0 0
Read Time:42 Second

ਨਿਊਜੀਲੈਂਡ ਦੀ Ritchies ਬੱਸ ਕੰਪਨੀ ਨੂੰ ਲਗਭਗ 150 ਬੱਸ ਡਰਾਈਵਰਾਂ ਦੀ ਭਾਲ ਹੈ ਲੋਕਲ ਬੱਸ ਡਰਾਈਵਰਾਂ ਨੂੰ $27 ਪ੍ਰਤੀ ਘੰਟੇ ਦੇ ਹਿਸਾਬ ਨਾਲ ਤਨਖਾਹ ਦਿੱਤੀ ਜਾਵੇਗੀ, ਇੰਟਰਸਟੇਟ ਬੱਸ ਡਰਾਈਵਰਾਂ ਨੂੰ $28 ਪ੍ਰਤੀ ਘੰਟਾ ਤਨਖਾਹ ਹੋਵੇਗੀ, ਇਸ ਨੌਕਰੀ ਦੀ ਸ਼ਰਤ ਕਲਾਸ 1 ਦੋ ਸਾਲ ਪੁਰਾਣਾ ਕਲੀਨ ਡ੍ਰਾਈਵਿੰਗ ਲਾਇਸੈਂਸ ਅਤੇ ਯੋਗ ਵੀਜ਼ਾ ਹੋਣਾ ਚਾਹਿਦਾ ਹੈ ਕਲਾਸ 2 ਲਾਇਸੈਂਸ ਅਤੇ ਟ੍ਰੇਨਿੰਗ ਕੰਪਨੀ ਵੱਲੋਂ ਦਿੱਤੀ ਜਾਂਦੀ ਹੈ, ਨੌਕਰੀ ਦੇ ਚਾਹਵਾਨ ਲੋਕ Ritchies ਬੱਸ ਕੰਪਨੀ ਨਾਲ ਰਾਬਤਾ ਕਰ ਸਕਦੇ ਹਨ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *