Category:

ਨਿਊਜੀਲੈਂਡ ਦੀ ਰਾਜਧਾਨੀ ਵੈਲਿੰਗਟਨ ਵਿੱਚ ਆਇਆ 5.8 ਦਰਜੇ ਦਾ ਭੂਚਾਲ

ਵੈਲਿੰਗਟਨ ਵਿੱਚ ਅੱਜ ਸ਼ਾਮ 9:07 ਵਜੇ 5.8 ਦਰਜੇ ਦੇ ਭੂਚਾਲ ਨੇ ਧਰਤੀ ਹਿਲਾ ਕੇ ਰੱਖ ਦਿੱਤੀ, 44500 ਲੋਕਾਂ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਅਤੇ ਲੋਕ ਘਬਰਾ ਕੇ ਸੁਰੱਖਿਅਤ ਥਾਂਵਾਂ ਵੱਲ ਭੱਜਦੇ ਨਜ਼ਰ ਆਏ, Newstalk ZB ਵੈਲਿੰਗਟਨ ਦੇ ਪੱਤਰਕਾਰ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਕਾਫ਼ੀ ਵੱਡੇ ਸਨ, GeoNet website ਅਨੁਸਾਰ ਭੂਚਾਲ ਦੀ ਗਹਿਰਾਈ 51 […]

Continue Reading
Posted On :
Category:

ਨਿਊਜੀਲੈਂਡ ਵਿੱਚ ਐਤਵਾਰ 25 ਸਤੰਬਰ ਨੂੰ ਡੇਅ ਲਾਈਟ ਸੇਵਿੰਗ ਤਹਿਤ ਬਦਲੇਗਾ ਸਮਾਂ

ਨਿਊਜੀਲੈਂਡ ਵਿੱਚ ਐਤਵਾਰ 25 ਸਤੰਬਰ ਨੂੰ ਸਵੇਰੇ 2 ਵਜੇ ਡੇਅ ਲਾਈਟ ਸੇਵਿੰਗ ਤਹਿਤ ਸਮਾਂ ਇਕ ਘੰਟਾ ਅੱਗੇ ਕਰ ਦਿੱਤਾ ਜਾਵੇਗਾ, ਇਸ ਲਈ ਸ਼ਨੀਵਾਰ ਰਾਤ ਨੂੰ ਸੌਣ ਤੋ ਪਹਿਲਾ ਆਪਣੀਆਂ ਘੜੀਆਂ ਇਕ ਘੰਟਾ ਅੱਗੇ ਜ਼ਰੂਰ ਕਰ ਲੈਣਾ ਸਮਾਰਟ ਫ਼ੌਨਾਂ ਅਤੇ ਘੜਿਆਂ ਵਿੱਚ ਸਮਾਂ ਆਪਣੇ ਆਪ ਤਬਦੀਲ ਹੋ ਜਾਵੇਗਾ, 2 ਅਪ੍ਰੈਲ 2023 ਤੱਕ ਇਹ ਸਮਾਂ ਲਾਗੂ ਰਹੇਗਾ […]

Continue Reading
Posted On :
Category:

Hawkes Bay ਇਲਾਕਿਆਂ ’ਚ ਖਰਾਬ ਮੌਸਮ ਦੌਰਾਨ ਹੋਈ ਗੜੇਮਾਰੀ

ਹੇਸਟਿੰਗਜ਼ : ਅੱਜ Hawkes Bay ਇਲਾਕਿਆਂ ’ਚ ਖਰਾਬ ਮੌਸਮ ਦੌਰਾਨ ਭਾਰੀ ਗੜੇਮਾਰੀ ਦੀਆ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਜ਼ਿਕਰਯੋਗ ਹੈ ਕਿ ਮੌਸਮ ਵਿੱਚ ਤਬਦੀਲੀ ਆ ਰਹੀ ਹੈ ਪਰ ਗੜੇਮਾਰੀ ਕਾਰਨ Hawkes Bay ਦੇ ਨੇੜਲੇ ਇਲਾਕਿਆਂ ਵਿੱਚ ਅੱਜ ਮੌਸਮ ਕਾਫੀ ਠੰਡਾ ਰਹੇਗਾ।

Continue Reading
Posted On :
Category:

ਨਵੇ ਭਰਤੀ ਹੋਏ ਪੁਲਿਸ ਆਫੀਸਰ ਸਿੱਖ ਧਰਮ ਦੀ ਜਾਣਕਾਰੀ ਲੈਣ ਲਈ ਟਾਕਾਨਿਨੀ ਗੁਰਦੁਆਰਾ ਸਾਹਿਬ ਪਹੁੰਚੇ

ਪੁਲਿਸ ਅਫਸਰਾਂ ਨੇ ਗੁਰੂ ਕਾ ਲੰਗਰ ਛਕਿਆ ਅਤੇ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ।ਉਪਰੰਤ ਚੰਦਨਦੀਪ ਕੌਰ ਨੇ ਸਿੱਖ ਸਿਧਾਂਤਾਂ ਬਾਰੇ ਸਲਾਈਡ ਸ਼ੋਅ ਦਿਖਾਇਆ। ਪੁਲਿਸ ਸਲਾਹਕਾਰ ਸ. ਪਰਮਿੰਦਰ ਸਿੰਘ ਨੇ ਸਵਾਲਾਂ ਦੇ ਜੁਆਬ ਦਿੱਤੇ ਅਤੇ ਸਿੱਖ ਪ੍ਰੋਟੋਕਾਲ ਸਮਝਾਇਆ । ਪੁਲਿਸ ਅਧਿਕਾਰੀ ਜੈਸਿਕਾ ਫੌਗ ਨੇ ਸਿੱਖਾਂ ਦੀ ਨਵੀ ਬਣੀ ਸਾਂਝੀ ਆਰਗੇਨਾਈਜੇਸ਼ਨ ਬਾਰੇ ਦੱਸਿਆ ਅਤੇ ਸੁਪਰੀਮ ਸਿੱਖ ਸੁਸਾਇਟੀ ਦੇ […]

Continue Reading
Posted On :
Category:

ਨਿਊਜੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾਂ ਆਰਡਨ ਨੇ ਮਹਿੰਗਾਈ ਤੇ ਕਾਬੂ ਪਾਉਣ ਦਾ ਕੀਤਾ ਐਲਾਨ

ਨਿਊਜੀਲੈਂਡ ਵਾਸੀ ਲਗਾਤਾਰ ਵਧਦੀ ਮਹਿੰਗਾਈ ਕਾਰਨ ਬਹੁਤ ਪਰੇਸ਼ਾਨ ਹਨ ਇਸ ਸਾਲ ਅਗਸਤ ਆਮ ਖਾਣ ਪੀਨ (ਗਰੋਸਰੀ) ਮੁੱਲਾਂ ਵਿੱਚ 8.3% ਦਾ ਵਾਧਾ ਦਰਜ ਕੀਤਾ ਗਿਆ ਜੋ ਕਿ ਪਿਛਲੇ 13 ਸਾਲਾ ਦਾ ਰਿਕਾਰਡ ਵਾਧਾ ਹੈ ਜਿਸ ਕਾਰਨ ਸਰਕਾਰ ਤੇ ਕਾਫ਼ੀ ਦਬਾਅ ਵਿੱਚ ਹੈ ਆਮ ਜਨਤਾ ਵਿੱਚ ਸਰਕਾਰ ਦੀ ਸਾਖ ਲਗਾਤਾਰ ਘੱਟ ਰਹਿ ਹੈ ਇਸ ਲਈ ਪ੍ਰਧਾਨ ਮੰਤਰੀ […]

Continue Reading
Posted On :
Category:

ਨਿਊਜੀਲੈਂਡ ਦੇ ਰਾਜ ਕੈਂਨਟਰਬਰੀ ਨੂੰ ਮਿਲੇਗੀ ਇਕ ਹੋਰ ਸਰਕਾਰੀ ਛੁੱਟੀ

ਆਕਲੈਂਡ : ਨਿਊਜੀਲੈਂਡ ਦੇ ਵਾਈਮਾਟਾ ਡਿਸਟ੍ਰਿਕਟ ਕਾਉਂਸਲ ਵੱਲੋਂ ਸਾਉਥ ਕੈਂਟਰਬਰੀ ਐਨਵਰਸਰੀ ਡੇਅ ਮੌਕੇ ਸਰਕਾਰੀ ਛੁੱਟੀ ਐਲਾਨੇ ਜਾਣ ਦੀ ਮੰਗ ਕੀਤੀ ਸੀ, ਇਸ ਲਈ ਕਰਵਾਈ ਗਈ ਵੋਟਿੰਗ ਵਿੱਚ 8270 ਲੋਕਾਂ ਨੇ ਹਿੱਸਾ ਲਿਆ ਅਤੇ 86% ਪ੍ਰਤਿਸ਼ਤ ਲੋਕਾਂ ਨੇ ਇਸ ਮੌਕੇ ਸਰਕਾਰੀ ਛੁੱਟੀ ਐਲਾਨੇ ਜਾਣ ਦਾ ਸਮਰਥਨ ਕੀਤਾ, ਇਹ ਛੁੱਟੀ ਹਰ ਸਾਲ 11 ਨਵੰਬਰ ਨੂੰ ਹੋਵੇਗੀ ਛੇਤੀ […]

Continue Reading
Posted On :
Category:

ਦੋ ਅਕਤੂਬਰ ਐਤਵਾਰ ਨੂੰ ਪੰਜਾਬੀਆਂ ਦੇ ਗੜ੍ਹ ਟੌਰੰਗਾ ਵਿਖੇ ਹੋਵੇਗਾ ਕਬੱਡੀ ਦਾ ਮਹਾਂਕੁੰਭ

ਟੌਰੰਗਾ : ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਕਬੱਡੀ ਸੀਜ਼ਨ ਦਾ ਪਹਿਲਾ ਮਹਾਂ-ਖੇਡ ਮੁਕਾਬਲੇ ਟਾਈਗਰ ਸਪੋਰਟਸ ਕਲੱਬ ਟੌਰੰਗਾ ਵੱਲੋਂ 2 ਅਕਤੂਬਰ ਦਿਨ ਐਤਵਾਰ ਨੂੰ ਗੁਰੂਦੁਆਰਾ ਸ਼੍ਰੀ ਕਲਗੀਧਰ ਸਾਹਿਬ, ਟੌਰੰਗਾ ਵਿਖੇ ਕਰਵਾਇਆ ਜਾ ਰਹੇ ਹਨ। ਇਨ੍ਹਾਂ ਖੇਡ ਮੁਕਬਾਲਿਆਂ ਵਿੱਚ ਮੁੱਖ ਤੌਰ ’ਤੇ ਕਬੱਡੀ, ਵਾਲੀਬਾਲ, ਰੱਸਾਕਸ਼ੀ, ਮਿਊਜ਼ੀਕਲ ਚੇਅਰ ਆਦਿ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਗੁਰੂਘਰ ਵੱਲੋਂ ਖਾਣ-ਪੀਣ […]

Continue Reading
Posted On :
Category:

ਨਿਊਜ਼ੀਲੈਂਡ ਪੁਲਿਸ ‘ਤੇ ਹੁੰਦੇ ਹਮਲਿਆਂ ਬਾਰੇ ਰਿਪੋਰਟ ਜਾਰੀ

ਆਕਲੈਂਡ : ਪਿਛਲੇ ਕੁੱਝ ਸਮੇਂ ਵਿੱਚ ਅਪਰਾਧਿਕ ਵਾਰਦਾਤਾਂ ‘ਚ ਵੱਡਾ ਵਾਧਾ ਹੋਇਆ ਹੈ। ਉੱਥੇ ਹੀ ਪੁਲਿਸ ਉੱਤੇ ਹੋਏ ਹਮਲੇ ਵੀ ਰਿਕਾਰਡ ਪੱਧਰ ‘ਤੇ ਵੱਧ ਗਏ ਹਨ। ਤਾਜ਼ਾ ਅੰਕੜਿਆਂ ਅਨੁਸਾਰ 2021 ਵਿੱਚ ਲਗਭਗ 21 ਵਾਰ ਪੁਲਿਸ ਉੱਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ। ਪੁਲਿਸ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਦੀ ਗਿਣਤੀ ਵੱਧਣ ਦੇ ਬਾਵਜੂਦ, ਪੁਲਿਸ ਵੱਲੋਂ […]

Continue Reading
Posted On :
Category:

ਨਿਊਜੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਦੀ ਸਰਬ ਸੰਮਤੀ ਨਾਲ ਹੋਈ ਇਤਿਹਾਸਿਕ ਚੋਣ

ਆਕਲੈਂਡ : 18 ਸਤੰਬਰ ਐਤਵਾਰ ਦਾ ਦਿਨ ਨਿਊਜੀਲੈਂਡ ਦੇ ਸਿੱਖ ਭਾਈਚਾਰੇ ਲਈ ਇਤਿਹਾਸਕ ਹੋ ਨਿੱਬੜਿਆ ।ਦਰਅਸਲ 25 ਗੁਰੂ ਘਰਾਂ, ਸਮਾਜਿਕ ਸੰਸਥਾਵਾਂ ਤੇ ਖੇਡ ਕਲੱਬਾਂ ਵੱਲੋਂ ਸਾਂਝੀ ਨਿਊਜੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ਹੈ। ਆਕਲੈਂਡ ਵਿੱਚ ਜਿੱਥੇ ਸਥਾਨਿਕ ਸੰਸਥਾਵਾਂ ਦੇ ਨੁਮਾਇੰਦੇ ਟਾਕਾਨੀਨੀ ਗੁਰੂ ਘਰ ਇਕੱਠੇ ਹੋਏ, ਉੱਥੇ ਹੀ ਆਕਲੈਂਡ ਤੋਂ ਬਾਹਰੋਂ ਜੂਮ ਦੇ ਮਾਧਿਅਮ […]

Continue Reading
Posted On :
Category:

ਨਿਊਜੀਲੈਂਡ ਵਿੱਚ ਇਸ ਸਾਲ ਅੱਤ ਦੀ ਗਰਮੀ ਪੈਣ ਦੀ ਸੰਭਾਵਨਾ

ਨਿਊਜੀਲੈਂਡ ਵਿੱਚ ਗਰਮੀ ਦੀ ਰੁੱਤ ਸ਼ੁਰੂ ਹੋਣ ਵਾਲੀ ਹੈ ਵਿਗਿਆਨੀ ਬੁਲਾਰੇ ਜੈਮੀ ਮਾਰਟਨ ਕਿ ਗਰਮੀਆਂ ਦਾ ਮੌਸਮ ਸ਼ੁਰੂ ਹੋਣ ਤੋ ਬਾਅਦ ਸਮੁੰਦਰ ਵਿੱਚ ਹੀਟਵੇਵ ਪੈਦਾ ਹੋਣ ਕਾਰਨ ਨਿਊਜੀਲੈਂਡ ਵਿੱਚ ਦਸੰਬਰ ਜਨਵਰੀ ਅਤੇ ਫਰਵਰੀ ਮਹਿਨੇ ਦੌਰਾਨ ਆਮ ਤਾਪਮਾਨ ਵਿੱਚ 2 ਡਿਗਰੀ ਸੈਲਸੀਅਸ ਤੱਕ ਦਾ ਵਾਧਾ ਦਰਜ ਕੀਤਾ ਜਾ ਸਕਦਾ ਹੈ

Continue Reading
Posted On :