Category:

ਨਿਊਜੀਲੈਂਡ ਵਿੱਚ ਵੋਡਾਫੋਨ ਬਨਣ ਜਾ ਰਿਹਾ ‘ਵਨ ਨਿਊਜੀਲੈਂਡ’

ਨਿਊਜੀਲੈਂਡ ਵਿੱਚ ਵੋਡਾਫੋਨ ਹੁਣ One ਨਿਊਜੀਲੈਂਡ ਬਣਨ ਜਾ ਰਹਿ ਹੈ ਇਹ ਕੰਪਨੀ ਨਿਊਜੀਲੈਂਡ ਦੇ ਕਾਰੋਬਾਰੀਆਂ ਦੁਆਰਾ ਚਲਾਈ ਜਾਵੇਗੀ ਅਤੇ ਵੋਡਾਫੋਨ ਦਾ ਥਾਂ ਲਵੇਗੀ ਇਹ ਕੰਪਨੀ ਵੱਲੋਂ ਕਮਾਇਆ ਗਿਆ ਧਨ ਦੇਸ਼ ਵਿੱਚ ਹੀ ਖਰਚ ਹੋਵੇਗਾ ਇਸ ਨਾਲ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾਵਨ ਨਿਊਜੀਲੈਂਡ ਕੰਪਨੀ ਨੇ ਦੇਸ਼ ਵਾਸਿਆਂ ਲਈ ਤਿੰਨ ਪਲਾਨ ਉਲੀਕੇ ਹਨ ਪਹਿਲਾ ਵਨ ਪਲਾਨ […]

Continue Reading
Posted On :
Category:

ਓਲੰਪੀਅਨ ਸ੍ਰ ਪ੍ਰਗਟ ਸਿੰਘ ਕਰਨਗੇ ਨਿਊਜ਼ੀਲੈਂਡ ਸਿੱਖ ਗੇਮਾਂ ਦੇ ਰਸਮੀ ਪੋਸਟਰ ਨੂੰ ਜਾਰੀ

ਐਨ ਜ਼ੈਡ ਪੰਜਾਬੀ ਪੋਸਟ : ਕੋਰੋਨ ਮਹਾਂਮਾਰੀ ਦੇ ਬਾਅਦ ਆਖਰ ਹੁਣ ਆਕਲੈਂਡ ਵਿੱਚ ਤੀਜੀਆਂ ਅਤੇ ਚੌਥੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਹੋਣ ਜਾ ਰਹੀਆਂ ਹਨ। ਇਸੇ ਸਿਲਸਲੇ ’ਚ ਨਿਊਜ਼ੀਲੈਂਡ ਸਿੱਖ ਖੇਡਾਂ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ’ਤੇ ਸਾਬਕਾ ਹਾਕੀ ਸਟਾਰ, ਪਦਮ ਸ੍ਰੀ ਅਤੇ ਅਰਜਨ ਐਵਾਰਡੀ ਸ. ਪ੍ਰਗਟ ਸਿੰਘ ਨੂੰ ਖੇਡਾਂ ਦੇ ਰਸਮੀ ਪੋਸਟਰ ਜਾਰੀ ਕਰਨ ਲਈ […]

Continue Reading
Posted On :
Category:

Costco ਦੇ ਨਵੇਂ ਸਟੋਰ ਦੀ ਅੱਜ ਆਕਲੈਂਡ ’ਚ ਹੋਈ ਗ੍ਰੈਂਡ ਓਪਨਿੰਗ

ਆਕਲੈਂਡ ਦੇ ਵੈਸਟਗੇਟ ਦੇ Costco ਦਾ ਨਵਾਂ ਸਟੋਰ ਖੁੱਲ੍ਹ ਗਿਆ ਹੈ Costco ਅਮਰੀਕਾ ਦਾ ਹੌਲ ਸੈਲ ਸਟੋਰ ਹੈ ਜਿਸ ਵਿੱਚੋਂ ਮਨੁੱਖੀ ਜੀਵਨ ਵਿਚ ਵਰਤੋ ਹਰ ਸਮਾਨ ਸਸਤੇ ਰੇਟਾਂ ਤੇ ਮਿਲਦਾ ਹੈ, Costco ਜਿੱਥੇ ਵੀ ਨਵਾਂ ਸਟੋਰ ਖੋਲਦਾ ਹੈ ਉਹ ਸ਼ੁਰੂ ਵਿੱਚ ਗਾਹਕਾਂ ਨੂੰ ਭਾਰੀ ਡਿਸਕਾਊਂਟ ਦਿੰਦਾ ਹੈ ਤਾਂ ਕਿ ਉਹ ਮਾਰਕਿਟ ਵਿੱਚ ਆਪਣੀ ਥਾਂ ਬਣਾ […]

Continue Reading
Posted On :
Category:

ਨਿਊਜੀਲੈਂਡ ਵੇਅਰਹਾਊਸ ਸਮੂਹ ਦੇ ਮੁਨਾਫੇ ਵਿੱਚ 19.3% ਦੀ ਗਿਰਾਵਟ ਹੈ

ਆਕਲੈਂਡ: ਵੇਅਰਹਾਊਸ ਸਮੂਹ ਨੇ ਇਸ ਸਾਲ $87 ਮਿਲੀਅਨ ਦਾ ਮੁਨਾਫ਼ਾ ਦਰਜ ਕੀਤਾ ਹੈ ਪਿਛਲੇ ਸਾਲ 107 ਮਿਲੀਅਨ ਡਾਲਰ ਦਾ ਸਾਲਾਨਾ ਸ਼ੁੱਧ ਲਾਭ ਦਰਜ ਕੀਤਾ ਸੀ ਇਸ ਸਾਲ ਮੁਨਾਫ਼ੇ ਵਿੱਚ 19.3% ਦੀ ਗਿਰਾਵਟ ਦਰਜ ਕੀਤੀ ਗਈ ਹੈ ਇਸ ਗਿਰਾਵਟ ਦਾ ਕਾਰਨ ਲਗਾਤਾਰ ਵੱਧ ਰਹਿ ਮਹਿੰਗਾਈ ਨੂੰ ਦੱਸਿਆ ਜਾ ਰਿਹਾ ਹੈ ॥

Continue Reading
Posted On :
Category:

ਨਿਊਜੀਲੈਂਡ ਡਾਲਰ ਇਤਿਹਾਸਿਕ ਗਿਰਾਵਟ ਵੱਲ 1NZ$ =USA $.56

ਨਿਊਜੀਲੈਂਡ ਦੇ ਡਾਲਰ ਵਿੱਚ ਪਿਛਲੇ ਇਕ ਮਹਿਨੇ ਦੌਰਾਨ ਲਗਾਤਾਰ ਗਿਰਾਵਟ ਦਰਜ ਕੀਤੀ ਹਾ ਰਹਿ ਹੈ ਅਤੇ ਸ਼ੇਅਰ ਮਾਰਕੀਟ ਵੀ ਹੇਠਾਂ ਵੱਲ ਜਾ ਰਹਿ ਹੈ ਪਿਛਲੇ ਮਹਿਨੇ 10 ਅਗਸਤ ਤੱਕ ਨਿਊਜੀਲੈਂਡ ਡਾਲਰ 51 ਭਾਰਤੀ ਰੁਪਏ ਦੇ ਬਰਾਬਰ ਸੀ ਪਰ ਲੰਘੇ ਦਿਨ $1 ਡਿਗਕੇ ਕੇ 45.50 ਰੁਪਏ ਦੇ ਬਰਾਬਰ ਰਹਿ ਗਿਆ ਇਸ ਤਰਾ ਇਕ NZ ਡਾਲਰ USA […]

Continue Reading
Posted On :
Category:

ਪਤੀ ਨੂੰ ਧੋਖਾ ਦੇ ਰਹੇ ਵਿਅਕਤੀ ਦਾ ਊਬਰ ਡਰਾਈਵਰ ਨੇ ਕੀਤਾ ਪਰਦਾ ਫਾਸ਼

ਆਕਲੈਂਡ ਦੀ ਰੋਨੀ ਨਾਂ ਦੀ ਊਬਰ ਡਰਾਈਵਰ ਨੇ ਇਕ ਵਿਅਕਤੀ ਨੂੰ ਊਬਰ ਤੇ ਰਾਈਡ ਦਿਤੀ ਉਹ ਆਪਣੀ ਪਤਨੀ ਅਤੇ ਬੱਚਿਆਂ ਨੂੰ ਬਾਏ ਕਰਕੇ ਊਬਰ ਨੂੰ ਕਿਸੇ ਹੋਰ ਘਰ ਵੱਲ ਲੈ ਗਿਆ ਜਿੱਥੇ ਇਕ ਔਰਤ ਸਮਾਨ ਸਹਿਤ ਉਸ ਦੀ ਉਡੀਕ ਕਰ ਰਹਿ ਸੀ, ਔਰਤ ਨਾਲ ਉਸ ਵਿਅਕਤੀ ਦਾ ਵਿਵਹਾਰ ਦੇਖ ਕੇ ਰੋਨੀ ਸਮਝ ਗਈ ਕਿ ਇਹ […]

Continue Reading
Posted On :
Category:

ਨੌਰਥਸ਼ੋਰ ਗੁਰੂਘਰ ਦੇ ਸਲਾਨਾ ਇਜਲਾਸ ’ਚ ਕਮੇਟੀ ਦੀ ਸਰਬਸੰਮਤੀ ਨਾਲ ਹੋਈ ਚੋਣ

ਆਕਲੈਂਡ : ਆਕਲੈਂਡ ਦੇ ਉਪਨਗਰ ਨੌਰਥ ਸ਼ੋਰ ‘ਚ ਸਥਿੱਤ ਗੁਰਦੁਆਰਾ ਸਾਹਿਬ ਜੋ ਕਿ 2018 ਵਿੱਚ ਸਥਾਪਿਤ ਕੀਤਾ ਗਿਆ ਸੀ। ਬੀਤੇ ਦਿਨ ਉਸਦਾਾ ਤੀਸਰਾ ਸਸਲਾਨਾ ਇਜਲਾਸ ਹੋਇਆ, ਜਿਸ ਵਿੱਚ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਸਰਬਸੰਮਤੀ ਨਾਲ ਚੁਣੀ ਗਈ। ਇਸ ਕਮੇਟੀ ਵਿੱਚ 21 ਮੈਂਬਰ ਸ਼ਾਮਲ ਹਨ।ਜਿਹਨਾਂ ਵਿੱਚ ਤਕਰੀਬਨ ਅੱਧੀਆਂ ਜੁੰਮੇਵਾਰੀਆਂ ਬੀਬੀਆਂ ਨੂੰ ਸੌਂਪੀਆਂ ਗਈਆਂ ਹਨ।21 ਮੈਂਬਰੀ ਕਮੇਟੀ […]

Continue Reading
Posted On :
Category:

ਆਕਲੈਂਡ ਵਿੱਚ ਇਕ ਵਿਅਕਤੀ ਨੂੰ ਅਗਵਾਹ ਕਰ ATM ਤੋ ਜਬਰੀ ਪੈਸੇ ਕਢਾਉਣ ਦੀ ਕੋਸ਼ਿਸ਼

ਆਕਲੈਂਡ ਵਿੱਚ ਲੁੱਟ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਲੰਘੀ ਰਾਤ ਮੇਥੁਇਨ ਰੋਡ ਤੋ ਘਰ ਵਿੱਚੋਂ ਇਕ ਵਿਅਕਤੀ ਨੂੰ ਦੋ ਲੁਟੇਰਿਆਂ ਨੇ ਅਗਵਾਹ ਕਰਕੇ ਸਟੋਡਰਡ ਰੋਡ ਦੇ ATM ਤੇ ਲੈ ਗਏ ਜਿੱਥੇ ਉਸ ਨੂੰ ਪੈਸੇ ਕਡਾਉਣ ਕਈ ਮਜਬੂਰ ਕਿੱਤਾ ਗਿਆ ਇਸ ਘਟਨਾ ਦੀ ਜਾਣਕਾਰੀ ਕਿਸੇ ਨੇ ਪੁਲਿਸ ਨੂੰ ਦੇ ਦਿੱਤੀ ਅਤੇ ਈਗਲ ਹੈਲੀਕਾਪਟਰ […]

Continue Reading
Posted On :
Category:

ਨਿਊਜ਼ੀਲੈਂਡ ਡਾਲਰ ਵਿੱਚ ਦਰਜ ਹੋ ਰਹੀ ਗਿਰਾਵਟ ਦੇ ਕਾਰਨ – ਪੂਰੀ ਖ਼ਬਰ ਪੜ੍ਹੋ

ਆਕਲੈਂਡ : ਨਿਊਂਜ਼ੀਲੈਂਡ ਡਾਲਰ ਗਿਰਾਵਟ ਤੋਂ ਬਾਅਦ ਲਗਾਤਾਰ ਉੱਪਰ ਵੱਲ ਆਉਣ ਨੂੰ ਕਾਫੀ ਸੰਘਰਸ਼ ਕਰ ਰਿਹਾ ਹੈ। ਇਸ ਦਾ ਸਭ ਤੋਂ ਅਹਿਮ ਕਾਰਨ ਗਲੋਬਲ ਟੈਂਸ਼ਨਾਂ ਨੂੰ ਮੰਨਿਆਂ ਜਾ ਰਿਹਾ ਹੈ, ਜਿਸਦਾ ਪ੍ਰਭਾਵ ਨਿਊਜੀਲੈਂਡ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇਹ ਟੈਂਸ਼ਨ ਰੂਸ-ਯੁਕਰੇਨ ਜੰਗ ਦੇ ਰੂਪ ਵਿੱਚ ਹੋਏ ਜਾਂ ਵਰਲਵਾਈਡ ਸਪਲਾਈ ਚੈਨ ਦੀ ਦਿੱਕਤ।ਨਿਊਂਜ਼ੀਲੈਂਡ ਡਾਲਰ […]

Continue Reading
Posted On :
Category:

ਨਿਊਜੀਲੈਂਡ ਪੰਜਾਬੀ ਦੇ ਗੜ੍ਹ ਟੀਪੁੱਕੀ ਵਿੱਚ 24 ਸਤੰਬਰ ਸ਼ਨੀਵਾਰ ਸਜੇਗਾ ਮਹਾਨ ਨਗਰ ਕੀਰਤਨ

ਟੌਰੰਗਾ : ਨਿਊਜੀਲੈਂਡ ਦੇ ਪੰਜਾਬੀ ਵੱਸੋਂ ਵਾਲੇ ਟਾਉਣ ਟੀਪੁੱਕੀ ਵਿਖੇ ਕੱਲ ਕਰੋਨਾਂ ਕਾਲ ਤੋ ਬਾਅਦ ਪਹਿਲੀ ਵਾਰ ਨਗਰ ਕੀਰਤਨ ਸਜਾਏ ਜਾਣਗੇ, ਇਹ ਨਗਰ ਕੀਰਤਨ ਟੀਪੁਕੀ ਗੁਰੁਘਰ ਤੋ ਸ਼ਨੀਵਾਰ ਸਵੇਰੇ 11 ਵਜੇ ਅਰੰਭ ਹੋ ਕੇ 2:30 ਗੁਰੂਘਰ ਸਮਾਪਤ ਹੋਵੇਗਾ ਗੁਰੂ ਕੇ ਲੰਗਰ ਅਟੁੱਟ ਵਰਤਣਗੇ ਪ੍ਰਬੰਧਕਾਂ ਵੱਲੋਂ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਸ਼ਨੀਵਾਰ ਸਮੇਂ ਸਿਰ ਗੁਰੂਘਰ […]

Continue Reading
Posted On :