

ਆਕਲੈਂਡ : ਨਿਊਜੀਲੈਂਡ ਦੇ ਨਾਮ ਖੇਡ ਅਤੇ ਸੱਭਿਆਚਾਰਕ ਕਲੱਬ “ਮਾਲਵਾ ਕਲੱਬ” ਵੱਲੋਂ ਆਉਂਦੀ ਤਿੰਨ ਸਤੰਬਰ ਨੂੰ ਆਕਲੈਂਡ ਦੇ ਵੋਡਾਫੋਨ ਈਵੈਂਟ ਸੈਂਟਰ ਵਿੱਚ ਫੁੱਲਕਾਰੀ 2022 ਲੇਡੀਜ਼ ਨਾਰੀਟ ਇੰਨ ਆਕਲੈਂਡ” ਪ੍ਰੋਗਾਰਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅੱਜ ਇਸ ਪ੍ਰੋਗਰਾਮ ਦਾ ਓਫੀਸ਼ਲ ਪੋਸਟਰ ਸਾਊਥ ਆਕਲੈਂਡ ਦੇ ਮਸ਼ਹੂਰ ਰੈਸਟੋਰੈਂਟ ਲਵ ਪੰਜਾਬ ਵਿੱਚ ਰੀਲੀਜ਼ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ […]

Continue Reading
Posted On :
Category:

Wellington ਅਤੇ Christchurch ‘ਚ ਕੱਲ੍ਹ ਰਾਤ ਝਗੜੇ ਦੌਰਾਨ ਦੋ ਵਿਅਕਤੀ ਹੋਏ ਗੰਭੀਰ ਜ਼ਖਮੀ

ਆਕਲੈਂਡ : ਸਵੇਰੇ 4 ਵਜੇ ਦੇ ਕਰੀਬ ਤਰਨਾਕੀ ਸਟ੍ਰੀਟ ਦੇ ਚੌਰਾਹੇ ਦੇ ਨੇੜੇ ਡਿਕਸਨ ਸਟਰੀਟ ‘ਤੇ ਪੁਲਿਸ ਨੂੰ ਇੱਕ ਗੜਬੜ ਵਾਲੀ ਘਟਨਾ ਲਈ ਬੁਲਾਏ ਜਾਣ ਤੋਂ ਬਾਅਦ ਇੱਕ ਵਿਅਕਤੀ ਨੂੰ ਵੈਲਿੰਗਟਨ ਦੇ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਕਿਹਾ ਕਿ 21, 23 ਅਤੇ 28 ਸਾਲ ਦੀ ਉਮਰ ਦੇ ਤਿੰਨ ਵਿਅਕਤੀਆਂ ‘ਤੇ ਲੜਾਈ ਦਾ ਦੋਸ਼ ਲਗਾਇਆ ਗਿਆ […]

Continue Reading
Posted On :
Category:

ਨਿਊਜੀਲੈਂਡ ਵਿੱਚ ਅੱਜ ਕਰੋਨਾਂ ਅਤੇ ੳਮੀਕਰੋਨ ਦੇ 4238 ਨਵੇਂ ਕੇਸਾ ਦੀ ਹੋਈ ਪੁਸ਼ਟੀ

ਆਕਲੈਂਡ : ਅੱਜ ਨਿਊਜੀਲੈਂਡ ਵਿੱਚ 4238 ਕਰੋਨਾਂ ਦੇ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਕਰੋਨਾਂ ਦੇ 794 ਮਰੀਜ਼ ਹਸਪਤਾਲ ਅਤੇ 12 ਮਰੀਜ਼ ICU ਵਿੱਚ ਦਾਖਲ ਹਨ, ਨਿਊਜੀਲੈਂਡ ਵਿੱਚ ਅੱਜ ਤੱਕ ਕਰੋਨਾਂ ਨਾਲ 1502 ਮੌਤਾਂ ਹੋਇਆ ਹਨ ,ਸਿਹਤ ਵਿਭਾਗ ਨੇ ਦੇਸ਼ ਵਾਸਿਆਂ ਨੂੰ ਕਰੋਨਾਂ ਪਾਬੰਦੀਆਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਕਰੋਨਾਂ ਦੇ […]

Continue Reading
Posted On :