0 0
Read Time:36 Second

ਵੈਲਿੰਗਟਨ ਵਿੱਚ ਅੱਜ ਸ਼ਾਮ 9:07 ਵਜੇ 5.8 ਦਰਜੇ ਦੇ ਭੂਚਾਲ ਨੇ ਧਰਤੀ ਹਿਲਾ ਕੇ ਰੱਖ ਦਿੱਤੀ, 44500 ਲੋਕਾਂ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਅਤੇ ਲੋਕ ਘਬਰਾ ਕੇ ਸੁਰੱਖਿਅਤ ਥਾਂਵਾਂ ਵੱਲ ਭੱਜਦੇ ਨਜ਼ਰ ਆਏ, Newstalk ZB ਵੈਲਿੰਗਟਨ ਦੇ ਪੱਤਰਕਾਰ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਕਾਫ਼ੀ ਵੱਡੇ ਸਨ, GeoNet website ਅਨੁਸਾਰ ਭੂਚਾਲ ਦੀ ਗਹਿਰਾਈ 51 km ਸੀ, ਪਹਾੜ ਖਿਸਕਣ ਕਾਰਨ ਕਈ ਰਸਤੇ ਬੰਦ ਹੋ ਗਏ ਹਨ ਹੋਰ ਵੇਰਵਿਆਂ ਦੀ ਉਡੀਕ ਹੈ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *