2 0
Read Time:38 Second

ਆਕਲੈਂਡ : ਕੋਰੋਨਾ ਤੋਂ ਬਾਅਦ ਹੁਣ ਦੁਬਾਰਾ ਖੇਡ ਮੈਦਾਨਾਂ ’ਚ ਰੌਣਕਾਂ ਪਰਤਣ ਲੱਗੀਆਂ ਹਨ। ਖੇਡ ਕਲੱਬਾਂ ਵੱਲੋਂ ਮੁੜ੍ਹ ਖੇਡਾਂ ਦੇ ਮੁਕਾਬਲੇ ਕਰਵਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸੇ ਤਹਿਤ ਹਰ ਸਾਲ ਦੀ ਤਰ੍ਹਾਂ ਨਿਊਜੀਲੈਂਡ ਕਬੱਡੀ ਫ਼ੈਡਰੇਸ਼ਨ ਨੇ 2022 ਕਬੱਡੀ ਕੱਪਾਂ ਦੀ ਪੋਸਟਰ ਜ਼ਰੀਏ ਸੂਚੀ ਜਾਰੀ ਕੀਤੀ ਹੈ। ਨਿਊਜੀਲੈਂਡ ਕਬੱਡੀ ਫ਼ੈਡਰੇਸ਼ਨ ਵੱਲੋਂ ਜਾਰੀ ਕੀਤਾ ਪੋਸਟਰ ਹੇਠਾਂ ਦੇਖ ਆਉਣ ਵਾਲੀਆਂ ਖੇਡਾਂ ਬਾਰੇ ਜਾਣਕਾਰੀ ਲੈ ਸਕਦੇ ਹੋ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *