0 0
Read Time:45 Second

ਆਕਲੈਂਡ, ਵੈਲਿੰਗਟਨ ਅਤੇ ਕ੍ਰਾਈਸਟਚਰਚ ਵਿੱਚ ਬੱਸ ਡਰਾਈਵਰਾਂ ਦੀ ਪੁਰਾਣੀ ਘਾਟ ਕਾਰਨ ਕਈ ਵਾਰ ਆਵਰਤੀ ਸੇਵਾਵਾਂ ਰੱਦ ਹੋ ਰਹੀ ਹੈ ਜਿਸ ਕਾਰਨ ਆਮ ਜਨਤਾ ਪਰੇਸ਼ਾਨ ਹੋ ਰਹਿ ਹੈ, ਇਸ ਬਾਰੇ ਬੱਸ ਡਰਾਈਵਰਾਂ ਦਾ ਕਹਿਣਾ ਹੈ ਕਿ ਘੱਟ ਤਨਖਾਹਾਂ ਅਤੇ ਟੁਟਵਿਆਂ ਸ਼ਿਫਟਾਂ ਕਾਰਨ ਬੱਸ ਡਰਾਈਵਰ ਇਸ ਨੌਕਰੀ ਤੋ ਪਾਸਾ ਵੱਟ ਰਹੇ ਹਨ, ਪਰ ਬੱਸ ਸਰਵਿਸ ਇਸ ਲਈ ਡਰਾਈਵਰਾਂ ਦੀ ਘਾਟ ਨੂੰ ਹੀ ਮੁੱਖ ਕਾਰਨ ਮੰਨਦੇ ਹਨ ਇਸ ਲਈ ਸਰਕਾਰ ਦੀ ਪਰਵਾਸੀ ਮਾਰੂ ਨੀਤੀਆਂ ਅਤੇ ਇੰਮੀਗ੍ਰੇਸ਼ਨ ਵਿਭਾਗ ਦੀ ਸੁਸਤ ਕਾਰਜ ਪਰਨਾਲੀ ਨੂੰ ਮੁੱਖ ਜ਼ਿੰਮੇਵਾਰ ਮੰਨਿਆ ਹਾ ਰਿਹਾ ਹੈ

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *