0 0
Read Time:49 Second

ਆਕਲੈਂਡ : ਨਿਊਂਜ਼ੀਲੈਂਡ ਡਾਲਰ ਗਿਰਾਵਟ ਤੋਂ ਬਾਅਦ ਲਗਾਤਾਰ ਉੱਪਰ ਵੱਲ ਆਉਣ ਨੂੰ ਕਾਫੀ ਸੰਘਰਸ਼ ਕਰ ਰਿਹਾ ਹੈ। ਇਸ ਦਾ ਸਭ ਤੋਂ ਅਹਿਮ ਕਾਰਨ ਗਲੋਬਲ ਟੈਂਸ਼ਨਾਂ ਨੂੰ ਮੰਨਿਆਂ ਜਾ ਰਿਹਾ ਹੈ, ਜਿਸਦਾ ਪ੍ਰਭਾਵ ਨਿਊਜੀਲੈਂਡ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇਹ ਟੈਂਸ਼ਨ ਰੂਸ-ਯੁਕਰੇਨ ਜੰਗ ਦੇ ਰੂਪ ਵਿੱਚ ਹੋਏ ਜਾਂ ਵਰਲਵਾਈਡ ਸਪਲਾਈ ਚੈਨ ਦੀ ਦਿੱਕਤ।ਨਿਊਂਜ਼ੀਲੈਂਡ ਡਾਲਰ ਦਾ ਕਮਜੋਰ ਹੋਣ ਦਾ ਇੱਕ ਕਾਰਨ ਅਮਰੀਕੀ ਡਾਲਰ ਵੀ ਹੈ, ਜੋ ਲਗਾਤਾਰ ਮਜਬੂਤੀ ਵੱਲ ਵੱਧ ਰਿਹਾ ਹੈ। ਐਕਸਪੋਰਟ ਦਾ ਕਾਰੋਬਾਰ ਕਰਨ ਵਾਲਿਆਂ ਲਈ ਡਾਲਰ ਵਿੱਚ ਇਹ ਕਮਜੋਰੀ ਚੰਗੀ ਸਾਬਿਤ ਹੋ ਰਹੀ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *