ਇਮੀਗ੍ਰੇਸ਼ਨ ਨਿਊਜ਼ੀਲੈਂਡ ਮੁੜ੍ਹ ਘਿਰੀ ਵਿਵਾਦਾਂ ’ਚ, ਕਾਰੋਬਾਰੀ ਡਾਢੇ ਪ੍ਰੇਸ਼ਾਨ
ਅਜੇ ਬੀਤੇ ਦਿਨੀਂ ਹੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵਲੋਂ ਟੂਰਿਸਟ ਵੀਜਿਆਂ ਸਮੇਤ ਹੋਰਾਂ ਵੀਜਿਆਂ ਦੀ ਪ੍ਰੋਸੈਸਿੰਗ ਵਿੱਚ ਤੇਜੀ ਲਿਆਉਣ ਤੇ ਉਨ੍ਹਾਂ ਨੂੰ ਵਧੇਰੇ ਸਰਲ ਕਰਨ ਦੀ ਗੱਲ ਆਖੀ ਗਈ ਹੈ। ਉਨ੍ਹਾਂ ਕਿਹਾ ਸੀ ਕਿ ਟੂਰਿਸਟਾਂ ਨਾਲ ਜਲਦ ਹੀ ਨਿਊਜੀਲੈਂਡ ਦੇ ਬਾਰ ਤੇ ਰੈਸਟੋਰੈਂਟ ਭਰੇ ਦਿਖਣਗੇ। ਪਰ ਉਨ੍ਹਾਂ ਦੀ ਇਸ ਗੱਲ ‘ਤੇ ਇਮੀਗ੍ਰੇਸ਼ਨ ਨਿਊਜੀਲੈਂਡ ਦੀ ਕੁਝ ਹੋਰ […]
Continue Reading