Category:

ਸੈਂਕੜੇ ਰੈਜ਼ੀਡੈਂਟ ਵੀਜ਼ੇ ਵਾਲਿਆਂ ’ਤੇ ਅਜੇ ਵੀ ਲਾਗੂ ਹਨ ਕੋਰੋਨਾ ਪਾਬੰਦੀਆਂ

ਨਿਊਜ਼ੀਲੈਂਡ ਦੇ ਟੀਕਾਕਰਨ ਰਹਿਤ ਰੈਜ਼ੀਡੈਂਟ ਵੀਜ਼ਾ ਧਾਰਕਾਂ ਦੇ ਇੱਕ ਸਮੂਹ ਨੇ ਸਰਕਾਰ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਰਦਿਆ ਕਿਹਾ ਕਿ ਉਹ ਵਿਦੇਸ਼ਾਂ ਵਿੱਚ ਫਸੇ ਹੋਏ ਹਨ ਅਤੇ ਆਪਣੇ ਘਰਾਂ ਨੂੰ ਨਿਊਜੀਲੈਂਡ ਵਾਪਸ ਨਹੀਂ ਆ ਸਕਦੇ ਹਨ।ਬਹੁਤਾਤ ਵਿੱਚ ਇੰਨ੍ਹਾਂ ਲੋਕਾਂ ਨੇ ਕੋਰੋਨਾ ਟੀਕਾਕਰਨ ਨਹੀਂ ਲਗਵਾਇਆ ਹੋਇਆ। ਮੁਲਖ ਤੋਂ ਬਾਹਰ ਫਸੇ ਹੋਏ ਲੋਕਾਂ ਵਿੱਚ ਬਹੁਤ […]

Continue Reading
Posted On :
Category:

ਤਿੰਨ ਮਹੀਨਿਆਂ ’ਚ ਤੀਹ ਹਜ਼ਾਰ ਲੋਕਾਂ ਨੇ ਭੱਤਾ ਲੈਣਾ ਕੀਤਾ ਬੰਦ, ਲੇਬਰ ਸਰਕਾਰ ਦਾ ਵੱਡਾ ਦਾਅਵਾ

ਲੇਬਰ ਪਾਰਟੀ ਦਾ ਕਹਿਣਾ ਹੈ ਕਿ ਅਸੀਂ ਕੀਵੀਆਂ ਨੂੰ ਕੰਮ ਵਿੱਚ ਸਹਾਇਤਾ ਕਰਨ ਲਈ ਵਚਨਬੱਧ ਹਾਂ। ਰਿਕਾਰਡ ਗਿਣਤੀ ਵਿੱਚ ਲੋਕ ਭੱਤੇ ਲੈਣੇ ਛੱਡ ਕੇ ਕੰਮਾਂ ਵਿੱਚ ਚਲੇ ਗਏ ਹਨ। ਇਸ ਸਾਲ ਹੁਣ ਤੱਕ ਲਗਭਗ 31,500 ਤੋਂ ਵੱਧ ਕੀਵੀ ਰੁਜ਼ਗਾਰ ਵਿੱਚ ਚਲੇ ਗਏ ਹਨ। ਨਵੀਨਤਮ ਅੰਕੜੇ ਦਰਸਾਉਂਦੇ ਹਨ ਕਿ ਮਹਾਂਮਾਰੀ ਦੇ ਪ੍ਰਭਾਵਾਂ ਦੇ ਬਾਵਜੂਦ ਅਤੇ ਗਲੋਬਲ […]

Continue Reading
Posted On :
Category:

ਨਿਊਜ਼ੀਲੈਂਡ ਦੀ ਸਲਾਨਾ ਮਹਿੰਗਾਈ ਦਰ ’ਚ ਹੋਇਆ 6.9% ਦਾ ਵਾਧਾ

ਐਨ ਜੈਡ ਸਟੈਟਸ ਦੀ ਰਿਪੋਰਟ ਅਨੁਸਾਰ ਨਿਊਜੀਲੈਂਡ ਵਿੱਚ ਸਲਾਨਾ ਮਹਿੰਗਾਈ ਦਰ ’ਚ 6.9% ਦਾ ਵਾਧਾ ਹੋਇਆ ਹੈ। ਜਿਕਰਯੋਗ ਹੈ ਕਿ ਖਾਣ ਪੀਣ ਵਾਲੀਆਂ ਵਸਤੂਆਂ ਤੋਂ ਲੈ ਕੇ ਪੈਟਰੋਲ, ਡੀਜਲ ਅਤੇ ਹੋਰ ਰੋਜਾਨਾ ਵਰਤੋਂ ਵਾਲੀਆਂ ਚੀਜ਼ਾਂ ਵਿੱਚ ਮਹਿੰਗਾਈ ਦਰ ਵਧੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ’ਚ ਇਹ 7% ਦਾ ਅੰਕੜਾ ਪਾਰ ਕਰ […]

Continue Reading
Posted On :
Category:

ਨਿਊਜ਼ੀਲੈਂਡ ਅਤੇ ਜਾਪਾਨ ਨੇ ਖੂਫੀਆ ਜਾਣਕਾਰੀ ਸਾਂਝੀ ਕਰਨ ’ਤੇ ਪ੍ਰਗਟਾਈ ਸਹਿਮਤੀ

ਆਕਲੈਂਡ – ਨਿਊਜ਼ੀਲੈਂਡ ਅਤੇ ਜਾਪਾਨ ਨੇ ਖੂਫੀਆ ਜਾਣਕਾਰੀ ਸਾਂਝੀ ਕਰਨ ’ਤੇ ਸਹਿਮਤੀ ਪ੍ਰਗਟਾਈ ਹੈ।ਸਿੰਘਾਪੁਰ ਤੋਂ ਬਾਅਦ ਇਸ ਵੇਲੇ ਜਾਪਾਨ ਵਿੱਚ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਜਪਾਨੀ ਪ੍ਰਧਾਨ ਮੰਤਰੀ ਮਿਸਟਰ ਕੀਸ਼ੀਦਾ ਨਾਲ ਮੁਲਾਕਾਤ ਕੀਤੀ।ਮੁਲਾਕਾਤ ਦੌਰਾਨ ਨਿਊਜੀਲ਼ੈਂਡ ਅਤੇ ਜਾਪਾਨ ਨੇ ਆਪਣੀ ਸਾਂਝ ਅੱਗੇ ਵਧਾਉਂਦਿਆ ਖੂਫੀਆ ਜਾਣਕਾਰੀ ਸਾਂਝੀ ਕਰਨ ਦੇ ਮੁੱਦੇ ‘ਤੇ ਸਹਿਮਤੀ ਪ੍ਰਗਟਾਈ ਹੈ ਅਤੇ ਜਲਦ ਗੱਲਬਾਤ […]

Continue Reading
Posted On :
Category:

ਸੜਕ ਹਾਦਸੇ ’ਚ ਵਿਅਕਤੀ ਗੰਭੀਰ ਜ਼ਖਮੀ

ਲੇਵਿਨ ਵਿੱਚ ਇੱਕ ਮੋਟਰਸਾਈਕਲ ਅਤੇ ਇੱਕ ਵਾਹਨ ਦੀ ਟੱਕਰ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ।ਸਟੇਟ ਹਾਈਵੇਅ 1 ‘ਤੇ ਹਾਦਸੇ ਦੀ ਸੂਚਨਾ ਪੁਲਿਸ ਨੂੰ ਦੁਪਹਿਰ 2.45 ਵਜੇ ਦੇ ਕਰੀਬ ਦਿੱਤੀ ਗਈ। ਉਸ ਸਮੇਂ ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਸ਼ੁਰੂਆਤੀ ਸੰਕੇਤ ਸਨ ਕਿ ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ।

Continue Reading
Posted On :
Category:

ਸਹਾਇਕ ਸਿਹਤ ਕਾਮਿਆਂ ਵੱਲੋਂ ਹੜਤਾਲ ਦਾ ਐਲਾਨ

ਤਨਖਾਹਾਂ ਵਿੱਚ ਵਾਧਾ ਨਾ ਹੋਣ ਕਾਰਨ ਸੈਕੜੇ ਸਹਾਇਕ ਸਿਹਤ ਕਰਮਚਾਰੀ ਅਗਲੇ ਮਹੀਨੇ ਤੋਂ ਹੜਤਾਲ ਕਰ ਸਕਦੇ ਹਨ। ਪਬਲਿਕ ਸਰਵਿਸਿਜ਼ ਯੂਨੀਅਨ ਦਾ ਮੰਨਣਾ ਹੈ ਕਿ ਸਹਿਯੋਗੀ ਸਿਹਤ ਕਰਮਚਾਰੀਆਂ ਨੇ ਹੜਤਾਲ ਦੀ ੲ ਕਰਨ ਲਈ ਵੱਡੀ ਗਿਣਤੀ ਹਾਅ ਪੱਖੀ ਹੁੰਗਾਰਾ ਭਰਿਆ ਹੈ। ਯੂਨੀਅਨ ਨੇ ਪੁਸ਼ਟੀ ਕੀਤੀ ਕਿ ਜਿਲ੍ਹਾ ਸਿਹਤ ਪ੍ਰਸ਼ਾਸਨ – ਜਿਨ੍ਹਾਂ ਵਿੱਚ ਡਾਕਟਰ, ਦੰਦਾਂ ਦੇ ਡਾਕਟਰ […]

Continue Reading
Posted On :
Category:

ਜ਼ਿਦਗੀ ਅਤੇ ਕਿਤਾਬਾਂ – ਅਵਤਾਰ ਤਰਕਸ਼ੀਲ

ਜਿੰਦਗੀ ਅਤੇ ਕਿਤਾਬਾਂ ਕਈ ਕੌੜੇ ਸੱਚ ਅਸੀਂ ਜਿੰਦਗੀ ਵਿੱਚ ਕਬੂਲਦੇ ਨਹੀਂ ਜਾਂ ਕਬੂਲਣਾ ਨਹੀਂ ਚਾਹੁੰਦੇ ਪਰ ਸਾਡੇ ਕਬੂਲਣ ਜਾਂ ਨਾ ਕਬੂਲਣ ਨਾਲ ਉਹ ਸੱਚ ਨਹੀਂ ਬਦਲਦੇ l ਜਿੰਦਗੀ ਇੱਕ ਵਾਰ ਹੀ ਮਿਲਦੀ ਹੈ l ਇਸ ਵਿੱਚ ਉਹ ਹੀ ਕੰਮ ਕਰਨੇ ਚਾਹੀਦੇ ਹਨ ਜੋ ਖੁਦ ਨੂੰ ਪਸੰਦ ਹੋਣ ਅਤੇ ਜਿਨਾਂ ਕੰਮਾਂ ਨੂੰ ਕਰਕੇ ਪਛਤਾਵਾ ਨਾ ਹੋਵੇ […]

Continue Reading
Posted On :
Category:

ਵੀਜ਼ਾ ਪ੍ਰਕਿਰਿਆ ਦੀ ਧੀਮੀ ਗਤੀ ਲਈ ਕੌਣ ਹੈ ਜੁੰਮੇਵਾਰ ?? ਪੂਰੀ ਖ਼ਬਰ ਪੜ੍ਹੋ

ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਦੇਸ਼ ਵਿਚ ਕਿੰਨੇ ਪ੍ਰਵਾਸੀ ਕਾਮਿਆਂ, ਵਿਦਿਆਰਥੀਆਂ ਅਤੇ ਸੈਲਾਨੀਆਂ ਦੇ ਆਉਣ ‘ਤੇ ਪਾਬੰਦੀ ਲਗਾਉਣ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।ਇਮੀਗ੍ਰੇਸ਼ਨ ਨਿਊਜ਼ੀਲੈਂਡ ਕੋਲ ਮਹਾਂਮਾਰੀ ਤੋਂ ਪਹਿਲਾਂ ਦੇ ਮੁਕਾਬਲੇ ਹੁਣ 20 ਪ੍ਰਤੀਸ਼ਤ ਘੱਟ ਕਰਮਚਾਰੀ ਹਨ। ਇਹ ਵੀ ਇੱਕ ਕਾਰਨ ਹੈ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੀ ਵੀਜ਼ਾ ਪ੍ਰਕਿਰਿਆ ਦੀ ਗਤੀ ਬਹੁਤ ਧੀਮੀ ਹੈ।ਇਸ ਧੀਮੀ ਪ੍ਰਕਿਰਿਆ ਕਾਰਨ ਸੈਕੜੇ […]

Continue Reading
Posted On :
Category:

ਸਾਊਥ ਆਕਲੈਂਡ ’ਚ ਘਰ ਨੂੰ ਅੱਗ ਲੱਗਣ ਕਾਰਨ ਹੋਈ ਵਿਅਕਤੀ ਦੀ ਮੌਤ

ਆਕਲੈਂਡ – ਆਕਲੈਂਡ ਦੇ ਉਪਨਗਰ ਉਟਾਹੂਹੂ ਦੇ ਇੱਕ ਘਰ ਵਿੱਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।ਪੁਲਿਸ ਨੇ ਘਰ ਦੇ ਅੰਦਰ ਇੱਕ ਲਾਸ਼ ਮਿਲਣ ਦੀ ਪੁਸ਼ਟੀ ਕੀਤੀ ਹੈ।ਇਹ ਘਟਨਾ ਸਵੇਰੇ 10 ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ।ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

Continue Reading
Posted On :
Category:

ਅੱਜ ਸਥਾਨਕ ਲਾਗ ਦੇ 11,217 ਕੋਰੋਨਾ ਕੇਸਾਂ ਦੀ ਹੋਈ ਪੁਸ਼ਟੀ

ਸਿਹਤ ਮੰਤਰਾਲੇ ਨੇ ਅੱਜ ਕੋਵਿਡ ਨਾਲ ਸਬੰਧਤ 13 ਨਵੀਆਂ ਮੌਤਾਂ ਅਤੇ 11,217 ਤੋਂ ਵੱਧ ਨਵੇਂ ਸਥਾਨਕ ਲਾਗ ਦੇ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ।ਇਸ ਨਾਲ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਮੌਤਾਂ ਦੀ ਕੁੱਲ ਗਿਣਤੀ 615 ਹੋ ਗਈ ਹੈ।

Continue Reading
Posted On :