0 0
Read Time:46 Second

ਆਕਲੈਂਡ ਦੇ ਵੈਸਟਗੇਟ ਦੇ Costco ਦਾ ਨਵਾਂ ਸਟੋਰ ਖੁੱਲ੍ਹ ਗਿਆ ਹੈ Costco ਅਮਰੀਕਾ ਦਾ ਹੌਲ ਸੈਲ ਸਟੋਰ ਹੈ ਜਿਸ ਵਿੱਚੋਂ ਮਨੁੱਖੀ ਜੀਵਨ ਵਿਚ ਵਰਤੋ ਹਰ ਸਮਾਨ ਸਸਤੇ ਰੇਟਾਂ ਤੇ ਮਿਲਦਾ ਹੈ, Costco ਜਿੱਥੇ ਵੀ ਨਵਾਂ ਸਟੋਰ ਖੋਲਦਾ ਹੈ ਉਹ ਸ਼ੁਰੂ ਵਿੱਚ ਗਾਹਕਾਂ ਨੂੰ ਭਾਰੀ ਡਿਸਕਾਊਂਟ ਦਿੰਦਾ ਹੈ ਤਾਂ ਕਿ ਉਹ ਮਾਰਕਿਟ ਵਿੱਚ ਆਪਣੀ ਥਾਂ ਬਣਾ ਸਕੇ, ਇਸ ਸਟੋਰ ਨੂੰ ਲੈ ਕੇ ਆਕਲੈਂਡ ਵਾਸਿਆਂ ਵਿੱਚ ਕਾਫ਼ੀ ਉਤਸ਼ਾਹ ਹੈ ਕਈ ਲੋਕ ਸਵੇਰੇ 4 ਵਜੇ ਹੀ ਸਟੋਰ ਦੇ ਗੇਟ ਅੱਗੇ ਪਹੁੰਚ ਗਏ ਸਨ ਇਸ ਲਈ ਵੈਸਟਗੇਟ ਇਲਾਕੇ ਦੇ ਵਸਨੀਕਾਂ ਨੂੰ ਅੱਜ ਟ੍ਰੈਫ਼ਿਕ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *