Category:

ਨਿਊਜੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾਂ ਆਰਡਨ ਰਾਣੀ ਦੇ ਅੰਤਿਮ ਵਿਦਾਈ ਦੇਣ ਪੁੱਜੀ ਇੰਗਲੈਂਡ

ਇੰਗਲੈਂਡ ਦੀ ਰਾਣੀ ਐਲੀਜਾਬੈਥ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਇੰਗਲੈਂਡ ਪੁੱਜ ਚੁੱਕੇ ਹੈ, ਪ੍ਰਧਾਨ ਮੰਤਰੀ ਰਾਣੀ ਦੇ ਪਰਿਵਾਰ ਨਾਲ ਮੁਲਾਕਾਤ ਕਰ ਕੇ ਦੁੱਖ ਸਾਂਝਾ ਕਰਨਗੇ ਅਤੇ ਕਿੰਗ ਚਾਰਲਸ 3 ਨਾਲ ਵੀ ਮੀਟਿੰਗ ਕਰਨਗੇ, ਪ੍ਰਧਾਨ ਮੰਤਰੀ ਲਿਜ ਟਰਸ ਨਾਲ ਮੁਲਾਕਾਤ ਕਰਨਗੇ ਜਿਸ ਵਿੱਚ ਦੋਵਾਂ ਮੁਲਖਾਂ ਦੇ ਸੰਬੰਧਾਂ ਅਤੇ ਭਵਿੱਖ ਦੇ ਮੁੱਦਿਆਂ ਬਾਰੇ ਚਰਚਾ ਕਰਨਗੇ […]

Continue Reading
Posted On :
Category:

ਨਿਊਜ਼ੀਲੈਂਡ ਦੇ ਸਿੱਖਾਂ ਨੇ ਪਾਕਿਸਤਾਨ ਹੜ੍ਹ ਪੀੜਤਾਂ ਲਈ ਦਾਨ ਕੀਤਾ 1 ਕਰੋੜ ਰੁਪਏ

ਆਕਲੈਂਡ : ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿੱਚ ਆਏ ਹੜ੍ਹਾਂ ਕਾਰਨ ਹੋਏ ਭਾਰੀ ਨੁਕਸਾਨ ਦੇ ਮੱਦੇਨਜ਼ਰ, ਨਿਊਜ਼ੀਲੈਂਡ ਦੇ ਸਿੱਖ ਭਾਈਚਾਰੇ ਵੱਲੋਂ ਲਗਭਗ 84 ਹਜ਼ਾਰ ਨਿਊਜ਼ੀਲੈਂਡ ਡਾਲਰ ਦੀ ਮਦਦ ਇਕੱਠੀ ਕੀਤੀ ਗਈ। ਇਹ ਇਕੱਤਰ ਮਾਇਆ ਪਾਕਿਸਤਾਨ ਐਸੋਸੀਏਸ਼ਨ ਆਫ ਨਿਊਜੀਲੈਂਡ ਦੀ ਟੀਮ ਨੂੰ ਗੁਰਦਵਾਰਾ ਦਸਮੇਸ਼ ਦਰਬਾਰ ਪਾਪਾਟੋਏਟੋਏ ਵਿਖੇ ਸੌਂਪੀ ਗਈ।ਇਸ ਮੌਕੇ ਸਿੱਖ ਭਾਈਚਾਰੇ ਤੋਂ ਕਈ ਸ਼ਖਸੀਅਤਾਂ ਹਾਜ਼ਰ ਸਨ।

Continue Reading
Posted On :
Category:

ਆਕਲੈਂਡ ਗਨਡਰਾਈਵ ਤੇ 28 ਸਤੰਬਰ ਤੋਂ ਖੁਲ੍ਹੇਗਾ Costco ਦਾ ਸਟੋਰ

ਆਕਲੈਂਡ ਦੇ ਗਨਡਰਾਈਵ ਤੇ Costco ਹੋਲਸੇਲ ਦਾ ਅਮਰੀਕਨ ਸਟੋਰ 28 ਸਤੰਬਰ ਤੋ ਖੁਲੇਗਾ ਅਤੇ ਨਵਾਂ ਸਟੋਰ ਖੁਲਣ ਮੌਕੇ ਪਹਿਲੇ ਦਿਨ ਲੋਕਾਂ ਨੂੰ ਖਾਸ ਆਫਰਾਂ ਦਿੱਤੀਆਂ ਜਾਣਗੀਆਂ Costco ਸਟੋਰ ਵਿੱਚ ਗਰੋਸਰੀ,ਹਾਊਸ ਹੋਲਡ ਪਰੋਡੈਕਟ,ਗਹਿਣੇ,ਇਲੈਕਟਰਿਕ ਪਰੋਡੈਕਟ ਅਤੇ ਬਰਾਂਡੀਡ ਕੱਪੜੇ ਆਦਿ ਸਾਰਾ ਸਮਾਣ ਇੱਕੋ ਸਟੋਰ ਤੇ ਉਪਲਬਧ ਹੋਵੇਗਾ ਲਗਭਗ ਉਹ ਹਰ ਚੀਜ਼ ਜੋ ਆਮ ਜੀਵਨ ਦੀ ਵਰਤੋ ਵਿੱਚ ਆਉਂਦੀ […]

Continue Reading
Posted On :
Category:

ਨਿਊਜੀਲੈਂਡ ਵਿੱਚ ਮਹਿੰਗਾਈ ਨੇ ਤੋੜੇ ਰਿਕਾਰਡ ਆਮ ਲੋਕਾਂ ਦਾ ਗੁਜ਼ਾਰਾ ਹੋਇਆ ਔਖਾ

ਨਿਊਜੀਲੈਂਡ ਵਿੱਚ ਮਹਿੰਗਾਈ ਨੇ ਆਮ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ ਲੰਘੇ ਦਹਾਕੇ ਵਿੱਚ ਆਮ ਗਰੋਸਰੀ ਦੇ ਰੇਟ ਬੜੀ ਤੇਜ਼ੀ ਨਾਲ ਵਧੇ ਹਨ, ਐਨ ਜੈਡ ਕਜਿਊਮਰ ਪ੍ਰਾਈਸ ਇੰਡੇਕਸ ਦੀ ਮੈਨੇਜਰ ਕੈਟਰੀਨਾ ਡਿਊਬੇਰੀ ਦੇ ਦੱਸਣ ਅਨੁਸਾਰ ਲੰਘੇ ਦੋ ਸਾਲਾਂ ਦੌਰਾਨ ਗਰੋਸਰੀ ਦੇ ਰੇਟ 8.7 ਪ੍ਰਤਿਸ਼ਤ ਅਤੇ ਫਲ ਸਬਜ਼ੀਆਂ ਦੇ ਰੇਟਾਂ ਵਿੱਚ 15 ਪ੍ਰਤਿਸ਼ਤ ਦਾ ਵਾਧਾ […]

Continue Reading
Posted On :
Category:

Kiwi Saver ਵਿੱਚ ਵੱਡੇ ਬਦਲਾਅ ਹੋਣ ਦੇ ਆਸਾਰ – ਪੂਰੀ ਖ਼ਬਰ ਪੜ੍ਹੋ

ਆਕਲੈਂਡ : ਆਪਣੇ ਬਚਤ ਕੀਤੇ ਜੋੜੇ ਗਏ ਕੀਵੀ ਸੇਵਰ ਫੰਡ ਦੇ ਪੈਸੇ ਨਿਊਜੀਲੈਂਡ ਵਾਸੀ ਘਰ ਖ੍ਰੀਦਣ ਲਈ, ਰਿਟਾਇਰ ਹੋਣ ਲਈ, ਗੰਭੀਰ ਪੱਧਰ ਦੀ ਬਿਮਾਰੀ ਲਈ ਵਰਤ ਸਕਦੇ ਹਨ। ਪਰ ਹੁਣ ਜੇ ਹਾਲਾਤ ਅਜਿਹੀ ਮੈਡੀਕਲ ਸਰਜਰੀ ਲਈ ਲੋੜੀਂਦੇ ਹੋਣ, ਜੋ ਵਿਅਕਤੀ ਦੀ ਮੌਤ ਤੇ ਜਿੰਦਗੀ ਦਾ ਕਾਰਨ ਬਣ ਸਕਦੀ ਹੈ ਤਾਂ ਇਸ ਮਾਮਲੇ ਵਿੱਚ ਵੀ ਇਹ […]

Continue Reading
Posted On :
Category:

ਕਿੰਗ ਚਾਰਲਸ III ਇੰਗਲੈਂਡ ਦੇ ਨਵੇਂ ਬਾਦਸ਼ਾਹ ਸੰਬੰਧੀ ਨਿਊਜ਼ੀਲੈਂਡ ਨੇ ਲਿਆ ਅਹਿਮ ਫੈਸਲਾ

ਕਿੰਗ ਚਾਰਲਸ III ਨੂੰ ਸ਼ਨੀਵਾਰ ਨੂੰ ‘ਐਕਸੇਸ਼ਨ ਕਾਊਂਸਿਲ’ ਵਿਚ ਇਕ ਇਤਿਹਾਸਕ ਸਮਾਰੋਹ ਦੌਰਾਨ ਬ੍ਰਿਟੇਨ ਦਾ ਨਵਾਂ ਮਹਾਰਾਜਾ ਘੋਸ਼ਿਤ ਕੀਤਾ ਗਿਆ। ਸਮਾਰੋਹ ਪਹਿਲੀ ਵਾਰ ਟੈਲੀਵਿਜ਼ਨ ‘ਤੇ ਪ੍ਰਸਾਰਿਤ ਕੀਤਾ ਗਿਆ ਸੀ। ਉਨ੍ਹਾਂ ਦੀ ਮਾਂ ਅਤੇ ਮਹਾਰਾਣੀ ਐਲਿਜ਼ਾਬੈਥ II ਦੇ ਦਿਹਾਂਤ ਤੋਂ ਬਾਅਦ 73 ਸਾਲਾ ਸਾਬਕਾ ਪ੍ਰਿੰਸ ਆਫ ਵੇਲਜ਼ ਨੂੰ ਤਾਜ ਪਹਿਨਾਇਆ ਗਿਆ ਹੈ।ਸ਼ਨੀਵਾਰ ਦਾ ਸਮਾਰੋਹ ਲੰਡਨ ਦੇ […]

Continue Reading
Posted On :
Category:

ਨਿਊਜੀਲੈਂਡ ਦੇ ਕਈ ਹਿੱਸਿਆਂ ਵਿੱਚ ਅੱਜ ਤੂਫ਼ਾਨੀ ਬਾਰਿਸ਼ ਅਤੇ ਗੜੇਮਾਰੀ ਹੋਣ ਦੀ ਸੰਭਾਵਨਾ

ਨਿਊਜੀਲੈਂਡ ਦੇ ਬਹੁਤੇ ਹਿੱਸੇ ਅੱਜ ਖਰਾਬ ਮੌਸਮ ਦੇ ਪ੍ਰਭਾਵ ਵਿੱਚ ਰਹਿਣਗੇ,ਨਾਰਥਲੈਂਡ ਆਕਲੈਂਡ ਕੋਰੋਮੰਡਲ ਵਿੱਚ ਅੱਜ ਦੁਪਹਿਰ ਤੱਕ ਬਾਰਿਸ਼ ਹੋਵੇਗੀ ਅਤੇ ਵਾਈਕਾਟੋ ਬੇਅ ਆਫ ਪਲੈਂਟੀ ਟਾਰਾਨਾਕੀ ਇਲਾਕਿਆਂ ਵਿੱਚ ਅੱਜ ਸ਼ਾਮ 3 ਵਜੇ ਤੋ ਰਾਤ 10 ਵਜੇ ਤੱਕ ਤੇਜ ਹਵਾਵਾਂ ਨਾਲ ਬਾਰਿਸ਼ ਹੋਵੇਗੀ ਇਸ ਦੇ ਨਾਲ ਹੋਕਸ ਬੈਅ ਗਿਸਬੋਰਨ ਵਾਂਗਾਨੁਈ ਵੈਲਿੰਗਟਨ ਵਾਈਰਾਪਾ ਨੈਲਸਨ ਤੇ ਮਾਰਲਬੋਰੋ ਆਦਿ ਵਿੱਚ […]

Continue Reading
Posted On :
Category:

ਹਰਿਆਣਾ ਫ਼ੈਡਰੇਸ਼ਨ ਐਨ ਜ਼ੈਡ ਦੇ ਚੌਥੇ ਖ਼ੂਨਦਾਨ ਕੈਂਪ ਨੂੰ ਮਿਲਿਆ ਭਰਪੂਰ ਹੁੰਗਾਰਾ

ਹੈਮਿੰਲਟਨ : ਅੱਜ ਦੁਪਹਿਰ ਨਿਊਜ਼ੀਲੈਂਡ ਦੀ ਨਾਮਵਰ ਸੰਸਥਾ ਹਰਿਆਣਾ ਫ਼ੈਡਰੇਸ਼ਨ ਐਨ ਜ਼ੈਡ ਵੱਲੋਂ ਪੰਜਾਬੀਆਂ ਦੇ ਹਰਮਨ ਪਿਆਰੇ ਸ਼ਹਿਰ ਹੈਮਿੰਲਟਨ ਵਿੱਚ ਚੌਥਾ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਲਗਭਗ ਦੋ ਦਰਜਨਾਂ ਯੂਨਿਟ ਖ਼ੂਨਦਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸੰਸਥਾ ਕਈ ਮਹੀਨਿਆਂ ਤੋਂ ਸਮੇਂ ਸਮੇਂ ‘ਤੇ ਲੋਕ ਭਲਾਈ ਅਤੇ ਸਮਾਜਿਕ ਕਾਰਜਾਂ ਵਿੱਚ ਯੋਗਦਾਨ ਪਾਉਂਦੀ ਆ ਰਹੀ […]

Continue Reading
Posted On :
Category:

ਕੀ ਰਾਣੀ ਦੀ ਮੌਤ ਬਾਅਦ ਨਿਊਜ਼ੀਲੈਂਡ ਦੇ ਪਾਸਪੋਰਟ, ਕਰੰਸੀ ਅਤੇ ਰਾਸ਼ਟਰੀ ਗੀਤ ਵਿੱਚ ਹੋਵੇਗਾ ਬਦਲਾਅ

ਡਿਪਾਰਟਮੈਂਟ ਆਫ ਇਨਟਰਨਲ ਅਫੇਅਰਜ਼ ਤੇ ਨਿਊਜੀਲੈਂਡ ਰਿਜਰਵ ਬੈਂਕ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕੁਈਨ ਐਲੀਜ਼ਾਬੇਥ 2 ਦੀ ਮੌਤ ਨਾਲ ਨਿਊਜੀਲੈਂਡ ਦੇ ਪਾਸਪੋਰਟ, ਪਰੰਸੀ ਜਾਂ ਰਾਸ਼ਟਰੀ ਗੀਤ ਵਿੱਚ ਮੌਜੂਦਾ ਸਮੇਂ ਵਿੱਚ ਕੋਈ ਫਰਕ ਨਹੀਂ ਪਏਗਾ। ਪਰ ਕਿੰਗ ਚਾਰਲਸ 3 ਦੇ ਰਾਜਾ ਬਨਣ ਤੋਂ ਬਾਅਦ ਰਾਸ਼ਟਰੀ ਗੀਤ ਵਿੱਚ ਥੋੜਾ ਬਦਲਾਅ ਜਰੂਰ ਹੋਏਗਾ। ਦੱਸਦੀਏ ਕਿ 70 ਸਾਲਾ […]

Continue Reading
Posted On :
Category:

ਨਿਊਜੀਲੈਂਡ ਦੇ ਕਾਇਕੁਰਾ ਵਿੱਚ ਬੋਟ ਪਲਟਣ ਕਾਰਨ ਪੰਜ ਲੋਕਾਂ ਦੀ ਹੋਈ ਮੌਤ

ਅੱਜ ਸਵੇਰੇ 10 ਵਜੇ ਨਿਊਜੀਲੈਂਡ ਦੇ ਕਾਇਕੁਰਾ ਦੇ ਗੂਸ ਬੇਅ ਵਿਖੇ ਇਕ ਬੋਟ ਦੇ ਵੇਲ ਮੱਛੀ ਨਾਲ ਟਕਰਾਉਣ ਕਾਰਨ ਬੋਟ ਪਲਟ ਗਈ , ਬੋਟ ਵਿੱਚ 11 ਲੋਕ ਸਵਾਰ ਸਨ ਜਿੰਨਾ ਵਿੱਚੋਂ ਪੰਜ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਹਾਦਸਾ ਵਾਪਰਨ ਤੋ ਫੜੀ ਦੇਰ ਬਾਅਦ ਹੀ ਬਚਾਅ ਦਸਤਾ ਮੌਕੇ ਤੇ ਪੁੱਜ ਗਿਆ ਸੀ ਜੋ […]

Continue Reading
Posted On :