0 0
Read Time:39 Second

ਇੰਗਲੈਂਡ ਦੀ ਰਾਣੀ ਐਲੀਜਾਬੈਥ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਇੰਗਲੈਂਡ ਪੁੱਜ ਚੁੱਕੇ ਹੈ, ਪ੍ਰਧਾਨ ਮੰਤਰੀ ਰਾਣੀ ਦੇ ਪਰਿਵਾਰ ਨਾਲ ਮੁਲਾਕਾਤ ਕਰ ਕੇ ਦੁੱਖ ਸਾਂਝਾ ਕਰਨਗੇ ਅਤੇ ਕਿੰਗ ਚਾਰਲਸ 3 ਨਾਲ ਵੀ ਮੀਟਿੰਗ ਕਰਨਗੇ, ਪ੍ਰਧਾਨ ਮੰਤਰੀ ਲਿਜ ਟਰਸ ਨਾਲ ਮੁਲਾਕਾਤ ਕਰਨਗੇ ਜਿਸ ਵਿੱਚ ਦੋਵਾਂ ਮੁਲਖਾਂ ਦੇ ਸੰਬੰਧਾਂ ਅਤੇ ਭਵਿੱਖ ਦੇ ਮੁੱਦਿਆਂ ਬਾਰੇ ਚਰਚਾ ਕਰਨਗੇ , ਇੰਗਲੈਂਡ ਦੀ ਪ੍ਰਧਾਨ ਛੇਤੀ ਹੀ ਨਿਊਜੀਲੈਂਡ ਦੇ ਦੌਰੇ ਤੇ ਆਉਣ ਦੀ ਸੰਭਾਵਨਾ ਹੈ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *