3 0
Read Time:48 Second
ਲੇਬਰ ਪਾਰਟੀ ਦਾ ਕਹਿਣਾ ਹੈ ਕਿ ਅਸੀਂ ਕੀਵੀਆਂ ਨੂੰ ਕੰਮ ਵਿੱਚ ਸਹਾਇਤਾ ਕਰਨ ਲਈ ਵਚਨਬੱਧ ਹਾਂ। ਰਿਕਾਰਡ ਗਿਣਤੀ ਵਿੱਚ ਲੋਕ ਭੱਤੇ ਲੈਣੇ ਛੱਡ ਕੇ ਕੰਮਾਂ ਵਿੱਚ ਚਲੇ ਗਏ ਹਨ।

ਇਸ ਸਾਲ ਹੁਣ ਤੱਕ ਲਗਭਗ 31,500 ਤੋਂ ਵੱਧ ਕੀਵੀ ਰੁਜ਼ਗਾਰ ਵਿੱਚ ਚਲੇ ਗਏ ਹਨ। ਨਵੀਨਤਮ ਅੰਕੜੇ ਦਰਸਾਉਂਦੇ ਹਨ ਕਿ ਮਹਾਂਮਾਰੀ ਦੇ ਪ੍ਰਭਾਵਾਂ ਦੇ ਬਾਵਜੂਦ ਅਤੇ ਗਲੋਬਲ ਵਿੱਤੀ ਸੰਕਟ ਦੌਰਾਨ ਵੀ ਬਹੁਤ ਘੱਟ ਲੋਕ ਭੱਤੇ ਲੈ ਰਹੇ ਹਨ। 

ਜਿਕਰਯੋਗ ਹੈ ਕਿ ਵਿਰੋਧੀ ਨੈਸ਼ਨਲ ਸਮੇਂ ਸਮੇਂ ਨੌਕਰੀਆਂ ਦੀ ਘੱਟਦੀ ਗਿਣਤੀ ਅਤੇ ਲੋਕਾਂ ਵੱਲੋਂ ਸਰਕਾਰੀ ਭੱਤੇ ਲੈਣ ਦੀ ਵੱਧਦੀ ਗਿਣਤੀ ਬਾਬਤ ਸੁਆਲ ਖੜੇ ਕਰਦੀ ਰਹੀ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *