1 0
Read Time:39 Second

ਆਕਲੈਂਡ ਦੇ ਪੁੱਕੀਕੂਹੀ ਵਿੱਚ ਲੰਘੀ ਰਾਤ ਵਾਪਰੇ ਸੜਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਇਹ ਹਾਦਸਾ ਅਕਾ ਅਕਾ ਰੋੜ ਤੇ ਦੋ ਗੱਡੀਆਂ ਦੇ ਟਕਰਾਉਣ ਨਾਲ ਵਾਪਰਿਆ ਜਿਸ ਵਿੱਚ ਇਕ ਵਿਅਕਤੀ ਜ਼ਖਮੀ ਹੋ ਗਿਆ ਸੀ ਜੋ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਗਿਆ ਹੈ ਟ੍ਰਾਂਸਪੋਰਟ ਮਹਿਕਮੇ ਦੀ ਜਾਣਕਾਰ ਅਨੁਸਾਰ ਇਸ ਸਾਲ ਵਿੱਚ 268 ਲੋਕ ਸੜਕ ਹਾਦਸਿਆਂ ਵਿੱਚ ਆਪਣੀ ਜਾਨ ਗਵਾ ਚੁੱਕੇ ਹਨ ਸਾਲ 2021 ਵਿੱਚ ਸੜਕ ਹਾਦਸਿਆਂ ਵਿੱਚ 236 ਮੌਤਾਂ ਹੋਇਆ ਸਨ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *