Category:

ਨਿਊਜੀਲੈਂਡ ਪਾਰਲੀਮੈਂਟ ਦੇ ਬਾਹਰ ਪ੍ਰਦਰਸ਼ਨ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਖਿਲਾਫ ਮੁਕੱਦਮੇ ਹੋਣਗੇ ਰੱਦ

ਆਕਲੈਂਡ : ਨਿਊਜੀਲੈਂਡ ਦੀ ਰਾਜਧਾਨੀ ਵਿਖੇ ਪਾਰਲੀਮੈਂਟ ਵਿਚ ਲੰਘੇ ਫਰਵਰੀ ਮਹਿਨੇ ਵਿੱਚ ਕਰੋਨਾਂ ਪਾਬੰਦੀਆਂ ਖਿਲਾਫ ਪੰਜ ਹਫ਼ਤਿਆਂ ਤੱਕ ਪ੍ਰਦਰਸ਼ਨ ਚੱਲਦੇ ਰਹੇ ਸਨ, ਸਰਕਾਰ ਨੇ ਪ੍ਰਦਰਸ਼ਨ ਨੂੰ ਦਬਾਉਣ ਲਈ ਕਾਫ਼ੀ ਸਖ਼ਤੀ ਕੀਤੀ ਸੀ, ਪ੍ਰਦਰਸ਼ਨਕਾਰੀ ਨਾਲ ਪੁਲਿਸ ਅਤੇ ਸੁਰੱਖਿਆ ਕਰਮਚਾਰੀਆਂ ਵਿੱਚ ਝੜਪਾਂ ਵੀ ਹੋਇਆ ਸਨ ਅਤੇ ਲਗਭਗ 100 ਪ੍ਰਦਰਸ਼ਨਕਾਰੀਆ ਦੇ ਖਿਲਾਫ ਕੇਸ ਵੀ ਦਰਜ ਕੀਤੇ ਗਏ ਸਨ, […]

Continue Reading
Posted On :
Category:

ਪੱਛਮੀ ਆਕਲੈਂਡ ਦੇ ਉੱਪਨਗਰ ਹੈਂਡਰਸਨ ’ਚ ਹੋਇਆ ਔਰਤ ਦਾ ਕਤਲ

ਆਕਲੈਂਡ : ਬੀਤੀ ਕੱਲ੍ਹ ਆਕਲੈਂਡ ਦੇ ਉੱਪਨਗਰ ਹੈਂਡਰਸਨ ‘ਚ ਗੋਲੀ ਲੱਗਣ ਨਾਲ ਔਰਤ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਵਾਰਦਾਤ ਤੋਂ ਬਾਅਦ ਇੱਕ ਵਿਅਕਤੀ ਨੂੰ ਗਠਿਫ਼ਤਾਰ ਕੀਤਾ ਗਿਆ ਹੈ। ਘਟਨਾ ਕੱਲ੍ਹ ਕਰੀਬ ਨੌ ਵਜੇ ਵਾਪਰੀ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲਾ ਫਿਲਹਾਲ ਜਾਂਚ ਅਧੀਨ ਹੈ।

Continue Reading
Posted On :
Category:

ਸਿਹਤ ਕਰਮਚਾਰੀਆਂ ਦੀ ਘਾਟ ਨਾਲ ਨਜਿੱਠਣ ਲਈ ਸਿਹਤ ਮੰਤਰੀ ਪੱਬਾਂ ਭਾਰ

ਟੌਰੰਗਾ : ਨਿਊਜੀਲੈਂਡ ਦਾ ਹੈਲਥ ਵਿਭਾਗ ਪਿਛਲੇ ਦੋ ਸਾਲਾਂ ਤੋ ਨਰਸਾਂ ਦੀ ਅਤੇ ਦਾ ਸਾਹਮਣਾ ਕਰ ਰਿਹਾ ਹੈ ਜਿਸ ਕਾਰਨ ਸਰਕਾਰ ਦੀ ਵੱਡੇ ਪੱਧਰ ਤੇ ਨਿਖੇਧੀ ਹੋ ਰਹਿ ਹੈ,ਇਸ ਲਈ ਸਰਕਾਰ ਨਰਸਾਂ ਦੀ ਭਰਤੀ ਨੂੰ ਲੈ ਕੇ ਪੱਬਾਂ ਭਾਰ ਹੈ, ਹੈਲਥ ਮਨਿਸਟਰ ਐਂਡਰਿਊ ਲਿਟਲ ਨੇ ਦੱਸਿਆ ਹੈ ਕਿ ਲੰਘੇ ਪੰਜ ਸਾਲਾਂ ਵਿੱਚ ਸਰਕਾਰ ਨੇ 5500 […]

Continue Reading
Posted On :
Category:

ਨਿਊਜ਼ੀਲੈਂਡ ਇਮੀਗ੍ਰੇਸ਼ਨ ਓਵਰਸਟੇਅ, ਔਫਸੋਰ ਸਟੱਕ ਅਤੇ ਮਾਪਿਆਂ ਦੇ ਵੀਜ਼ਿਆਂ ਲਈ ਜਲਦ ਲੈ ਸਕਦੀ ਵੱਡਾ ਫੈਸਲਾ

ਆਕਲੈਂਡ : ਨਿਊਜ਼ੀਲੈਂਡ ਇਮੀਗ੍ਰੇਸ਼ਨ ਮਹਿਕਮੇ ਦੇ ਨਵੇਂ ਮੰਤਰੀ ਮਾਈਕਲ ਵੁੱਡ ਵੱਲੋਂ ਅੱਜ ਸੁਪਰੀਮ ਸਿੱਖ ਸੁਸਾਇਟੀ ਦੇ ਮੁਖ ਬੁਲਾਰੇ ਅਤੇ ਕਮਿਊਨਟੀ ਆਗੂ ਭਾਈ ਦਲਜੀਤ ਸਿੰਘ ਨਾਲ ਇਮੀਗ੍ਰੇਸ਼ਨ ਦੇ ਵੱਖ ਵੱਖ ਮੁੱਦਿਆਂ ਉੱਪਰ ਗਹਿਰ ਚਰਚਾ ਹੋਈ। ਇਸ ਚਰਚਾ ਵਿਚ ਦਲਜੀਤ ਸਿੰਘ ਵਿਰਕ ਨੇ ਮਾਈਕਲ ਵੁੱਡ ਦੇ ਭਾਰਤੀ ਭਾਈਚਾਰੇ ਨਾਲ ਸਬੰਧਾਂ ਦੀ ਜਿਥੇ ਚਰਚਾ ਕੀਤੀ। ਉੱਥੇ ਹੀ ਸਿੱਖ […]

Continue Reading
Posted On :
Category:

ਅਜੈ ਨੇ ਆਪਣੀ ਮਕਾਨ ਮਾਲਕਣ ਦਾ ਹਾਕੀ ਸਟਿੱਕ ਨਾਲ ਕੀਤਾ ਕਤਲ

ਆਕਲੈਂਡ : ਉਕਤ ਘਟਨਾ ਕ੍ਰਾਈਸਚਰਚ ਵਿੱਚ ਵਾਪਰੀ ਜਿੱਥੇ ਕਿਰਾਏਦਾਰ ਅਜੇ ਨੇ ਆਪਣੀ ਮਕਾਨ ਮਾਲਕਣ ਨਾਲ ਤਕਰਾਰ ਹੋਣ ’ਤੇ ਗੁੱਸੇ ਵਿੱਚ ਆ ਕੇ ਹਾਕੀ ਨਾਲ ਕੁੱਟ ਕੁੱਟ ਉਸ ਦਾ ਕਤਲ ਕਰ ਦਿੱਤਾ। ਨੌ ਸਤੰਬਰ ਨੂੰ ਅਦਾਲਤ ਵੱਲੋਂ ਅਜੇ ਨੂੰ ਸਜ਼ਾ ਸੁਣਾਈ ਜਾਵੇਗੀ। ਮਾਮਲੇ ਦੀ ਜਾਂਚ ਦੌਰਾਨ ਦੋਵਾਂ ਵਿਚਲੇ ਸਰੀਰਕ ਸੰਬੰਧਾਂ ਬਾਰੇ ਵੀ ਪੁਸ਼ਟੀ ਕੀਤੀ ਗਈ ਹੈ।

Continue Reading
Posted On :
Category:

ਨਿਊਜੀਲੈਂਡ ਵਿੱਚ ਅੱਜ ਕਰੋਨਾਂ ਦੇ 11548 ਨਵੇਂ ਕੇਸਾ ਦੀ ਹੋਈ ਪੁਸ਼ਟੀ

ਅੱਜ ਨਿਊਜੀਲੈਂਡ ਵਿੱਚ ਕਰੋਨਾਂ ਨਾਲ 19 ਮੌਤਾਂ ਅਤੇ 11548 ਕਰੋਨਾਂ ਦੇ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਕਰੋਨਾਂ ਦੇ 710 ਮਰੀਜ਼ ਹਸਪਤਾਲ ਅਤੇ 110 ਮਰੀਜ਼ ICU ਵਿੱਚ ਦਾਖਲ ਹਨ, ਦੇਸ਼ ਵਿੱਚ ਕਰੋਨਾਂ ਦੇ ਕੁੱਲ ਐਕਟਿਵ ਕੇਸਾਂ ਦੀ ਗਿਣਤੀ 64912 ਤੱਕ ਪੁੱਜ ਗਈ ਹੈ, ਮਾਹਿਰਾ ਦਾ ਮੰਨਣਾ ਹੈ ਕਿ ਅਗਲੇ ਮਹੀਨੇ ਤੱਕ ਰੌਜਾਣਾ ਕਰੋਨਾਂ ਕੇਸਾਂ ਦੀ […]

Continue Reading
Posted On :
Category:

AIR NZ ਦੇ ਗ੍ਰਾਹਕ ਸੇਵਾਵਾਂ ਤੋਂ ਕਿਉਂ ਨਾ-ਖੁਸ਼, ਪੂਰੀ ਖ਼ਬਰ ਪੜ੍ਹੋ

ਸਕੂਲਾਂ ਵਿੱਚ ਛੁੱਟੀਆਂ ਦਾ ਮਾਹੌਲ ਹੈ, ਜਿਸ ਕਾਰਨ ਨਿਊਜੀਲੈਂਡ ਵਾਸੀ ਛੁੱਟੀਆਂ ਮਨਾਉਣ ਲਈ ਪਰਿਵਾਰਾਂ ਸਮੇਤ ਜਾ ਰਹੇ ਹਨ, ਪਰ ਛੁੱਟੀਆਂ ਮਨਾਉਣ ਜਾਣ ਵਾਲਿਆਂ ਦੀਆਂ ਇਸ ਵੇਲੇ ਏਅਰਪੋਰਟਾਂ ‘ਤੇ ਭੀੜਾਂ ਪੈ ਰਹੀਆਂ ਹਨ, ਕਿਉਂਕਿ ਨਿਊਜੀਲੈਂਡ ਦੀ ਰਾਸ਼ਟਰੀ ਏਅਰਲਾਈਨ ਏਅਰ ਨਿਊਜੀਲੈਂਡ ਕਰਮਚਾਰੀਆਂ ਦੇ ਬਿਮਾਰ ਪੈਣ, ਕਰਮਚਾਰੀਆਂ ਦੀ ਘਾਟ, ਖਰਾਬ ਮੌਸਮ ਕਾਰਨ ਅਚਨਚੇਤ ਉਡਾਣਾ ਰੱਦ ਕਰ ਰਹੀ ਹੈ […]

Continue Reading
Posted On :
Category:

ਨਿਊਜੀਲੈਂਡ ਵਿੱਚ ਅੱਜ ਕਰੋਨਾਂ ਦੇ 8395 ਨਵੇਂ ਕੇਸਾ ਦੀ ਹੋਈ ਪੁਸ਼ਟੀ

ਆਕਲੈਂਡ : ਅੱਜ ਨਿਊਜੀਲੈਂਡ ਵਿੱਚ ਕਰੋਨਾਂ ਨਾਲ 17 ਮੌਤਾਂ ਅਤੇ 8395 ਕਰੋਨਾਂ ਦੇ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਕਰੋਨਾਂ ਦੇ 676 ਮਰੀਜ਼ ਹਸਪਤਾਲ ਅਤੇ 13 ਮਰੀਜ਼ ICU ਵਿੱਚ ਦਾਖਲ ਹਨ, ਦੇਸ਼ ਵਿੱਚ ਕਰੋਨਾਂ ਦੇ ਕੁੱਲ ਐਕਟਿਵ ਕੇਸਾਂ ਦੀ ਗਿਣਤੀ 64912 ਤੱਕ ਪੁੱਜ ਗਈ ਹੈ, ਮਾਹਿਰਾ ਦਾ ਮੰਨਣਾ ਹੈ ਕਿ ਅਗਲੇ ਮਹੀਨੇ ਤੱਕ ਰੌਜਾਣਾ ਕਰੋਨਾਂ […]

Continue Reading
Posted On :
Category:

ਨਿਊਜੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਦੇਸ਼ ਵਾਸੀਆਂ ਨੂੰ ਫੇਸ ਮਾਸਕ ਦੀ ਵਰਤੋਂ ਲਈ ਕੀਤੀ ਅਪੀਲ

ਆਕਲੈਂਡ : ਨਿਊਜੀਲੈਂਡ ਵਿਚ ਕਰੋਨਾ ਦ ਕੇਸਾਂ ਦੀ ਗਿਣਤੀ ਵਿਚ ਰੋਜ਼ਾਨਾ ਵਾਧਾ ਹੋ ਰਿਹਾ ਹੈ ਇਸ ਲਈ ਪ੍ਰਧਾਨ ਮਾਰੀ ਵੱਲੋਂ ਨਾਗਰਿਕਾਂ ਨੂੰ ਫੇਸ ਮਾਸਕ ਦੀ ਵਰਤੋ ਕਰਨ ਦੀ ਅਪੀਲ ਕੀਤੀ ਹੈ, ਮਾਹਿਰਾ ਦਾ ਮੰਨਣਾ ਹੈ ਕਿ ਜੇ ਜਰ ਇਸ ਰਫ਼ਤਾਰ ਨਾਲ ਕਰੋਨਾਂ ਕੇਸ ਵਧਦੇ ਰਹੇ ਤਾਂ ਦੇਸ਼ ਵਿਚ ਰੈਡ ਲਾਈਟ ਸਿਸਟਮ ਫਿਰ ਤੋ ਲਾਗੂ ਕਰਨਾ […]

Continue Reading
Posted On :
Category:

ਨਿਊਜੀਲੈਂਡ-ਆਸਟ੍ਰੇਲੀਆ ਲੇਬਰ ਸਰਕਾਰ ਦਾ ਮੁਲਕੀ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਦਾ ਇਰਾਦਾ

ਸਿਡਨੀ : ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਅਤੇ ਉਨ੍ਹਾਂ ਦੇ ਆਸਟ੍ਰੇਲੀਆਈ ਹਮਰੁਤਬਾ ਐਂਥਨੀ ਅਲਬਾਨੀਜ਼ ਨੇ ਸ਼ੁੱਕਰਵਾਰ ਨੂੰ ਸਿਡਨੀ ਵਿੱਚ ਆਪਣੀ ਪਹਿਲੀ ਸਾਲਾਨਾ ਆਸਟ੍ਰੇਲੀਆ ਨਿਊਜ਼ੀਲੈਂਡ ਲੀਡਰਸ ਮੀਟਿੰਗ ਲਈ ਮੁਲਾਕਾਤ ਕੀਤੀ।ਸਮਾਚਾਰ ਏਜੰਸੀ ਸ਼ਿਨਹੂਆ ਨੇ ਇੱਕ ਬਿਆਨ ਵਿੱਚ ਅਰਡਰਨ ਦੇ ਹਵਾਲੇ ਨਾਲ ਕਿਹਾ ਕਿ ਮੀਟਿੰਗ ਦਾ ਉਦੇਸ਼ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦਰਮਿਆਨ ਨਜ਼ਦੀਕੀ ਨਵੀਨੀਕਰਨ ਸਬੰਧਾਂ ਨੂੰ ਹੋਰ ਮਜ਼ਬੂਤ […]

Continue Reading
Posted On :