Category:

ਨਿਊਜੀਲੈਂਡ ਵੇਅਰਹਾਊਸ ਸਮੂਹ ਦੇ ਮੁਨਾਫੇ ਵਿੱਚ 19.3% ਦੀ ਗਿਰਾਵਟ ਹੈ

ਆਕਲੈਂਡ: ਵੇਅਰਹਾਊਸ ਸਮੂਹ ਨੇ ਇਸ ਸਾਲ $87 ਮਿਲੀਅਨ ਦਾ ਮੁਨਾਫ਼ਾ ਦਰਜ ਕੀਤਾ ਹੈ ਪਿਛਲੇ ਸਾਲ 107 ਮਿਲੀਅਨ ਡਾਲਰ ਦਾ ਸਾਲਾਨਾ ਸ਼ੁੱਧ ਲਾਭ ਦਰਜ ਕੀਤਾ ਸੀ ਇਸ ਸਾਲ ਮੁਨਾਫ਼ੇ ਵਿੱਚ 19.3% ਦੀ ਗਿਰਾਵਟ ਦਰਜ ਕੀਤੀ ਗਈ ਹੈ ਇਸ ਗਿਰਾਵਟ ਦਾ ਕਾਰਨ ਲਗਾਤਾਰ ਵੱਧ ਰਹਿ ਮਹਿੰਗਾਈ ਨੂੰ ਦੱਸਿਆ ਜਾ ਰਿਹਾ ਹੈ ॥

Continue Reading
Posted On :
Category:

ਨਿਊਜੀਲੈਂਡ ਡਾਲਰ ਇਤਿਹਾਸਿਕ ਗਿਰਾਵਟ ਵੱਲ 1NZ$ =USA $.56

ਨਿਊਜੀਲੈਂਡ ਦੇ ਡਾਲਰ ਵਿੱਚ ਪਿਛਲੇ ਇਕ ਮਹਿਨੇ ਦੌਰਾਨ ਲਗਾਤਾਰ ਗਿਰਾਵਟ ਦਰਜ ਕੀਤੀ ਹਾ ਰਹਿ ਹੈ ਅਤੇ ਸ਼ੇਅਰ ਮਾਰਕੀਟ ਵੀ ਹੇਠਾਂ ਵੱਲ ਜਾ ਰਹਿ ਹੈ ਪਿਛਲੇ ਮਹਿਨੇ 10 ਅਗਸਤ ਤੱਕ ਨਿਊਜੀਲੈਂਡ ਡਾਲਰ 51 ਭਾਰਤੀ ਰੁਪਏ ਦੇ ਬਰਾਬਰ ਸੀ ਪਰ ਲੰਘੇ ਦਿਨ $1 ਡਿਗਕੇ ਕੇ 45.50 ਰੁਪਏ ਦੇ ਬਰਾਬਰ ਰਹਿ ਗਿਆ ਇਸ ਤਰਾ ਇਕ NZ ਡਾਲਰ USA […]

Continue Reading
Posted On :
Category:

ਪਤੀ ਨੂੰ ਧੋਖਾ ਦੇ ਰਹੇ ਵਿਅਕਤੀ ਦਾ ਊਬਰ ਡਰਾਈਵਰ ਨੇ ਕੀਤਾ ਪਰਦਾ ਫਾਸ਼

ਆਕਲੈਂਡ ਦੀ ਰੋਨੀ ਨਾਂ ਦੀ ਊਬਰ ਡਰਾਈਵਰ ਨੇ ਇਕ ਵਿਅਕਤੀ ਨੂੰ ਊਬਰ ਤੇ ਰਾਈਡ ਦਿਤੀ ਉਹ ਆਪਣੀ ਪਤਨੀ ਅਤੇ ਬੱਚਿਆਂ ਨੂੰ ਬਾਏ ਕਰਕੇ ਊਬਰ ਨੂੰ ਕਿਸੇ ਹੋਰ ਘਰ ਵੱਲ ਲੈ ਗਿਆ ਜਿੱਥੇ ਇਕ ਔਰਤ ਸਮਾਨ ਸਹਿਤ ਉਸ ਦੀ ਉਡੀਕ ਕਰ ਰਹਿ ਸੀ, ਔਰਤ ਨਾਲ ਉਸ ਵਿਅਕਤੀ ਦਾ ਵਿਵਹਾਰ ਦੇਖ ਕੇ ਰੋਨੀ ਸਮਝ ਗਈ ਕਿ ਇਹ […]

Continue Reading
Posted On :
Category:

ਨੌਰਥਸ਼ੋਰ ਗੁਰੂਘਰ ਦੇ ਸਲਾਨਾ ਇਜਲਾਸ ’ਚ ਕਮੇਟੀ ਦੀ ਸਰਬਸੰਮਤੀ ਨਾਲ ਹੋਈ ਚੋਣ

ਆਕਲੈਂਡ : ਆਕਲੈਂਡ ਦੇ ਉਪਨਗਰ ਨੌਰਥ ਸ਼ੋਰ ‘ਚ ਸਥਿੱਤ ਗੁਰਦੁਆਰਾ ਸਾਹਿਬ ਜੋ ਕਿ 2018 ਵਿੱਚ ਸਥਾਪਿਤ ਕੀਤਾ ਗਿਆ ਸੀ। ਬੀਤੇ ਦਿਨ ਉਸਦਾਾ ਤੀਸਰਾ ਸਸਲਾਨਾ ਇਜਲਾਸ ਹੋਇਆ, ਜਿਸ ਵਿੱਚ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਸਰਬਸੰਮਤੀ ਨਾਲ ਚੁਣੀ ਗਈ। ਇਸ ਕਮੇਟੀ ਵਿੱਚ 21 ਮੈਂਬਰ ਸ਼ਾਮਲ ਹਨ।ਜਿਹਨਾਂ ਵਿੱਚ ਤਕਰੀਬਨ ਅੱਧੀਆਂ ਜੁੰਮੇਵਾਰੀਆਂ ਬੀਬੀਆਂ ਨੂੰ ਸੌਂਪੀਆਂ ਗਈਆਂ ਹਨ।21 ਮੈਂਬਰੀ ਕਮੇਟੀ […]

Continue Reading
Posted On :
Category:

ਆਕਲੈਂਡ ਵਿੱਚ ਇਕ ਵਿਅਕਤੀ ਨੂੰ ਅਗਵਾਹ ਕਰ ATM ਤੋ ਜਬਰੀ ਪੈਸੇ ਕਢਾਉਣ ਦੀ ਕੋਸ਼ਿਸ਼

ਆਕਲੈਂਡ ਵਿੱਚ ਲੁੱਟ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਲੰਘੀ ਰਾਤ ਮੇਥੁਇਨ ਰੋਡ ਤੋ ਘਰ ਵਿੱਚੋਂ ਇਕ ਵਿਅਕਤੀ ਨੂੰ ਦੋ ਲੁਟੇਰਿਆਂ ਨੇ ਅਗਵਾਹ ਕਰਕੇ ਸਟੋਡਰਡ ਰੋਡ ਦੇ ATM ਤੇ ਲੈ ਗਏ ਜਿੱਥੇ ਉਸ ਨੂੰ ਪੈਸੇ ਕਡਾਉਣ ਕਈ ਮਜਬੂਰ ਕਿੱਤਾ ਗਿਆ ਇਸ ਘਟਨਾ ਦੀ ਜਾਣਕਾਰੀ ਕਿਸੇ ਨੇ ਪੁਲਿਸ ਨੂੰ ਦੇ ਦਿੱਤੀ ਅਤੇ ਈਗਲ ਹੈਲੀਕਾਪਟਰ […]

Continue Reading
Posted On :
Category:

ਨਿਊਜ਼ੀਲੈਂਡ ਡਾਲਰ ਵਿੱਚ ਦਰਜ ਹੋ ਰਹੀ ਗਿਰਾਵਟ ਦੇ ਕਾਰਨ – ਪੂਰੀ ਖ਼ਬਰ ਪੜ੍ਹੋ

ਆਕਲੈਂਡ : ਨਿਊਂਜ਼ੀਲੈਂਡ ਡਾਲਰ ਗਿਰਾਵਟ ਤੋਂ ਬਾਅਦ ਲਗਾਤਾਰ ਉੱਪਰ ਵੱਲ ਆਉਣ ਨੂੰ ਕਾਫੀ ਸੰਘਰਸ਼ ਕਰ ਰਿਹਾ ਹੈ। ਇਸ ਦਾ ਸਭ ਤੋਂ ਅਹਿਮ ਕਾਰਨ ਗਲੋਬਲ ਟੈਂਸ਼ਨਾਂ ਨੂੰ ਮੰਨਿਆਂ ਜਾ ਰਿਹਾ ਹੈ, ਜਿਸਦਾ ਪ੍ਰਭਾਵ ਨਿਊਜੀਲੈਂਡ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇਹ ਟੈਂਸ਼ਨ ਰੂਸ-ਯੁਕਰੇਨ ਜੰਗ ਦੇ ਰੂਪ ਵਿੱਚ ਹੋਏ ਜਾਂ ਵਰਲਵਾਈਡ ਸਪਲਾਈ ਚੈਨ ਦੀ ਦਿੱਕਤ।ਨਿਊਂਜ਼ੀਲੈਂਡ ਡਾਲਰ […]

Continue Reading
Posted On :
Category:

ਨਿਊਜੀਲੈਂਡ ਪੰਜਾਬੀ ਦੇ ਗੜ੍ਹ ਟੀਪੁੱਕੀ ਵਿੱਚ 24 ਸਤੰਬਰ ਸ਼ਨੀਵਾਰ ਸਜੇਗਾ ਮਹਾਨ ਨਗਰ ਕੀਰਤਨ

ਟੌਰੰਗਾ : ਨਿਊਜੀਲੈਂਡ ਦੇ ਪੰਜਾਬੀ ਵੱਸੋਂ ਵਾਲੇ ਟਾਉਣ ਟੀਪੁੱਕੀ ਵਿਖੇ ਕੱਲ ਕਰੋਨਾਂ ਕਾਲ ਤੋ ਬਾਅਦ ਪਹਿਲੀ ਵਾਰ ਨਗਰ ਕੀਰਤਨ ਸਜਾਏ ਜਾਣਗੇ, ਇਹ ਨਗਰ ਕੀਰਤਨ ਟੀਪੁਕੀ ਗੁਰੁਘਰ ਤੋ ਸ਼ਨੀਵਾਰ ਸਵੇਰੇ 11 ਵਜੇ ਅਰੰਭ ਹੋ ਕੇ 2:30 ਗੁਰੂਘਰ ਸਮਾਪਤ ਹੋਵੇਗਾ ਗੁਰੂ ਕੇ ਲੰਗਰ ਅਟੁੱਟ ਵਰਤਣਗੇ ਪ੍ਰਬੰਧਕਾਂ ਵੱਲੋਂ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਸ਼ਨੀਵਾਰ ਸਮੇਂ ਸਿਰ ਗੁਰੂਘਰ […]

Continue Reading
Posted On :
Category:

ਨਿਊਜੀਲੈਂਡ ਦੀ ਰਾਜਧਾਨੀ ਵੈਲਿੰਗਟਨ ਵਿੱਚ ਆਇਆ 5.8 ਦਰਜੇ ਦਾ ਭੂਚਾਲ

ਵੈਲਿੰਗਟਨ ਵਿੱਚ ਅੱਜ ਸ਼ਾਮ 9:07 ਵਜੇ 5.8 ਦਰਜੇ ਦੇ ਭੂਚਾਲ ਨੇ ਧਰਤੀ ਹਿਲਾ ਕੇ ਰੱਖ ਦਿੱਤੀ, 44500 ਲੋਕਾਂ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਅਤੇ ਲੋਕ ਘਬਰਾ ਕੇ ਸੁਰੱਖਿਅਤ ਥਾਂਵਾਂ ਵੱਲ ਭੱਜਦੇ ਨਜ਼ਰ ਆਏ, Newstalk ZB ਵੈਲਿੰਗਟਨ ਦੇ ਪੱਤਰਕਾਰ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਕਾਫ਼ੀ ਵੱਡੇ ਸਨ, GeoNet website ਅਨੁਸਾਰ ਭੂਚਾਲ ਦੀ ਗਹਿਰਾਈ 51 […]

Continue Reading
Posted On :
Category:

ਨਿਊਜੀਲੈਂਡ ਵਿੱਚ ਐਤਵਾਰ 25 ਸਤੰਬਰ ਨੂੰ ਡੇਅ ਲਾਈਟ ਸੇਵਿੰਗ ਤਹਿਤ ਬਦਲੇਗਾ ਸਮਾਂ

ਨਿਊਜੀਲੈਂਡ ਵਿੱਚ ਐਤਵਾਰ 25 ਸਤੰਬਰ ਨੂੰ ਸਵੇਰੇ 2 ਵਜੇ ਡੇਅ ਲਾਈਟ ਸੇਵਿੰਗ ਤਹਿਤ ਸਮਾਂ ਇਕ ਘੰਟਾ ਅੱਗੇ ਕਰ ਦਿੱਤਾ ਜਾਵੇਗਾ, ਇਸ ਲਈ ਸ਼ਨੀਵਾਰ ਰਾਤ ਨੂੰ ਸੌਣ ਤੋ ਪਹਿਲਾ ਆਪਣੀਆਂ ਘੜੀਆਂ ਇਕ ਘੰਟਾ ਅੱਗੇ ਜ਼ਰੂਰ ਕਰ ਲੈਣਾ ਸਮਾਰਟ ਫ਼ੌਨਾਂ ਅਤੇ ਘੜਿਆਂ ਵਿੱਚ ਸਮਾਂ ਆਪਣੇ ਆਪ ਤਬਦੀਲ ਹੋ ਜਾਵੇਗਾ, 2 ਅਪ੍ਰੈਲ 2023 ਤੱਕ ਇਹ ਸਮਾਂ ਲਾਗੂ ਰਹੇਗਾ […]

Continue Reading
Posted On :
Category:

Hawkes Bay ਇਲਾਕਿਆਂ ’ਚ ਖਰਾਬ ਮੌਸਮ ਦੌਰਾਨ ਹੋਈ ਗੜੇਮਾਰੀ

ਹੇਸਟਿੰਗਜ਼ : ਅੱਜ Hawkes Bay ਇਲਾਕਿਆਂ ’ਚ ਖਰਾਬ ਮੌਸਮ ਦੌਰਾਨ ਭਾਰੀ ਗੜੇਮਾਰੀ ਦੀਆ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਜ਼ਿਕਰਯੋਗ ਹੈ ਕਿ ਮੌਸਮ ਵਿੱਚ ਤਬਦੀਲੀ ਆ ਰਹੀ ਹੈ ਪਰ ਗੜੇਮਾਰੀ ਕਾਰਨ Hawkes Bay ਦੇ ਨੇੜਲੇ ਇਲਾਕਿਆਂ ਵਿੱਚ ਅੱਜ ਮੌਸਮ ਕਾਫੀ ਠੰਡਾ ਰਹੇਗਾ।

Continue Reading
Posted On :