3 0
Read Time:48 Second

ਐਨ ਜ਼ੈਡ ਪੰਜਾਬੀ ਪੋਸਟ : ਅੱਜ ਦੁਪਹਿਰ ਮਲਵਈ ਪੀਜਨ ਕਲੱਬ ਐਨ ਜ਼ੈਡ ਵੱਲੋਂ ਅਹਿਮ ਬੈਠਕ ਕੀਤੀ ਗਈ। ਸਮੂਹ ਮੈਬਰਾਂ ਨੇ ਸਾਂਝੇ ਤੌਰ ’ਤੇ ਭਵਿੱਖਤ ਗਤੀਵਿਧੀਆਂ ਸੰਬੰਧੀ ਅਹਿਮ ਫੈਸਲੇ ਲਏ ਜਿਸ ਵਿੱਚ ਮੁੱਖ ਤੌਰ ’ਤੇ ਆਉਂਦੀ 17 ਦਸੰਬਰ 2022 ਨੂੰ ਪੂਕੀਨੋ ਵਿਖੇ ਕਬੂਰਤਬਾਜੀ ਦੇ ਮੁਕਾਬਲੇ ਕਰਵਾਏ ਜਾਣਗੇ। ਜ਼ਿਕਰਯੋਗ ਹੈ ਕਿ ਅਜਿਹੇ ਮੁਕਾਬਕੇ ਭਾਈਚਾਰੇ ਵੱਲੋਂ ਪਹਿਲੀ ਵਾਰ ਕਰਵਾਏ ਜਾ ਰਹੇ ਹਨ। ਇਸ ਸੰਬੰਧੀ ਹੋਰ ਜਾਣਕਾਰੀ ਲਈ ਰਵੀ ਪੰਜਕੋਹਾ ਨਾਲ ਸੰਪਰਕ ਕਰ ਸਕਦੇ ਹੋ 021 215 9650। ਇਸ ਮੌਕੇ ਟੌਰਗਾ ਤੋਂ ਸੋਨਾ ਬੱਲ, ਦਵਿੰਦਰ ਢਿੱਲੋਂ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *