Category:

ਨਿਊਜ਼ੀਲੈਂਡ ਸਿੱਖ ਸੁਸਾਇਟੀ, ਵੈਲਿੰਗਟਨ ਸਥਾਨਕ ਕੌਂਸਲ ਵੱਲੋਂ ਸਨਮਾਨਿਤ

ਵੈਲਿੰਗਟਨ : ਸਮੂਹ ਸਿੱਖ ਭਾਈਚਾਰੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਰਾਜਧਾਨੀ ਵੈਲਿੰਗਟਨ ਦੀ ਸਥਾਨਕ ਸਿੱਖ ਸੰਸਥਾ ਨਿਊਜ਼ੀਲੈਂਡ ਸਿੱਖ ਸੁਸਾਇਟੀ ਸਥਾਨਕ ਅੱਪਟ ਹੱਟ ਕੌਂਸਲ ਵੱਲੋਂ ਕਮਿਊਨਿਟੀ ਸਰਵਿਸ (ਸਮਾਜ ਸੇਵਾ) ਅਵਾਰਡ ਨਾਲ ਸਨਮਾਨਿਤ ਕੀਤੀ ਗਈ ਹੈ।ਇਹ ਸਨਾਮਨ ਸੁਸਾਇਟੀ ਵੱਲੋਂ ਮੁੱਖ ਸੇਵਾਦਾਰ ਸਤਿੰਦਰ ਸਿੰਘ ਖਾਲਸਾ ਨੇ ਪ੍ਰਾਪਤ ਕੀਤਾ। ਇਸ ਮੌਕੇ ਸ਼ਹਿਰ ਦੇ ਮੇਅਰ ਵੇਅਨ ਗੱਪੀ ਵੀ […]

Continue Reading
Posted On :
Category:

ਕ੍ਰਾਈਸਟਚਰਚ ਨੇੜੇ ਹਾਦਸੇ ਦਾ ਸ਼ਿਕਾਰ ਹੋਇਆ ਛੋਟਾ ਜਹਾਜ਼

ਐਨ ਜੈਡ ਪੰਜਾਬੀ ਪੋਸਟ : ਕ੍ਰਾਈਸਟਚਰਚ ਦੇ ਨੇੜੇ ਰੰਗੀਓਰਾ ਏਅਰਫੀਲਡ ਵਿਖੇ ਇੱਕ ਹਲਕੇ ਹਵਾਈ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਦੌਰਾਨ ਐਮਰਜੈਂਸੀ ਸੇਵਾਵਾਂ ਵੀ ਮੌਕੇ ‘ਤੇ ਪਹੁੰਚ ਗਈਆਂ ਹਨ। ਕੈਂਟਰਬਰੀ ਰੂਰਲ ਏਰੀਆ ਕਮਾਂਡਰ ਇੰਸਪੈਕਟਰ ਪੀਟਰ ਕੂਪਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਹਾਜ਼ ਨੂੰ ਟੇਕ-ਆਫ ਕਰਦੇ ਸਮੇਂ ਸਮੱਸਿਆ ਆਈ ਅਤੇ ਪਾਇਲਟ […]

Continue Reading
Posted On :
Category:

ਅੱਜ ਮਲਵਈ ਪੀਜਨ ਕਲੱਬ ਐਨ ਜ਼ੈਡ ਵੱਲੋਂ ਕੀਤੀ ਗਈ ਅਹਿਮ ਬੈਠਕ । ਕਬੂਤਰਬਾਜ਼ੀ ਦੇ ਸ਼ੌਕੀਨਾ ਲਈ ਖੁਸ਼ਖਬਰੀ

ਐਨ ਜ਼ੈਡ ਪੰਜਾਬੀ ਪੋਸਟ : ਅੱਜ ਦੁਪਹਿਰ ਮਲਵਈ ਪੀਜਨ ਕਲੱਬ ਐਨ ਜ਼ੈਡ ਵੱਲੋਂ ਅਹਿਮ ਬੈਠਕ ਕੀਤੀ ਗਈ। ਸਮੂਹ ਮੈਬਰਾਂ ਨੇ ਸਾਂਝੇ ਤੌਰ ’ਤੇ ਭਵਿੱਖਤ ਗਤੀਵਿਧੀਆਂ ਸੰਬੰਧੀ ਅਹਿਮ ਫੈਸਲੇ ਲਏ ਜਿਸ ਵਿੱਚ ਮੁੱਖ ਤੌਰ ’ਤੇ ਆਉਂਦੀ 17 ਦਸੰਬਰ 2022 ਨੂੰ ਪੂਕੀਨੋ ਵਿਖੇ ਕਬੂਰਤਬਾਜੀ ਦੇ ਮੁਕਾਬਲੇ ਕਰਵਾਏ ਜਾਣਗੇ। ਜ਼ਿਕਰਯੋਗ ਹੈ ਕਿ ਅਜਿਹੇ ਮੁਕਾਬਕੇ ਭਾਈਚਾਰੇ ਵੱਲੋਂ ਪਹਿਲੀ ਵਾਰ […]

Continue Reading
Posted On :
Category:

ਭਾਰਤ ਨੇ ਨਿਊਜ਼ੀਲੈਂਡ ਸਰਕਾਰ ਨੂੰ ਸਟੂਡੈਂਟ ਵੀਜ਼ਾ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੀ ਕੀਤੀ ਅਪੀਲ

ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਨਿਊਜ਼ੀਲੈਂਡ ਸਰਕਾਰ ਨੂੰ ਭਾਰਤੀ ਵਿਦਿਆਰਥੀਆਂ ਲਈ ਵੀਜ਼ਾ ਪ੍ਰਕ੍ਰਿਆ ਤੇਜ਼ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਕੋਰੋਨਾ ਕਾਲ ਦੌਰਾਨ ਭਾਰਤੀ ਵਿਦਿਆਰਥੀਆਂ ਦੀ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਨਿਊਜ਼ੀਲੈਂਡ ਵਿੱਚ ਪੜ੍ਹਾਈ ਕਰਨ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਲਈ ਵੀਜ਼ਾ ਪ੍ਰਕਿਰਿਆ ਤੇਜ਼ ਕੀਤੀ ਜਾਵੇ, ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ […]

Continue Reading
Posted On :
Category:

ਵੱਡਾ ਖੇਡ ਮੇਲਾ ; ਆਉਂਦੇ ਐਤਵਾਰ ਨੂੰ ਟੌਰੰਗਾ ਕਬੱਡੀ ਕੱਪ ’ਤੇ ਹੋਣਗੇ ਚੋਟੀ ਦੇ ਮੁਕਾਬਲੇ

ਐਨ ਜ਼ੈਡ ਪੰਜਾਬੀ ਪੋਸਟ ; ਜ਼ਿਕਰਯੋਗ ਹੈ ਕਿ ਆਉਂਦੇ ਐਤਵਾਰ ਨੂੰ ਗੁਰੂਦੁਆਰਾ ਕਲਗੀਧਰ ਸਾਹਿਬ ਦੀਆ ਗਰਾਊਂਡਾਂ ਵਿੱਚ ਨਿਊਜ਼ੀਲੈਂਡ ਕਬੱਡੀ ਸੀਜ਼ਨ 2022 ਦਾ ਪਹਿਲਾ ਖੇਡ ਮੇਲਾ ਟਾਈਗਰ ਸਪੋਰਟਸ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਖੇਡਾਂ ਦੇ ਉੱਚ ਪੱਧਰੀ ਮੁਕਾਬਲੇ ਹੋਣਗੇ ਜਿੰਨ੍ਹਾਂ ’ਚ ਮੁੱਖ ਤੌਰ ’ਤੇ ਕਬੱਡੀ, ਵਾਲੀਬਾਲ, ਰੱਸਕਸ਼ੀ, ਮਿਊਜ਼ੀਕਲ ਚੇਅਰ ਆਦਿ ਅਤੇ ਦਰਸ਼ਕਾਂ […]

Continue Reading
Posted On :
Category:

ਇਮੀਗ੍ਰੇਸ਼ਨ ਨਿਊਜ਼ੀਲੈਂਡ ਮੁੜ੍ਹ ਘਿਰੀ ਵਿਵਾਦਾਂ ’ਚ, ਕਾਰੋਬਾਰੀ ਡਾਢੇ ਪ੍ਰੇਸ਼ਾਨ

ਅਜੇ ਬੀਤੇ ਦਿਨੀਂ ਹੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵਲੋਂ ਟੂਰਿਸਟ ਵੀਜਿਆਂ ਸਮੇਤ ਹੋਰਾਂ ਵੀਜਿਆਂ ਦੀ ਪ੍ਰੋਸੈਸਿੰਗ ਵਿੱਚ ਤੇਜੀ ਲਿਆਉਣ ਤੇ ਉਨ੍ਹਾਂ ਨੂੰ ਵਧੇਰੇ ਸਰਲ ਕਰਨ ਦੀ ਗੱਲ ਆਖੀ ਗਈ ਹੈ। ਉਨ੍ਹਾਂ ਕਿਹਾ ਸੀ ਕਿ ਟੂਰਿਸਟਾਂ ਨਾਲ ਜਲਦ ਹੀ ਨਿਊਜੀਲੈਂਡ ਦੇ ਬਾਰ ਤੇ ਰੈਸਟੋਰੈਂਟ ਭਰੇ ਦਿਖਣਗੇ। ਪਰ ਉਨ੍ਹਾਂ ਦੀ ਇਸ ਗੱਲ ‘ਤੇ ਇਮੀਗ੍ਰੇਸ਼ਨ ਨਿਊਜੀਲੈਂਡ ਦੀ ਕੁਝ ਹੋਰ […]

Continue Reading
Posted On :
Category:

ਨਿਊਜੀਲੈਂਡ ’ਚ ਬਰਫ਼ਬਾਰੀ ਕਾਰਨ ਪਾਰਾ 4 ਡਿਗਰੀ ਤੋਂ ਹੇਠਾਂ ਡਿੱਗਣ ਦਾ ਖ਼ਦਸ਼ਾ

ਨਿਊਜੀਲੈਂਡ ਦੇ ਨਾਰਥ ਆਈਲੈਂਡ ਦੇ ਹੇਠਲੇ ਹਿੱਸੇ ਵਿੱਚ ਹੋਈ ਭਾਰੀ ਬਰਫ਼ਬਾਰੀ ਦਾ ਵੱਧ ਅਸਰ ਵਾਂਗਾਨੂਈ ਤੇ ਰੁਪੈਹੂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। ਰੁਪੈਹੂ ਅਤੇ ਵਾਂਗਾਂਨੂਈ ਦਾ ਅੱਜ ਰਾਤ ਦਾ ਪਾਰਾ ਸਿਫ਼ਰ ਤੋ ਵੀ ਹੇਠਾਂ ਜਾ ਸਕਦਾ ਹੈ। ਜਿਸ ਕਾਰਨ ਸਮੁੱਚੇ ਨਾਰਥ ਆਈਸਲੈਂਡ ਵਿੱਚ ਅਗਲੇ ਦੋ ਦਿਨ ਮੌਸਮ […]

Continue Reading
Posted On :
Category:

ਦਸਤਾਰ ਨਾਲ ਮਨੁੱਖੀ ਜਾਨ ਬਚਾਉਣ ਵਾਲੇ ਨੌਜੁਆਨ ‘ਹਰਮਨ’ ਨੂੰ ਮਿਲੀ PR

ਆਕਲੈਂਡ : ਜ਼ਿਕਰਯੋਗ ਹੈ ਕਿ ਹਰਮਨਦੀਪ ਸਿੰਘ ਨਾਮ ਦਾ ਨੌਜੁਆਨ ਕੁਝ ਵਰ੍ਹੇ ਚਰਚਾ ਵਿੱਚ ਉਸ ਵੇਲੇ ਆਇਆ ਜਦੋ ਉਸ ਨੇ ਸੜਕਹਾਦਸੇ ਦੌਰਾਨ ਗੰਭੀਰ ਜ਼ਖਮੀ ਹੋਏ ਵਿਅਕਤੀ ਦੀ ਜਾਨ ਬਚਾਉਣ ਲਈ ਆਪਣੀ ਦਸਤਾਰ ਉਤਾਰ ਕਿ ਸਿਰ ਚੋਂ ਵਹਿੰਦੇ ਖੂਨ ਨੂੰ ਰੋਕਣ ਲਈ ਮਦਦ ਕੀਤੀ ਗਈ ਸੀ। ਨੌਜੁਆਨ ਨੂੰ ਇਸ ਮਨੁੱਖੀ ਕਾਰਜ ਲਈ ਪ੍ਰਸ਼ਾਸਨ ਵੱਲੋਂ ਸਨਮਾਨਿਤ ਵੀ […]

Continue Reading
Posted On :
Category:

ਵੈਲਿੰਗਟਨ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ ਕਈ ਕੁਝ ਬਰਾਮਦ

ਵਲਿੰਗਟਨ : ਬੀਤੇ ਦਿਨ ਵੈਲਿੰਗਟਨ ਪੁਲਿਸ ਵੱਲੋਂ ਵੱਖ-ਵੱਖ ਰਿਹਾਇਸ਼ਾਂ ’ਤੇ ਛਾਪੇਮਾਰੀ ਦੌਰਾਨ ਕਈ ਕੁਝ ਬਰਾਮਦ ਕੀਤਾ ਗਿਆ। ਜਿੰਨ੍ਹਾਂ ’ਚ ਮੁੱਖ ਤੌਰ ’ਤੇ ਸਾਈਕਲ ਅਤੇ ਇਲੈਕਟ੍ਰੋਨਿਕਸ ਦਾ ਸਮਾਨ ਹੈ। ਸਾਰੇ ਸਮਾਨ ਦੀ ਕੀਮਤ ਸੈਕੜੇ ਡਾਲਰਾਂ ਵਿੱਚ ਦੱਸੀ ਜਾ ਰਹੀ ਹੈ।ਪੁਲਿਸ ਵੱਲੋਂ ਚੋਰੀ ਦੀਆ ਵਾਰਦਾਤਾਂ ਨੂੰ ਠੱਲ ਪਾਉਣ ਲਈ ਕੋਸ਼ਿਸ਼ਾਂ ਲਗਾਤਾਰ ਕੀਤੀਆ ਜਾ ਰਹੀਆ ਹਨ।

Continue Reading
Posted On :
Category:

ਆਕਲੈਂਡ, ਵੈਲਿੰਗਟਨ ਅਤੇ ਕ੍ਰਾਈਸਟਚਰਚ ਵਿੱਚ ਬੱਸ ਡਰਾਈਵਰਾਂ ਦੀ ਭਾਰੀ ਕਿੱਲਤ

ਆਕਲੈਂਡ, ਵੈਲਿੰਗਟਨ ਅਤੇ ਕ੍ਰਾਈਸਟਚਰਚ ਵਿੱਚ ਬੱਸ ਡਰਾਈਵਰਾਂ ਦੀ ਪੁਰਾਣੀ ਘਾਟ ਕਾਰਨ ਕਈ ਵਾਰ ਆਵਰਤੀ ਸੇਵਾਵਾਂ ਰੱਦ ਹੋ ਰਹੀ ਹੈ ਜਿਸ ਕਾਰਨ ਆਮ ਜਨਤਾ ਪਰੇਸ਼ਾਨ ਹੋ ਰਹਿ ਹੈ, ਇਸ ਬਾਰੇ ਬੱਸ ਡਰਾਈਵਰਾਂ ਦਾ ਕਹਿਣਾ ਹੈ ਕਿ ਘੱਟ ਤਨਖਾਹਾਂ ਅਤੇ ਟੁਟਵਿਆਂ ਸ਼ਿਫਟਾਂ ਕਾਰਨ ਬੱਸ ਡਰਾਈਵਰ ਇਸ ਨੌਕਰੀ ਤੋ ਪਾਸਾ ਵੱਟ ਰਹੇ ਹਨ, ਪਰ ਬੱਸ ਸਰਵਿਸ ਇਸ ਲਈ […]

Continue Reading
Posted On :