0 0
Read Time:46 Second


ਅੱਜ ਸਵੇਰੇ 10 ਵਜੇ ਨਿਊਜੀਲੈਂਡ ਦੇ ਕਾਇਕੁਰਾ ਦੇ ਗੂਸ ਬੇਅ ਵਿਖੇ ਇਕ ਬੋਟ ਦੇ ਵੇਲ ਮੱਛੀ ਨਾਲ ਟਕਰਾਉਣ ਕਾਰਨ ਬੋਟ ਪਲਟ ਗਈ , ਬੋਟ ਵਿੱਚ 11 ਲੋਕ ਸਵਾਰ ਸਨ ਜਿੰਨਾ ਵਿੱਚੋਂ ਪੰਜ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਹਾਦਸਾ ਵਾਪਰਨ ਤੋ ਫੜੀ ਦੇਰ ਬਾਅਦ ਹੀ ਬਚਾਅ ਦਸਤਾ ਮੌਕੇ ਤੇ ਪੁੱਜ ਗਿਆ ਸੀ ਜੋ 6 ਲੋਕਾਂ ਦੀ ਜਾਨ ਬਚਾਉਣ ਵਿੱਚ ਸਫਲ ਰਿਹਾ ਮ੍ਰਿਤਕਾਂ ਦੀਆਂ ਦੇਹਾਂ ਬਰਾਮਦ ਕਰ ਲਇਆ ਗਇਆਂ ਹਨ, ਪ੍ਰਸ਼ਾਸਨ ਵੱਲੋਂ ਆਮ ਲੋਕਾਂ ਨੂੰ ਖਰਾਬ ਮੌਸਮ ਕਾਰਨ ਬੋਟਿੰਗ ਨਾਂ ਕਰਨ ਅਤੇ ਸਮੁੰਦਰ ਤੋ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *