0 0
Read Time:48 Second

ਅਮਰੀਕਾ ਨੇ 2022 ਵਰ੍ਹੇ ਵਿੱਚ ਭਾਰਤੀਆਂ ਨੂੰ ਰਿਕਾਰਡ 82000 ਵਿਦਿਆਰਥੀ ਵੀਜ਼ੇ ਜਾਰੀ ਕੀਤੇ ਹਨ US Mission ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਲਗਭਗ 20 ਪ੍ਰਤਿਸ਼ਤ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ੇ ਭਾਰਤੀਆਂ ਨੂੰ ਦਿੱਤੇ ਗਏ ਹਨ , ਦਿੱਲੀ ਤੋ ਇਲਾਵਾ ਚਾਰ ਹੋਰ ਕੋਂਨਸਲੈਟ ਚੈਨਈ ਹੈਦਰਾਬਾਦ ਕਲਕੱਤਾ ਅਤੇ ਮੁੰਬਈ ਵਿੱਚ ਹਨ ਜਿੱਥੇ ਵਿਦਿਆਰਥੀ ਵੀਜ਼ੇ ਦੀਆਂ ਆਜੜੀਆਂ ਨੂੰ ਸਭ ਤੋ ਵੱਧ ਤਰਜੀਹ ਦਿੱਤੀ ਜਾ ਰਹਿ ਹੈ, ਵਿਦੇਸ਼ ਵਿੱਚ ਜਾ ਕੇ ਪੜਾਈ ਕਰਨ ਵਾਲਿਆਂ ਲਈ ਅਮਰੀਕਾ ਜਾ ਕੇ ਪੜਾਈ ਦਾ ਸੁਨੇਹਰਿ ਮੌਕਾ ਹੈ ਕਿੳਕਿ ਅਮਰੀਕਾ ਦਿਲ ਖੋਲ ਕੇ ਵਿਦਿਆਰਥੀ ਵੀਜ਼ੇ ਜਾਰੀ ਕਰ ਰਿਹਾ ਹੈ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *