Category:

8-9 ਅਕਤੂਬਰ ਨੂੰ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਮਨਾਇਆ ਜਾਵੇਗਾ ਸਿੱਖ ਚਿਲਡਰਨ ਡੇਅ

ਆਕਲੈਂਡ : ਜ਼ਿਕਰਯੋਗ ਹੈ ਕਿ ਇਸ ਵਰ੍ਹੇ ਬੱਚਿਆਂ ਦਾ ਸਭ ਤੋਂ ਵੱਡਾ ਸਮਾਗਮ ਸਿੱਖ ਚਿਲਡਰਨ ਡੇਅ 8-9 ਅਕਤੂਬਰ ਨੂੰ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਮਨਾਇਆ ਜਾਵੇਗਾ। ਇਸ ਸੰਬੰਧੀ ਹੋਰ ਜਾਣਕਾਰੀ ਗੁਰੂਦੁਆਰਾ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

Continue Reading
Posted On :
Category:

ਵੈਲਿੰਗਟਨ ਵਾਸੀ ਬਲਜੀਤ ਸਿੰਘ ਨਿੱਜਰ ਦੇ ਪਿਤਾ ਸ੍ਰ. ਜੋਗਿੰਦਰ ਸਿੰਘ ਜੀ ਦਾ ਹੋਇਆ ਦਿਹਾਂਤ 

ਵੈਲਿੰਗਟਨ : “ਜੇਹਾ ਚਿਰੀ ਲਿਖਿਆ ਤੇਹਾ ਹੁਕਮੁ ਕਮਾਹਿll ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ” ਆਪ ਸਾਰਿਆਂ ਨੂੰ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਬੀਤੀ ਰਾਤ ਵੈਲਿੰਗਟਨ ਦੇ ਸਤਿਕਾਰਯੋਗ ਵਾਸੀ ਸ. ਜੋਗਿੰਦਰ ਸਿੰਘ ਅਕਾਲ ਚਲਾਣਾ ਕਰ ਗਏ ਹਨ। ਅੰਤਿਮ ਸੰਸਕਾਰ : ਸੋਮਵਾਰ 03/10/2022 ਦੁਪਹਿਰੇ 12:45 pmGee and Hicton at King St Upper Hutt. ਉਪਰੰਤAkatarawa […]

Continue Reading
Posted On :
Category:

Costco ਸਟੋਰ ਖੁੱਲ੍ਹਣ ਦੇ ਪਹਿਲੇ ਦਿਨ ਨਾਲ਼ੋਂ ਵੀਕਐਂਡ ਤੇ ਵੱਧ ਭੀੜ ਹੋਣ ਦਾ ਸੰਭਾਵਨਾ

ਆਕਲੈਂਡ ਵਾਸਿਆਂ ਵਿੱਚ Costco ਵੈਅਰਹਾੳਸ ਨੂੰ ਲੈ ਕੇ ਬਹੁਤ ਉਤਸ਼ਾਹ ਹੈ ਪਹਿਲੇ ਦਿਨ ਹਜ਼ਾਰਾਂ ਲੋਕਾਂ ਨੇ ਖਰੀਦਾਰੀ ਕੀਤੀ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਵੀਕਐਂਡ ਤੇ ਪਹਿਲੇ ਦਿਨ ਨਾਲ਼ੋਂ ਵੀ ਜਾਂਦਾ ਭੀੜ ਹੋਣ ਦੀ ਸੰਭਾਵਨਾ ਹੈ ਕਿਉਂਕਿ Costco ਸਟੋਰ ਵੱਲੋਂ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਭਾਰੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਭਾਵੇ ਕਿ Costco ਦਾ […]

Continue Reading
Posted On :
Category:

ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਵੱਲੋਂ ਓਲੰਪੀਅਨ ਸ੍ਰ.ਪ੍ਰਗਟ ਸਿੰਘ ਸਨਮਾਨਿਤ

ਆਕਲੈਂਡ : ਬੀਤੇ ਦਿਨ ਲਗਭਗ ਪੱਚੀ ਗੁਰੂ ਘਰਾਂ ਅਤੇ ਸਮਾਜਿਕ ਭਲਾਈ ਦੇ ਖੇਤਰ ਵਿੱਚ ਕੰਮ ਕਰਦੀਆਂ ਸੰਸਥਾਵਾਂ ਤੇ ਖੇਡਾਂ ਵਿੱਚ ਗਤੀਸ਼ੀਲ ਕਲੱਬਾਂ ਵੱਲੋਂ ਸਾਂਝੇ ਤੌਰ ’ਤੇ ਹੋਂਦ ਵਿੱਚ ਲਿਆਂਦੀ ਸੰਸਥਾ ‘ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ’ ਵੱਲੋਂ ਓਲੰਪੀਅਨ, ਵਿਧਾਇਕ, ਅਰਜੁਨ ਅਵਾਰਡੀ ਸ੍ਰ.ਪਰਗਟ ਸਿੰਘ ਜੀ ਦਾ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇੰਨ੍ਹੀ ਦਿਨੀਂ ਸ੍ਰ. ਪ੍ਰਗਟ ਸਿੰਘ ਨਿਊਜ਼ੀਲੈਂਡ […]

Continue Reading
Posted On :
Category:

ਪੁਕੀਕੂਹੀ ਸੜਕ ਹਾਦਸੇ ‘ਚ ਵਿਅਕਤੀ ਹਲਾਕ

ਆਕਲੈਂਡ ਦੇ ਪੁੱਕੀਕੂਹੀ ਵਿੱਚ ਲੰਘੀ ਰਾਤ ਵਾਪਰੇ ਸੜਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਇਹ ਹਾਦਸਾ ਅਕਾ ਅਕਾ ਰੋੜ ਤੇ ਦੋ ਗੱਡੀਆਂ ਦੇ ਟਕਰਾਉਣ ਨਾਲ ਵਾਪਰਿਆ ਜਿਸ ਵਿੱਚ ਇਕ ਵਿਅਕਤੀ ਜ਼ਖਮੀ ਹੋ ਗਿਆ ਸੀ ਜੋ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਗਿਆ ਹੈ ਟ੍ਰਾਂਸਪੋਰਟ ਮਹਿਕਮੇ ਦੀ ਜਾਣਕਾਰ ਅਨੁਸਾਰ ਇਸ ਸਾਲ ਵਿੱਚ 268 […]

Continue Reading
Posted On :
Category:

ਆਕਲੈਂਡ ਵਿੱਚ ਅੱਜ ਸ਼ਾਮ ਤੋ 31 ਘੰਟੇ ਲਗਾਤਾਰ ਹੋਵੇਗੀ ਬਾਰਿਸ਼

ਆਕਲੈਂਡ ਵਿੱਚ ਅੱਜ ਦੁਪਹਿਰ ਤੋਂ 31 ਘੰਟੇ ਲਗਾਤਾਰ ਬਾਰਿਸ਼ ਸ਼ੁਰੂ ਹੋਵੇਗੀ ਇਸ ਦੀ ਭਵਿਖਵਾਣੀ ਮੈਟ ਸਰਵਿਸ ਨੇ ਕੀਤੀ, ਸਕੂਲੀ ਛੁੱਟੀਆਂ ਦੇ ਪਹਿਲੇ ਵੀਕਐਂਡ ਦੀ ਸ਼ੁਰੂਆਤ ਭਾਰੀ ਬਾਰਿਸ਼ ਨਾਲ ਹੋਵੇਗੀ ਜਿਸ ਨਾਲ ਬੱਚਿਆਂ ਦਾ ਹੋਲੀਡੈਅ ਪਲਾਨ ਪ੍ਰਭਾਵਿਤ ਹੋਵੇਗੀ, ਸਮੁੱਚੇ ਨਾਰਥ ਆਈਲੈਂਡ ਵਿੱਚ ਸੋਮਵਾਰ ਤੱਕ ਮੌਸਮ ਖਰਾਬ ਰਹੇਗਾ ਅਤੇ ਅਸਮਾਨ ਵਿੱਚ ਕਾਲੇ ਬਦਲ ਛਾਏ ਰਹਿਣਗੇ ਪਹਾੜੀ ਖੇਤਰਾਂ […]

Continue Reading
Posted On :
Category:

ਆਕਲੈਂਡ ਅਤੇ ਕੋਰੋਮੰਡਲ ਵਿੱਚ ਮੈਟ ਸਰਵਿਸ ਵੱਲੋਂ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ

ਨਿਊਜੀਲੈਂਡ ਵਿੱਚ ਅਗਲੇ 48 ਘੰਟੇ ਮੌਸਮ ਖਰਾਬ ਰਹੇਗਾ ਸਾਉਥ ਅਤੇ ਨਾਰਥ ਆਈਸਲੈਂਡ ਵਿੱਚ ਪਾਰਾ ਡਿਗਣ ਨਾਲ ਐਤਵਾਰ ਤੱਕ ਠੰਡ ਵਿੱਚ ਲਗਾਤਾਰ ਵਾਧਾ ਜਾਰੀ ਰਹੇਗਾ, ਮੈਟ ਸਰਵਿਸ ਨੇ ਅੱਜ ਸ਼ਾਮ ਆਕਲੈਂਡ ਅਤੇ ਕੋਰੋਮੰਡਲ ਵਿੱਚ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਹੈ ਅਤੇ ਅਗਲੇ ਪੰਜ ਦਿਨਾਂ ਤੱਕ ਸਮੁੱਚੇ ਦੇਸ਼ ਵਿੱਚ ਬਾਰਿਸ਼ ਅਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ […]

Continue Reading
Posted On :
Category:

ਨਿਊਜੀਲੈਂਡ ਵਿੱਚ ਵੋਡਾਫੋਨ ਬਨਣ ਜਾ ਰਿਹਾ ‘ਵਨ ਨਿਊਜੀਲੈਂਡ’

ਨਿਊਜੀਲੈਂਡ ਵਿੱਚ ਵੋਡਾਫੋਨ ਹੁਣ One ਨਿਊਜੀਲੈਂਡ ਬਣਨ ਜਾ ਰਹਿ ਹੈ ਇਹ ਕੰਪਨੀ ਨਿਊਜੀਲੈਂਡ ਦੇ ਕਾਰੋਬਾਰੀਆਂ ਦੁਆਰਾ ਚਲਾਈ ਜਾਵੇਗੀ ਅਤੇ ਵੋਡਾਫੋਨ ਦਾ ਥਾਂ ਲਵੇਗੀ ਇਹ ਕੰਪਨੀ ਵੱਲੋਂ ਕਮਾਇਆ ਗਿਆ ਧਨ ਦੇਸ਼ ਵਿੱਚ ਹੀ ਖਰਚ ਹੋਵੇਗਾ ਇਸ ਨਾਲ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾਵਨ ਨਿਊਜੀਲੈਂਡ ਕੰਪਨੀ ਨੇ ਦੇਸ਼ ਵਾਸਿਆਂ ਲਈ ਤਿੰਨ ਪਲਾਨ ਉਲੀਕੇ ਹਨ ਪਹਿਲਾ ਵਨ ਪਲਾਨ […]

Continue Reading
Posted On :
Category:

ਓਲੰਪੀਅਨ ਸ੍ਰ ਪ੍ਰਗਟ ਸਿੰਘ ਕਰਨਗੇ ਨਿਊਜ਼ੀਲੈਂਡ ਸਿੱਖ ਗੇਮਾਂ ਦੇ ਰਸਮੀ ਪੋਸਟਰ ਨੂੰ ਜਾਰੀ

ਐਨ ਜ਼ੈਡ ਪੰਜਾਬੀ ਪੋਸਟ : ਕੋਰੋਨ ਮਹਾਂਮਾਰੀ ਦੇ ਬਾਅਦ ਆਖਰ ਹੁਣ ਆਕਲੈਂਡ ਵਿੱਚ ਤੀਜੀਆਂ ਅਤੇ ਚੌਥੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਹੋਣ ਜਾ ਰਹੀਆਂ ਹਨ। ਇਸੇ ਸਿਲਸਲੇ ’ਚ ਨਿਊਜ਼ੀਲੈਂਡ ਸਿੱਖ ਖੇਡਾਂ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ’ਤੇ ਸਾਬਕਾ ਹਾਕੀ ਸਟਾਰ, ਪਦਮ ਸ੍ਰੀ ਅਤੇ ਅਰਜਨ ਐਵਾਰਡੀ ਸ. ਪ੍ਰਗਟ ਸਿੰਘ ਨੂੰ ਖੇਡਾਂ ਦੇ ਰਸਮੀ ਪੋਸਟਰ ਜਾਰੀ ਕਰਨ ਲਈ […]

Continue Reading
Posted On :
Category:

Costco ਦੇ ਨਵੇਂ ਸਟੋਰ ਦੀ ਅੱਜ ਆਕਲੈਂਡ ’ਚ ਹੋਈ ਗ੍ਰੈਂਡ ਓਪਨਿੰਗ

ਆਕਲੈਂਡ ਦੇ ਵੈਸਟਗੇਟ ਦੇ Costco ਦਾ ਨਵਾਂ ਸਟੋਰ ਖੁੱਲ੍ਹ ਗਿਆ ਹੈ Costco ਅਮਰੀਕਾ ਦਾ ਹੌਲ ਸੈਲ ਸਟੋਰ ਹੈ ਜਿਸ ਵਿੱਚੋਂ ਮਨੁੱਖੀ ਜੀਵਨ ਵਿਚ ਵਰਤੋ ਹਰ ਸਮਾਨ ਸਸਤੇ ਰੇਟਾਂ ਤੇ ਮਿਲਦਾ ਹੈ, Costco ਜਿੱਥੇ ਵੀ ਨਵਾਂ ਸਟੋਰ ਖੋਲਦਾ ਹੈ ਉਹ ਸ਼ੁਰੂ ਵਿੱਚ ਗਾਹਕਾਂ ਨੂੰ ਭਾਰੀ ਡਿਸਕਾਊਂਟ ਦਿੰਦਾ ਹੈ ਤਾਂ ਕਿ ਉਹ ਮਾਰਕਿਟ ਵਿੱਚ ਆਪਣੀ ਥਾਂ ਬਣਾ […]

Continue Reading
Posted On :