0 0
Read Time:35 Second

ਵੈਲਿੰਗਟਨ : ਸਮੂਹ ਸਿੱਖ ਭਾਈਚਾਰੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਰਾਜਧਾਨੀ ਵੈਲਿੰਗਟਨ ਦੀ ਸਥਾਨਕ ਸਿੱਖ ਸੰਸਥਾ ਨਿਊਜ਼ੀਲੈਂਡ ਸਿੱਖ ਸੁਸਾਇਟੀ ਸਥਾਨਕ ਅੱਪਟ ਹੱਟ ਕੌਂਸਲ ਵੱਲੋਂ ਕਮਿਊਨਿਟੀ ਸਰਵਿਸ (ਸਮਾਜ ਸੇਵਾ) ਅਵਾਰਡ ਨਾਲ ਸਨਮਾਨਿਤ ਕੀਤੀ ਗਈ ਹੈ।ਇਹ ਸਨਾਮਨ ਸੁਸਾਇਟੀ ਵੱਲੋਂ ਮੁੱਖ ਸੇਵਾਦਾਰ ਸਤਿੰਦਰ ਸਿੰਘ ਖਾਲਸਾ ਨੇ ਪ੍ਰਾਪਤ ਕੀਤਾ। ਇਸ ਮੌਕੇ ਸ਼ਹਿਰ ਦੇ ਮੇਅਰ ਵੇਅਨ ਗੱਪੀ ਵੀ ਹਾਜ਼ਰ ਸਨ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *