Category:

ਨਿਊਜ਼ੀਲੈਂਡ ਪੁਲਿਸ ਹੁਣ ਦੌੜਾਏਗੀ ਬੈਟਰੀ ਵਾਲੀਆਂ ਕਾਰਾਂ

ਵੈਲਿੰਗਟਨ : ਪੁਲਿਸ ਨੂੰ 45 ਇਲੈਕਟ੍ਰਿਕ ਕਾਰਾਂ ਮਿਲਣਗੀਆਂ, ਸਰਕਾਰ ਇਸ ਕੰਮ ਲਈ ਲਗਭਗ 45 ਇਲੈਕਟ੍ਰਿਕ ਵਾਹਨ ਖਰੀਦਣ ਅਤੇ ਚਾਰਜਿੰਗ ਬੁਨਿਆਦੀ ਢਾਂਚਾ ਸਥਾਪਤ ਕਰਨ ਲਈ $1.7 ਮਿਲੀਅਨ ਦਾ ਨਿਵੇਸ਼ ਕਰੇਗੀ।ਗੌਰਤਲਬ ਹੈ ਕਿ ਇਹ ਫੈਸਲਾ ਵਾਤਾਵਰਣ ਅਤੇ ਪੈਟਰੋਲ ਦੀ ਖਪਤ ਦੇ ਮੱਦੇਨਜਰ ਲਿਆ ਜਾ ਰਿਹਾ ਹੈ।

Continue Reading
Posted On :
Category:

Glen Innes ਸੜਕ ਹਾਦਸੇ ਦੌਰਾਨ ਇੱਕ ਵਿਅਕਤੀ ਹੋਇਆ ਗੰਭੀਰ ਜ਼ਖਮੀ

ਆਕਲੈਂਡ : ਆਕਲੈਂਡ ਦੇ ਗਲੇਨ ਇਨੇਸ ਵਿੱਚ ਅੱਜ ਦੁਪਹਿਰ ਇੱਕ ਵਾਹਨ ਦੀ ਟੱਕਰ ਨਾਲ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਪੁਲਿਸ ਮੇਫੇਅਰ ਪਲੇਸ ‘ਤੇ ਗੰਭੀਰ ਹਾਦਸੇ ਵਾਲੀ ਥਾਂ ‘ਤੇ ਪਹੁੰਚੀ ਜਿਸਦੀ ਸੂਚਨਾ ਉਨ੍ਹਾਂ ਨੂੰ ਦੁਪਹਿਰ 1.30 ਵਜੇ ਦੇ ਕਰੀਬ ਮਿਲੀ। ਪੁਲਿਸ ਬੁਲਾਰੇ ਨੇ ਇਹ ਵੀ ਕਿਹਾ ਕਿ ਹਾਦਸੇ […]

Continue Reading
Posted On :
Category:

ਨਿਊਜ਼ੀਲੈਂਡ ਕਬੱਡੀ ਫ਼ੈਡਰੇਸ਼ਨ ਨੇ ਜਾਰੀ ਕੀਤੀ 2022 ਕਬੱਡੀ ਕੱਪਾਂ ਦੀ ਸੂਚੀ

ਆਕਲੈਂਡ : ਕੋਰੋਨਾ ਤੋਂ ਬਾਅਦ ਹੁਣ ਦੁਬਾਰਾ ਖੇਡ ਮੈਦਾਨਾਂ ’ਚ ਰੌਣਕਾਂ ਪਰਤਣ ਲੱਗੀਆਂ ਹਨ। ਖੇਡ ਕਲੱਬਾਂ ਵੱਲੋਂ ਮੁੜ੍ਹ ਖੇਡਾਂ ਦੇ ਮੁਕਾਬਲੇ ਕਰਵਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸੇ ਤਹਿਤ ਹਰ ਸਾਲ ਦੀ ਤਰ੍ਹਾਂ ਨਿਊਜੀਲੈਂਡ ਕਬੱਡੀ ਫ਼ੈਡਰੇਸ਼ਨ ਨੇ 2022 ਕਬੱਡੀ ਕੱਪਾਂ ਦੀ ਪੋਸਟਰ ਜ਼ਰੀਏ ਸੂਚੀ ਜਾਰੀ ਕੀਤੀ ਹੈ। ਨਿਊਜੀਲੈਂਡ ਕਬੱਡੀ ਫ਼ੈਡਰੇਸ਼ਨ ਵੱਲੋਂ ਜਾਰੀ ਕੀਤਾ ਪੋਸਟਰ ਹੇਠਾਂ […]

Continue Reading
Posted On :
Category:

Resident Visa 2021 ‘ਚ ਜਾਣੋ ਹੁਣ ਤੱਕ ਕਿੰਨੇ ਲੋਕ ਹੋਏ ਪੱਕੇ

ਵੈਲਿੰਗਟਨ : ਇਮੀਗ੍ਰੇਸ਼ਨ ਦੇ ਤਾਜਾ ਅੰਕੜਿਆਂ ਹੁਣ ਤੱਕ ਕੁੱਲ੍ਹ 95,228 ਅਰਜ਼ੀਆਂ ਦਾਖਲ ਹੋਈਆਂ ਹਨ, ਜਿਨ੍ਹਾਂ ਚੋਂ 19,622 ਨੂੰ ਰੈਜੀਡੈਂਟ ਵੀਜ਼ਾ ਮਿਲ ਚੁੱਕਾ ਹੈ। ਹੁਣ ਕੁੱਲ੍ਹ 44, 167 ਲੋਕ ਪੱਕੇ ਹੋ ਚੁੱਕੇ ਹਨ।

Continue Reading
Posted On :
Category:

ਵੈਲਿੰਗਟਨ ਫ੍ਰੀ ਐੰਬੂਲੈਂਸ ਨੂੰ ਭਾਰਤੀ ਜੋੜੇ ਨੇ ਦਾਨ ਕੀਤੇ ਲੱਖਾਂ ਡਾਲਰ

ਵੈਲਿੰਗਟਨ : ਵੈਲਿੰਗਟਨ ਫ੍ਰੀ ਐੰਬੂਲੈਂਸ ਮੁਲਖ ਦੀ ਇਕਲੌਤੀ ਫ੍ਰੀ ਸੇਵਾ ਪ੍ਰਦਾ ਕਰਨ ਵਾਲੀ ਐਂਬੂਲੈਂਸ ਸਰਵਿਸ ਹੈ। ਹਰ ਰੋਜ ਦਰਜਨਾਂ ਲੋਕ ਇਸ ਸੇਵਾ ਤੋਂ ਫਾਇਦਾ ਲੈਂਦੇ ਹਨ। ਇਹ ਸੰਸਥਾ ਮੁੱਖ ਤੌਰ ’ਤੇ ਦਾਨ ਰਾਸ਼ੀ ਨਾਲ ਚੱਲਦੀ ਹੈ। ਬੀਤੇ ਇੱਕ ਭਾਰਤੀ ਜੋੜੇ ਅੰਮ੍ਰਿਤ ਅਤੇ ਕਮਲ ਨੇ ਵੈਲਿੰਗਟਨ ਫ੍ਰੀ ਐੰਬੂਲੈਂਸ ਨੂੰ ਢਾਈ ਲੱਖ ਡਾਲਰ ਦੀ ਰਾਸ਼ੀ ਦਾਨ ਕੀਤੀ […]

Continue Reading
Posted On :