Category:

ਐਨਜ਼ੈਕ ਵੀਕਐਂਡ ਦੌਰਾਨ ਹੁਣ ਤੱਕ ਸੜਕ ਹਾਦਸੇ ਚ 10 ਮੌਤਾਂ ਹੋ ਚੁਕੀਆਂ ਹਨ

ਇਸ ਐਨਜ਼ੈਕ ਵੀਕਐਂਡ’ਤੇ ਨਿਊਜ਼ੀਲੈਂਡ ਦੀਆਂ ਸੜਕਾਂ’ਤੇ ਹੁਣ 10 ਲੋਕਾਂ ਦੀ ਮੌਤ ਹੋ ਗਈ ਹੈ,ਅੱਜ ਰੇਤੀਹੀ ਨੇੜੇ ਸਟੇਟ ਹਾਈਵੇਅ4’ਤੇ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਹੈ।ਪ੍ਰਸ਼ਾਸਨ ਵੱਲੋਂ ਲਗਾਤਾਰ ਸੁਚੇਤਾ ਨਾਲ ਡ੍ਰਾਈਵਿੰਗ ਕਰਨ ਦੀਆ ਹਿਦਾਇਤਾਂ ਜਾਰੀ ਕੀਤੀਆ ਜਾ ਰਹੀਆ ਹਨ।

Continue Reading
Posted On :
Category:

ਵੈਲਿੰਗਟਨ ਗੁਰੂਦਾਆਰਾ ਸਾਹਿਬ ਵੱਲੋਂ ਲਗਾਇਆ ਜਾ ਰਿਹਾ ਦਸਤਾਰ ਸਿਖਲਾਈ ਕੈਂਪ

ਨਿਊਜ਼ੀਲੈਂਡ ਦੀ ਰਾਜਧਾਨੀ ਚ ਸਿੱਖ ਸੰਸਥਾ, ਵੈਲਿੰਗਟਨ ਗੁਰੂਦਾਆਰਾ ਸਾਹਿਬ ਵੱਲੋਂ ਹਰ ਐਤਵਾਰ ਦਸਤਾਰ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈੰਪ ਬਾਰੇ ਹੋਰ ਜਾਣਕਾਰੀ ਪੋਸਟਰ ਤੋਂ ਪ੍ਰਾਪਤ ਕਰ ਸਕਦੇ ਹੋ।

Continue Reading
Posted On :
Category:

ਮਰੇ ਹੋਏ ਗ੍ਰਾਹਕਾਂ ਨੂੰ ਚਾਰਜ ਕਰਨ ’ਤੇ ਵੈਸਟਪੈਕ ਆਸਟ੍ਰੇਲੀਆ ਨੂੰ ਹੋਇਆ ਭਾਰੀ ਜੁਰਮਾਨਾ

ਵੈਸਟਪੈਕ ਆਸਟ੍ਰੇਲੀਆ ਨੂੰ $113 ਮਿਲੀਅਨ ਦਾ ਜੁਰਮਾਨਾ ਲਗਾਇਆ ਗਿਆ ਹੈ ਕਿਉਂਕਿ ਬੈੰਕ ਨੇ 11,800 ਤੋਂ ਵੱਧ ਮਰ ਚੁੱਕੇ ਗ੍ਰਾਹਕਾਂ ਤੋਂ ਸਲਾਹ ਫੀਸ ਵਸੂਲੀ ਹੈ।ਫੈਡਰਲ ਕੋਰਟ ਨੇ ਬੀਤੇ ਸ਼ੁੱਕਰਵਾਰ ਨੂੰ ਇਹ ਫੈਸਲਾ ਸੁਣਾਇਆ ਹੈ।ASIC ਦੀ ਡਿਪਟੀ ਚੇਅਰ ਸਾਰਾਹ ਕੋਰਟ ਨੇ ਕਿਹਾ ਕਿ 70,000 ਤੋਂ ਵੱਧ ਗਾਹਕ ਪਿਛਲੇ 13 ਸਾਲਾਂ ਦੀ ਮਿਆਦ ਵਿੱਚ ਕੰਪਨੀ ਦੁਆਰਾ ਜਾਂ ਤਾਂ […]

Continue Reading
Posted On :
Category:

ਵੈਲਿੰਗਟਨ ਹਥਿਆਰਬੰਦ ਘਟਨਾ ਤੋਂ ਬਾਅਦ ਸੱਤ ਵਿਅਕਤੀ ਗ੍ਰਿਫ਼ਤਾਰ

ਵੈਲਿੰਗਟਨ- ਸੀਬੀਡੀ ਵਿੱਚ ਦੋ ਹਥਿਆਰਾਂ ਦੀਆਂ ਘਟਨਾਵਾਂ ਤੋਂ ਬਾਅਦ ਸੱਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।ਕੱਲ੍ਹ ਕੇਂਦਰੀ ਵੇਲਿੰਗਟਨ ਵਿੱਚ ਹੋਈ ਗੋਲੀਬਾਰੀ ਦੇ ਨਤੀਜੇ ਵਜੋਂ ਸੱਤ ਗ੍ਰਿਫਤਾਰੀਆਂ ਹੋਈਆਂ, ਮੰਨਿਆ ਜਾ ਰਿਹਾ ਹੈ ਕਿ ਸੰਬੰਧਤ ਗ੍ਰਿਫਤਾਰੀਆ ਗੈਂਗ ਨਾਲ ਸਬੰਧਤ ਹਨ,ਪੁਲਿਸ ਨੇ ਅੱਜ ਖੁਲਾਸਾ ਕੀਤਾ ਹੈ।ਜਿਕਰਯੋਗ ਹੈ ਕਿ ਘਟਨਾ ਦੌਰਾਨ ਦੋ ਵਿਅਕਤੀ ਗੰਭੀਰ ਹਾਲਤ ਵਿੱਚ ਵੈਲਿੰਗਟਨ ਹਸਪਤਾਲ ਚ […]

Continue Reading
Posted On :
Category:

ਆਕਲੈਂਡ ‘ਚ ਘਰਾਂ ਦੀਆਂ ਕੀਮਤਾਂ ਕਿਉਂ ਘਟ ਰਹੀਆਂ ਹਨ?

ਇਸ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਦੌਰਾਨ ਆਕਲੈਂਡ ਵਿੱਚ ਘਰਾਂ ਦੀਆਂ ਕੀਮਤਾਂ ਦਾ ਔਸਤ ਪੱਧਰ ਦੇਸ਼ ਦੇ ਕਿਸੇ ਵੀ ਹੋਰ ਖੇਤਰ ਨਾਲੋਂ ਵੱਧ ਘਟਿਆ ਹੈ। 2021 ਦੀ ਦਸੰਬਰ ਤਿਮਾਹੀ ਦੌਰਾਨ ਕੀਮਤਾਂ ਔਸਤ ਪੱਧਰ ਤੋਂ 4.1% ਘਟੀਆਂ ਹਨ। ਆਕਲੈਂਡ ਵਿੱਚ ਕੀਮਤਾਂ ਇੰਨੀ ਤੇਜ਼ੀ ਨਾਲ ਕਿਉਂ ਡਿੱਗ ਰਹੀਆਂ ਹਨ ਅਤੇ ਕੀ ਕੀਮਤਾਂ ਵਿੱਚ ਗਿਰਾਵਟ ਦੀ ਇਹ ਰਫ਼ਤਾਰ […]

Continue Reading
Posted On :
Category:

ਬਹੁ ਸੱਭਿਅਕ ਰੰਗ ’ਚ ਰੰਗੀ ਟੌਰੰਗਾ ਦੀ ਹੋਲੀ

ਪਾਪਾਮੋਆ – ਟੌਰੰਗਾ ਵਾਸੀ ਛੇ ਸਾਲ ਤੋਂ ਲਗਾਤਾਰ ਹੋਲੀ ਦਾ ਤਿਉਹਾਰ ਮਨਾ ਰਹੇ ਹਨ। ਇਸ ਸਾਲ ਵੀ ਹੋਲੀ ਦਾ ਆਯੋਜਨ ਮਾਮੋਰੀਅਲ ਪਾਰਕ ਵਿੱਚ ਕੀਤਾ ਗਿਆ। ਭਾਰਤੀ ਭਾਈਚਾਰੇ ਤੋਂ ਇਲਾਵਾ ਹੋਰ ਭਾਈਚਾਰੇ ਦੇ ਲੋਕਾਂ ਨੇ ਹੋਲੀ ਖੇਡੀ ਅਤੇ ਗੀਤ ਸੰਗੀਤ ਦਾ ਆਨੰਦ ਲਿਆ।ਖਬਰ ਰਾਹੀਂ ਕੁਝ ਤਸਵੀਰਾਂ ਆਪ ਨਾਲ ਸਾਂਝੀਆਂ ਕਰ ਰਹੇ ਹਾਂ।

Continue Reading
Posted On :
Category:

ਸ਼ੌਕੀਨਣ – ਬਰਾੜ ਜੈਸੀ

ਉਹ ਕੈਨੇਡਾ ਰਹਿੰਦਿਆਂ ਅਨਪੜ੍ਹ ਹੋਣ ਦੇ ਬਾਵਜੂਦ ਵੀ ਗੋਰਿਆਂ ਦੀ ਭਾਸ਼ਾ ਟੁੱਟੀ ਫੁੱਟੀ ਡੰਗ ਸਾਰਨ ਜੋਗੀ ਸਿੱਖ ਗਈ ਸੀ । ਨਾਂ ਕੀਤੋ ਤੇ ਪੂਰਾ ਨਾਮ ਕੁਲਵਿੰਦਰ ਕੌਰ । ਨਾਲ ਕੰਮ ਕਰਦੀਆਂ ਗੋਰੀਆਂ ਉਹਨੂੰ ‘ਕੈਮ’ ਕਹਿੰਦੀਆਂ ਪਰ ਜਦੋਂ ਵੀ ਕਿਤੇ ਕੋਈ ਦੂਰ ਨੇੜੇ ਦਾ ਰਿਸ਼ਤੇਦਾਰ ਜਾਂ ਪੰਜਾਬ ਤੋਂ ਆਇਆ ਕੋਈ ਉਹਨੂੰ ‘ਕੁਲਵਿੰਦਰ ਭੈਣਜੀ’ ਕਹਿ ਕੇ ਬੁਲਾਉਂਦਾ […]

Continue Reading
Posted On :
Category:

ਆਸਟ੍ਰੇਲੀਆ ਚ ਪੰਜਾਬੀ ਬੱਸ ਡ੍ਰਾਈਵਰ ਨੂੰ ਮਿਲਿਆ ਵੱਡਾ ਸਨਮਾਨ

ਜਸਵਿੰਦਰ ਸਿੰਘ ਕਰੀਬ ਛੇ ਸਾਲਾਂ ਤੋਂ ਟੂਵੂੰਬਾ ਵਿੱਚ ਬੱਸ ਡਰਾਈਵਰ ਹੈ,ਆਪਣੇ ਭਾਈਚਾਰੇ ਵਿੱਚ ਇੱਕ ਪਿਆਰੀ ਹਸਤੀ ਬਣ ਗਿਆ ਹੈ। ਹਾਲ ਹੀ ਵਿੱਚ,ਉਸਨੂੰ ਖੇਤਰੀ ਕੁਈਨਜ਼ਲੈਂਡ ਡਰਾਈਵਰ ਆਫ ਦਿ ਈਅਰ ਚੁਣਿਆ ਗਿਆ ਸੀ।ਮੀਡੀਆ ਨਾਲ ਗੱਲਬਾਤ ਦੌਰਾਨ ਜਸਵਿੰਦਰ ਸਿੰਘ ਨੇ ਕਿਹਾ ਇਹ ਮੇਰੇ ਲਈ ਅਤੇ ਭਾਈਚਾਰੇ ਲਈ ਸਭ ਤੋਂ ਵਧੀਆ ਪਲ ਹੈ।”ਮੈਨੂੰ ਸਵਾਰੀਆਂ ਨਾਲ ਗੱਲਬਾਤ ਕਰਨਾ ਅਤੇ ਉਨ੍ਹਾਂ […]

Continue Reading
Posted On :
Category:

COFFS Harbour 34ਵੀਂਆ ਸਿੱਖ ਖੇਡਾਂ ’ਚ ਕਬੱਡੀ ਦੀ ਰਹੀ ਝੰਡੀ

ਸਿਡਨੀ – ਬੀਤੇ ਦਿਨੀ ਆਸਟ੍ਰੇਲੀਆ ਦੇ ਮਿੰਨੀ ਪੰਜਾਬ COFFS Harbour ਵਿੱਚ 34ਵੀਆ ਸਿੱਖ ਖੇਡਾਂ ਸਫਲਤਾਪੂਰਵਕ ਸੰਪੰਨ ਹੋਈਆ ਹਨ। ਇਸ ਖੇਡ ਮੇਲੇ ਦੌਰਾਨ ਹਾਕੀ, ਫੁੱਟਬਾਲ, ਵਾਲੀਬਾਲ, ਰੱਸਾਕੱਸ਼ੀ, ਦੌੜਾ, ਕਬੱਡੀ ਆਦਿ ਖੇਡਾਂ ਖਿੱਚ ਦਾ ਕੇਂਦਰ ਰਹੀਆ। ਮੇਲੇ ਦੇ ਤਿੰਨੋਂ ਵੱਡੀ ਗਿਣਤੀ ਦਰਸ਼ਕ ਹਾਜ਼ਰ ਰਹੇ। ਜਿਕਰਯੋਗ ਹੈ ਕਿ ਪੰਜਾਬੀ ਦੀ ਮਹਿਬੂਬ ਖੇਡ ਕਬੱਡੀ ਹਰ ਮੇਲੇ ਦੀ ਪਸੰਦੀਦਾ ਖੇਡ […]

Continue Reading
Posted On :
Category:

ਅੱਜ ਦੁਪਹਿਰ ਇਨਵਰਕਾਰਗਿਲ ’ਚ ਵਾਪਰੇ ਦਰਦਨਾਕ ਸੜਕ ਹਾਦਸੇ ਨੇ ਲਈ ਕਈ ਲੋਕਾਂ ਦੀ ਜਾਨ

ਸਾਊਥਲੈਂਡ – ਅੱਜ ਦੁਪਹਿਰ ਇਨਵਰਕਾਰਗਿਲ ਵਿੱਚ ਇੱਕ ਕਾਰ ਹਾਦਸੇ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਹੈ।ਪੁਲਿਸ ਇੰਸਪੈਕਟਰ ਸਟੂਅਰਟ ਹਾਰਵੇ ਨੇ ਕਿਹਾ ਕਿ ਸ਼ਾਮ4 ਵਜੇ ਤੋਂ ਠੀਕ ਪਹਿਲਾਂ ਦੋ ਵਾਹਨਾਂ ਦੇ ਹਾਦਸੇ ਲਈ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਸੀ।ਇਹ ਹਾਦਸਾ ਯੂਟ ਅਤੇ ਕਾਰ ਦਰਮਿਆਨ ਵਾਪਰਿਆ ਦੱਸਿਆ ਜਾ ਰਿਹਾ ਹੈ।ਫਿਲਹਾਲ ਪ੍ਰਸ਼ਾਸਨ ਵੱਲੋਂ ਮ੍ਰਿਤਕ ਵਿਅਕਤੀਆਂ ਦੀ ਪਛਾਣ […]

Continue Reading
Posted On :