0 0
Read Time:59 Second
ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਦੇਸ਼ ਵਿਚ ਕਿੰਨੇ ਪ੍ਰਵਾਸੀ ਕਾਮਿਆਂ, ਵਿਦਿਆਰਥੀਆਂ ਅਤੇ ਸੈਲਾਨੀਆਂ ਦੇ ਆਉਣ 'ਤੇ ਪਾਬੰਦੀ ਲਗਾਉਣ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।ਇਮੀਗ੍ਰੇਸ਼ਨ ਨਿਊਜ਼ੀਲੈਂਡ ਕੋਲ ਮਹਾਂਮਾਰੀ ਤੋਂ ਪਹਿਲਾਂ ਦੇ ਮੁਕਾਬਲੇ ਹੁਣ 20 ਪ੍ਰਤੀਸ਼ਤ ਘੱਟ ਕਰਮਚਾਰੀ ਹਨ। ਇਹ ਵੀ ਇੱਕ ਕਾਰਨ ਹੈ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੀ ਵੀਜ਼ਾ ਪ੍ਰਕਿਰਿਆ ਦੀ ਗਤੀ ਬਹੁਤ ਧੀਮੀ ਹੈ।ਇਸ ਧੀਮੀ ਪ੍ਰਕਿਰਿਆ ਕਾਰਨ ਸੈਕੜੇ ਲੋਕ ਆਪਣੀ ਵੀਜ਼ਾ ਅਰਜੀ ’ਤੇ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ।ਜਿਕਰਯੋਗ ਹੈ ਕਿ ਬਾਡਰ ਤੋਂ ਬਾਹਰ ਫਸੇ ਮਿਆਦ ਪੁੱਗ ਚੁੱਕੇ ਵੀਜ਼ਿਆ ਵਾਲੇ ਵੀ ਸਰਕਾਰ ਵੱਲੋਂ ਕਿਸੇ ਸਕਾਰਾਤਮਕ ਫੈਸਲੇ ਦੀ ਉਡੀਕ ਵਿੱਚ ਹਨ। 
ਹਰਪ੍ਰੀਤ ਕੌਰ ਸਥਾਨਕ ਰੀਅਲ ਇਸਟੇਟ ਏਜ਼ੰਟ

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *