Category:

ਨਿਊਜ਼ੀਲੈਂਡ ਕਬੱਡੀ ਫ਼ੈਡਰੇਸ਼ਨ ਨੇ ਜਾਰੀ ਕੀਤੀ 2022 ਕਬੱਡੀ ਕੱਪਾਂ ਦੀ ਸੂਚੀ

ਆਕਲੈਂਡ : ਕੋਰੋਨਾ ਤੋਂ ਬਾਅਦ ਹੁਣ ਦੁਬਾਰਾ ਖੇਡ ਮੈਦਾਨਾਂ ’ਚ ਰੌਣਕਾਂ ਪਰਤਣ ਲੱਗੀਆਂ ਹਨ। ਖੇਡ ਕਲੱਬਾਂ ਵੱਲੋਂ ਮੁੜ੍ਹ ਖੇਡਾਂ ਦੇ ਮੁਕਾਬਲੇ ਕਰਵਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸੇ ਤਹਿਤ ਹਰ ਸਾਲ ਦੀ ਤਰ੍ਹਾਂ ਨਿਊਜੀਲੈਂਡ ਕਬੱਡੀ ਫ਼ੈਡਰੇਸ਼ਨ ਨੇ 2022 ਕਬੱਡੀ ਕੱਪਾਂ ਦੀ ਪੋਸਟਰ ਜ਼ਰੀਏ ਸੂਚੀ ਜਾਰੀ ਕੀਤੀ ਹੈ। ਨਿਊਜੀਲੈਂਡ ਕਬੱਡੀ ਫ਼ੈਡਰੇਸ਼ਨ ਵੱਲੋਂ ਜਾਰੀ ਕੀਤਾ ਪੋਸਟਰ ਹੇਠਾਂ […]

Continue Reading
Posted On :
Category:

Resident Visa 2021 ‘ਚ ਜਾਣੋ ਹੁਣ ਤੱਕ ਕਿੰਨੇ ਲੋਕ ਹੋਏ ਪੱਕੇ

ਵੈਲਿੰਗਟਨ : ਇਮੀਗ੍ਰੇਸ਼ਨ ਦੇ ਤਾਜਾ ਅੰਕੜਿਆਂ ਹੁਣ ਤੱਕ ਕੁੱਲ੍ਹ 95,228 ਅਰਜ਼ੀਆਂ ਦਾਖਲ ਹੋਈਆਂ ਹਨ, ਜਿਨ੍ਹਾਂ ਚੋਂ 19,622 ਨੂੰ ਰੈਜੀਡੈਂਟ ਵੀਜ਼ਾ ਮਿਲ ਚੁੱਕਾ ਹੈ। ਹੁਣ ਕੁੱਲ੍ਹ 44, 167 ਲੋਕ ਪੱਕੇ ਹੋ ਚੁੱਕੇ ਹਨ।

Continue Reading
Posted On :
Category:

ਵੈਲਿੰਗਟਨ ਫ੍ਰੀ ਐੰਬੂਲੈਂਸ ਨੂੰ ਭਾਰਤੀ ਜੋੜੇ ਨੇ ਦਾਨ ਕੀਤੇ ਲੱਖਾਂ ਡਾਲਰ

ਵੈਲਿੰਗਟਨ : ਵੈਲਿੰਗਟਨ ਫ੍ਰੀ ਐੰਬੂਲੈਂਸ ਮੁਲਖ ਦੀ ਇਕਲੌਤੀ ਫ੍ਰੀ ਸੇਵਾ ਪ੍ਰਦਾ ਕਰਨ ਵਾਲੀ ਐਂਬੂਲੈਂਸ ਸਰਵਿਸ ਹੈ। ਹਰ ਰੋਜ ਦਰਜਨਾਂ ਲੋਕ ਇਸ ਸੇਵਾ ਤੋਂ ਫਾਇਦਾ ਲੈਂਦੇ ਹਨ। ਇਹ ਸੰਸਥਾ ਮੁੱਖ ਤੌਰ ’ਤੇ ਦਾਨ ਰਾਸ਼ੀ ਨਾਲ ਚੱਲਦੀ ਹੈ। ਬੀਤੇ ਇੱਕ ਭਾਰਤੀ ਜੋੜੇ ਅੰਮ੍ਰਿਤ ਅਤੇ ਕਮਲ ਨੇ ਵੈਲਿੰਗਟਨ ਫ੍ਰੀ ਐੰਬੂਲੈਂਸ ਨੂੰ ਢਾਈ ਲੱਖ ਡਾਲਰ ਦੀ ਰਾਸ਼ੀ ਦਾਨ ਕੀਤੀ […]

Continue Reading
Posted On :
Category:

ਨਿਊਜ਼ੀਲੈਂਡ ਇਮੀਗ੍ਰੇਸ਼ਨ ਕਾਲ ਸੈਂਟਰ ਤੋਂ ਤੰਗ ਆਏ ਲੋਕ, ਘੰਟਿਆਂਬੱਧੀ ਕਰਨਾ ਪੈਂਦਾ ਇੰਤਜ਼ਾਰ

ਆਕਲੈਂਡ : ਗੌਰਤਲਬ ਹੈ ਕਿ ਨਿਊਜ਼ੀਲੈਂਡ ਇਮੀਗ੍ਰੇਸ਼ਨ ਕੋਲ ਜ਼ਰੂਰਤ ਤੋਂ ਕਿਤੇ ਜਿਆਦਾ ਕਾਮਿਆਂ ਦੀ ਘਾਟ ਹੈ। ਜਿਸ ਕਾਰਨ ਉਪਭੋਗਤਾਵਾਂ ਨੂੰ ਫੋਨ ਲਾਈਨ ’ਤੇ ਘੰਟਿਆਂਬੱਧੀ ਇੰਤਜ਼ਾਰ ਕਰਨਾ ਪੈਂਦਾ ਹੈ। ਨੈਸ਼ਨਲ ਪਾਰਟੀ ਸਾਂਸਦ ਨੇ ਏਰੀਕਾ ਸਟੇਨਫਰਡ ਨੇ ਅੱਜ ਸੋਸ਼ਲ ਮੀਡੀਆ ਰਾਹੀਂ ਇਸ ਮੁੱਦੇ ਨੂੰ ਚੁੱਕਿਆ ਅਤੇ ਉਪਭੋਗਤਾਵਾਂ ਤੋਂ ਇਸ ਬਾਰੇ ਜਾਣਕਾਰੀ ਮੰਗੀ ਹੈ। ਤਾਜ਼ਾ ਅੰਕੜਿਆਂ ਮੁਤਾਬਕ ਨਿਊਜ਼ੀਲੈਂਡ […]

Continue Reading
Posted On :
Category:

ਅੱਜ ਨਿਊਜ਼ੀਲੈਂਡ ’ਚ 8609 ਕੋਰੋਨਾ ਕੇਸਾਂ ਦੀ ਹੋਈ ਪੁਸ਼ਟੀ

ਵੈਲਿੰਗਟਨ : ਕਮਿਊਨਿਟੀ ਵਿੱਚ ਕੋਵਿਡ-19 ਦੇ 8609 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ ਅੱਜ 20 ਹੋਰ ਮੌਤਾਂ ਹੋਈਆਂ ਹਨ, ਜਿਨ੍ਹਾਂ ਵਿੱਚ 10 ਸਾਲ ਤੋਂ ਘੱਟ ਉਮਰ ਦਾ ਇੱਕ ਬੱਚਾ ਵੀ ਸ਼ਾਮਲ ਹੈ।ਇੱਕ ਬਿਆਨ ਵਿੱਚ, ਸਿਹਤ ਮੰਤਰਾਲੇ ਨੇ ਕਿਹਾ ਕਿ 386 ਲੋਕ ਕੋਵਿਡ -19 ਨਾਲ ਹਸਪਤਾਲ ਵਿੱਚ ਸਨ, ਜਿਨ੍ਹਾਂ ਵਿੱਚ 14 ਲੋਕ ਆਈਸੀਯੂ ਵਿੱਚ ਸਨ।

Continue Reading
Posted On :
Category:

ਤੇਜ ਰਫ਼ਤਾਰ ਕਾਰ ਪੰਜਾਬੀ ਦੇ ਬੈੱਡਰੂਮ ਤੱਕ ਪਹੁੰਚੀ, ਵਾਲ-ਵਾਲ ਬਚਿਆ ਸੁੱਤਾ ਪਿਆ ਨੌਜੁਆਨ

ਕ੍ਰਾਈਸਚਰਚ : ਬੀਤੀ ਰਾਤ ਅਮ੍ਰਿਤ ਪਾਲ ਸਿੰਘ ਨੇ “ਸੋਚਿਆ ਕਿ ਭੂਚਾਲ ਆ ਗਿਆ ਹੈ” ਜਦੋਂ ਉਸਨੇ ਜਾਗ ਕੇ ਦੇਖਿਆ ਤਾਂ ਅੱਧੀ ਰਾਤ ਨੂੰ ਉਸਦੇ ਆਲੇ ਦੁਆਲੇ ਘਰ ਢਹਿ ਗਿਆ ਸੀ। ਇੱਕ ਤੇਜ਼ ਰਫ਼ਤਾਰ ਵਾਹਨ ਨੇ ਉਸਦੇ ਬੈੱਡਰੂਮ ਨੂੰ ਤਬਾਹ ਕਰ ਦਿੱਤਾ ਅਤੇ ਜਿੱਥੇ ਉਹ ਸੌਂ ਰਿਹਾ ਸੀ, ਉਸ ਤੋਂ ਦੋ ਮੀਟਰ ਤੋਂ ਵੀ ਘੱਟ ਦੂਰੀ […]

Continue Reading
Posted On :
Category:

ਸਾਬਕਾ ਸਾਂਸਦ ਕੰਵਲਜੀਤ ਬਖ਼ਸ਼ੀ ਨੇ ਭਾਰਤੀ ਕੈਬਨਿਟ ਮੰਤਰੀ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ

ਦਿੱਲੀ : ਬੀਤੇ ਦਿਨ ਨਿਊਜ਼ੀਲੈਂਡ ਦੀ ਨੈਸ਼ਨਲ ਪਾਰਟੀ ਦੇ ਸਾਬਕਾ ਲਿਸਟ ਸਾਂਸਦ ਕੰਵਲਜੀਤ ਸਿੰਘ ਬਖਸ਼ੀ ਨੇ ਆਪਣੇ ਭਾਰਤੀ ਦੌਰੇ ਦੌਰਾਨ ਰਾਜਧਾਨੀ ਦਿੱਲੀ ਵਿਖੇ ਭਾਰਤ ਦੇ ਕੈਬਨਿਟ ਮੰਤਰੀ ਸ਼੍ਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ।ਜਾਣਕਾਰੀ ਦਿੰਦੇ ਉਨ੍ਹਾ ਦੱਸਿਆ ਕਿ ਭਾਰਤ ਸਰਕਾਰ ਦੇ ਟਰਾਂਸਪੋਰਟ ਮੰਤਰੀ ਮਾਣਯੋਗ ਸ਼੍ਰੀ ਗਡਕਰੀ ਜੀ ਨੂੰ ਮਿਲ ਕੇ ਖੁਸ਼ੀ ਹੋਈ। ਅਸੀਂ ਭਾਰਤ ਅਤੇ ਨਿਊਜ਼ੀਲੈਂਡ […]

Continue Reading
Posted On :
Category:

ਕੈਂਬਰਿਜ ਨੇੜੇ ਵਾਪਰੀ ਦਰਦਨਾਕ ਵਾਰਦਾਤ ’ਚ ਤਿੰਨ ਗੰਭੀਰ ਜ਼ਖਮੀ

ਵਾਇਕਾਟੋ : ਕੈਂਬਰਿਜ ਵਿੱਚ ਅਣਪਛਾਤਿਆਂ ਵੱਲੋਂ ਤਿੰਨ ਲੋਕਾ’ਤੇ ਚਾਕੂ ਨਾਲ ਹਮਲਾ ਕੀਤਾ ਗਿਆ।ਹਮਲੇ ਦੌਰਾਨ ਤਿੰਨੇ ਪੀੜਤ ਬੁਰੀ ਤਰ੍ਹਾ ਜ਼ਖਮੀ ਹੋਏ ਹਨ।ਪੁਲਿਸ ਇੱਕ ਸਥਾਨਕ ਵਿਅਕਤੀ ਨਾਲ ਗੱਲਬਾਤ ਕਰ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਜੇਕਰ ਕੋਈ ਸਥਾਨਕ ਵਿਅਕਤੀ ਪੁਲਿਸ ਨੂੰ ਕੋਈ ਸੂਚਨਾ ਦੇਣਾ ਚਾਹੁੰਦਾ ਹੋਵੇ ਤਾਂ 105 ‘ਤੇ ਕਾੱਲ ਕਰ ਸਕਦਾ ਹੈ

Continue Reading
Posted On :
Category:

ਲੇਖ (ਬਾਪੂਆਂ ਦੀ ਰਹਿਮਤ) – ਰਣਜੀਤ ਸਿੰਘ ਸੰਧੂ ਨਿਊਜ਼ੀਲੈਂਡ

ਆਪਣੀ ਔਲਾਦ ਦੇ ਮੋਢੇ ਤੇ ਇੱਕ ਵਾਰੀਂ ਰੱਖਿਆ ਬਾਪੂ ਦਾ ਹੱਥ ਸਾਰੀ ਜ਼ਿੰਦਗੀ ਹੌਸਲਾ ਦਿੰਦਾ । ਉਹ ਹੱਥ ਨ੍ਹੇਰ – ਸਵੇਰ ਸੱਤ ਸਮੁੰਦਰ ਪਾਰ ਸ਼ਿਫਟਾਂ ਲਾਉਂਦੀਆਂ ਆਪਣੀਆਂ ਧੀਆਂ ਦੇ ਨਾਲ ਵੀ ਤੁਰਦਾ ਤੇ ਪਿੰਡੋਂ ਸ਼ਹਿਰ ਨੂੰ ਜਾਂਦੀ ਸੜਕ ਤੇ ਭਰਤੀ ਹੋਣ ਦੀ ਆਸ ਵਿੱਚ ਦੌੜ ਲਾਉਂਦੇ ਸਪੂਤਾਂ ਦੇ ਚੇਤਿਆਂ ‘ਚ ਵੀ ਸ਼ਕਤੀ ਭਰਦਾ । ਬਾਪੂ […]

Continue Reading
Posted On :
Category:

ਦੱਖਣੀ ਆਕਲੈਂਡ ’ਚ ਲੁਟੇਰਿਆਂ ਭਾਰਤੀ ਮੂਲ ਦੇ ਬਜ਼ੁਰਗ ਦੀ ਕੀਤੀ ਕੁੱਟਮਾਰ

ਐਨ ਜ਼ੈਡ ਪੰਜਾਬੀ ਪੋਸਟ : ਤਾਜਾ ਖ਼ਬਰਾਂ ਅਨੁਸਾਰ ਦੱਖਣੀ ਆਕਲੈਂਡ ਦੇ ਇੱਕ ਲਾਊਂਡਰੂਮਾਟ ਨੂੰ ਲੁੱਟਣਾ ਆਏ ਲੁਟੇਰਿਆਂ 75 ਸਾਲਾ ਬਜੁਰਗ ਦੇ ਮੂੰਹ ‘ਤੇ ਉਸ ਸਮੇਂ ਮੁੱਕਾ ਮਾਰਿਆ ਜਦੋਂ ਬਜ਼ੁਰਗ ਐਤਵਾਰ ਨੂੰ ਦੁਕਾਨ ਬੰਦ ਕਰਨ ਤੋਂ ਪਹਿਲਾਂ ਪ੍ਰਾਰਥਨਾ ਕਰ ਰਿਹਾ ਸੀ । ਉਸ ਦੀ ਨੂੰਹ ਆਰਤੀ ਦਵੇ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਦੇ ਮੂੰਹ ‘ਤੇ […]

Continue Reading
Posted On :