0 0
Read Time:45 Second

ਆਕਲੈਂਡ ਦੇ ਗਨਡਰਾਈਵ ਤੇ Costco ਹੋਲਸੇਲ ਦਾ ਅਮਰੀਕਨ ਸਟੋਰ 28 ਸਤੰਬਰ ਤੋ ਖੁਲੇਗਾ ਅਤੇ ਨਵਾਂ ਸਟੋਰ ਖੁਲਣ ਮੌਕੇ ਪਹਿਲੇ ਦਿਨ ਲੋਕਾਂ ਨੂੰ ਖਾਸ ਆਫਰਾਂ ਦਿੱਤੀਆਂ ਜਾਣਗੀਆਂ Costco ਸਟੋਰ ਵਿੱਚ ਗਰੋਸਰੀ,ਹਾਊਸ ਹੋਲਡ ਪਰੋਡੈਕਟ,ਗਹਿਣੇ,ਇਲੈਕਟਰਿਕ ਪਰੋਡੈਕਟ ਅਤੇ ਬਰਾਂਡੀਡ ਕੱਪੜੇ ਆਦਿ ਸਾਰਾ ਸਮਾਣ ਇੱਕੋ ਸਟੋਰ ਤੇ ਉਪਲਬਧ ਹੋਵੇਗਾ ਲਗਭਗ ਉਹ ਹਰ ਚੀਜ਼ ਜੋ ਆਮ ਜੀਵਨ ਦੀ ਵਰਤੋ ਵਿੱਚ ਆਉਂਦੀ ਹੈ ਉਹ ਤੁਸੀ ਖਰੀਦ ਸਕਦੇ ਹੋ, Costco ਵੱਲੋਂ ਆਕਲੈਂਡ ਵਾਸਿਆਂ ਨੂੰ ਰੁਜ਼ਗਾਰ ਦੇ ਮੌਕੇ ਵੀ ਮੁਹਿੰਮਾਂ ਕਰਵਾਏ ਜਾਣਗੇ , ਇਸ ਨਵੇਂ ਸਟੋਰ ਨੂੰ ਲੈ ਕੇ ਲੋਕਾਂ ਵਿੱਚ ਕਾਫ਼ੀ ਉਤਸਾਹ ਹੈ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *