0 0
Read Time:55 Second

ਆਕਲੈਂਡ : ਨਿਊਜੀਲੈਂਡ ਦੇ ਨਾਮ ਖੇਡ ਅਤੇ ਸੱਭਿਆਚਾਰਕ ਕਲੱਬ “ਮਾਲਵਾ ਕਲੱਬ” ਵੱਲੋਂ ਆਉਂਦੀ ਤਿੰਨ ਸਤੰਬਰ ਨੂੰ ਆਕਲੈਂਡ ਦੇ ਵੋਡਾਫੋਨ ਈਵੈਂਟ ਸੈਂਟਰ ਵਿੱਚ ਫੁੱਲਕਾਰੀ 2022 ਲੇਡੀਜ਼ ਨਾਰੀਟ ਇੰਨ ਆਕਲੈਂਡ” ਪ੍ਰੋਗਾਰਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅੱਜ ਇਸ ਪ੍ਰੋਗਰਾਮ ਦਾ ਓਫੀਸ਼ਲ ਪੋਸਟਰ ਸਾਊਥ ਆਕਲੈਂਡ ਦੇ ਮਸ਼ਹੂਰ ਰੈਸਟੋਰੈਂਟ ਲਵ ਪੰਜਾਬ ਵਿੱਚ ਰੀਲੀਜ਼ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਮੁੱਖ ਤੌਰ ’ਤੇ ਕੇਵਲ ਔਰਤਾਂ ਸ਼ਾਮਲ ਹੋਣਗੀਆਂ ਅਤੇ ਹਾਲ ਦੇ ਗੇਟ ’ਤੇ ਫ੍ਰੀ ਐਂਟਰੀ ਪਾਸ ਦਿੱਤੇ ਜਾਣਗੇ। ਪ੍ਰੋਗਰਾਮ ਵਿੱਚ ਗਿੱਧੇ, ਭੰਗੜੇ, ਲੱਕੀ ਡ੍ਰਾਅ, ਲਾਈਵ ਡੀ ਜੇ ਆਦਿ ਰਾਹੀਂ ਦਰਸ਼ਕਾਂ ਦਾ ਖੂਬ ਮੰਨੋਰੰਜਨ ਕੀਤਾ ਜਾਵੇਗਾ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *