0 0
Read Time:34 Second

ਨਿਊਜੀਲੈਂਡ ਦੇ ਡਾਲਰ ਵਿੱਚ ਪਿਛਲੇ ਇਕ ਮਹਿਨੇ ਦੌਰਾਨ ਲਗਾਤਾਰ ਗਿਰਾਵਟ ਦਰਜ ਕੀਤੀ ਹਾ ਰਹਿ ਹੈ ਅਤੇ ਸ਼ੇਅਰ ਮਾਰਕੀਟ ਵੀ ਹੇਠਾਂ ਵੱਲ ਜਾ ਰਹਿ ਹੈ ਪਿਛਲੇ ਮਹਿਨੇ 10 ਅਗਸਤ ਤੱਕ ਨਿਊਜੀਲੈਂਡ ਡਾਲਰ 51 ਭਾਰਤੀ ਰੁਪਏ ਦੇ ਬਰਾਬਰ ਸੀ ਪਰ ਲੰਘੇ ਦਿਨ $1 ਡਿਗਕੇ ਕੇ 45.50 ਰੁਪਏ ਦੇ ਬਰਾਬਰ ਰਹਿ ਗਿਆ ਇਸ ਤਰਾ ਇਕ NZ ਡਾਲਰ USA ਦੇ $.56 ਦੇ ਬਰਾਬਰ ਰਹਿ ਗਿਆ ਜੋ ਦੇਸ਼ ਦੇ ਅਰਥਚਾਰੇ ਲਈ ਸ਼ੁੱਭ ਸੰਕੇਤ ਨਹੀਂ ਹੈ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *