0 0
Read Time:47 Second

ਨਿਊਜੀਲੈਂਡ ਵਿੱਚ ਲੰਘੇ 6 ਮਹਿਨਿਆਂ ਤੋ ਘਰਾਂ ਦੇ ਕਰਜ਼ੇ ਦੀਆਂ ਵਿਆਜ ਦਰਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਸੀ ਜਿਸ ਨਾਲ ਪਹਿਲਾ ਘਰ ਖਰੀਦਣ ਵਾਲਿਆਂ ਦਾ ਬਜਟ ਵਿਗੜ ਗਿਆ ਸੀ ਪਰ ਅਜ ਨਿਊਜੀਲੈਂਡ ਦੇ ANZ ਬੈਂਕ ਨੇ ਵਿਆਜ ਦਰਾਂ ਵਿੱਚ ਕਟੌਤੀ ਕਰਨ ਦਾ ਐਲਾਨ ਕੀਤਾ ਹੈ ਬੈਕ ਇਕ ਸਾਲ ਦੇ ਫਿਕਸਡ ਰੇਟ ਵਿੱਚ 0.36% ਦੀ ਕਟੌਤੀ ਕਰਕੇ 5.59% ਕਰ ਦਿੱਤਾ ਹੈ ਇਸ ਤਰਾ ਹੀ ਖਾਸ ਵਿਆਜ ਦਰਾਂ 4.99% ਕਰ ਦਿੱਤੀਆਂ ਹਨ, ਜਾਣਕਾਰਾਂ ਦਾ ਮੰਨਣਾ ਹੈ ਕਿ ਬਾਕੀ ਬੈਂਕ ਵੀ ਛੇਤੀ ਹੀ ਵਿਆਜ ਦਰਾਂ ਵਿੱਚ ਕਟੌਤੀ ਕਰਨਗੇ, ਨਵੀਆਂ ਵਿਆਜ ਦਰਾਂ ਭੱਲਕੇ ਬੁੱਧਵਾਰ ਤੋ ਲਾਗੂ ਹੋਣਗੀਆਂ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *