0
0
Read Time:38 Second
ਟੌਰੰਗਾ : ਨਿਊਜੀਲੈਂਡ ਦੇ ਪੰਜਾਬੀ ਵੱਸੋਂ ਵਾਲੇ ਟਾਉਣ ਟੀਪੁੱਕੀ ਵਿਖੇ ਕੱਲ ਕਰੋਨਾਂ ਕਾਲ ਤੋ ਬਾਅਦ ਪਹਿਲੀ ਵਾਰ ਨਗਰ ਕੀਰਤਨ ਸਜਾਏ ਜਾਣਗੇ, ਇਹ ਨਗਰ ਕੀਰਤਨ ਟੀਪੁਕੀ ਗੁਰੁਘਰ ਤੋ ਸ਼ਨੀਵਾਰ ਸਵੇਰੇ 11 ਵਜੇ ਅਰੰਭ ਹੋ ਕੇ 2:30 ਗੁਰੂਘਰ ਸਮਾਪਤ ਹੋਵੇਗਾ ਗੁਰੂ ਕੇ ਲੰਗਰ ਅਟੁੱਟ ਵਰਤਣਗੇ ਪ੍ਰਬੰਧਕਾਂ ਵੱਲੋਂ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਸ਼ਨੀਵਾਰ ਸਮੇਂ ਸਿਰ ਗੁਰੂਘਰ ਪੁੱਜ ਕੇ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਅਤੇ ਖੁਸ਼ੀਆਂ ਪ੍ਰਾਪਤ ਕਰੋ।