Category:

Five Rivers Club ਵੱਲੋਂ ਸਮਾਜਿਕ ਆਗੂ ਤੀਰਥ ਅਟਵਾਲ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ

ਆਕਲੈਂਡ : ਨਿਊਜ਼ੀਲੈਂਡ ਵਿੱਚ ਵਾਲੀਬਾਲ ਸ਼ੂਟਿੰਗ ਦੀ ਟੀਮ Five Rivers Club ਵੱਲੋਂ ਸਮਾਜਿਕ, ਖੇਡ ਅਤੇ ਸੱਭਿਆਚਾਰਕ ਕਾਰਜ਼ਾ ‘ਚ ਹਮੇਸ਼ਾ ਮਦਦਗਾਰ ਰਹਿਣ ਵਾਲੇ Indo Spice World ਦੇ ਤੀਰਥ ਅਟਵਾਲ ਨੂੰ ਵਿਸ਼ੇਸ਼ ਸਨਮਾਨ ਪੱਤਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਤੀਰਥ ਅਟਵਾਲ ਨਿਊਜ਼ੀਲੈਂਡ ਦੇ ਚੰਦ ਪ੍ਰਮੋਟਰਾਂ ਚੋਂ ਇੱਕ ਹਨ ਜੋ ਭਾਈਚਾਰੇ ਦੀ ਹਰ ਸਮਾਜਿਕ, ਖੇਡ ਅਤੇ ਸੱਭਿਆਚਾਰਕ ਗਤਿਵਿਧੀ […]

Continue Reading
Posted On :
Category:

ਕੀਵੀ ਕ੍ਰਿਕਟ ਕਲੱਬ ਵੱਲੋਂ ਕਰਵਾਏ ਟੀ-20 ਲੀਗ ’ਚ ਈਸਟ੍ਰਨ ਕਿੰਗ ਨੇ ਮਾਰੀ ਬਾਜ਼ੀ

ਆਕਲੈਂਡ : ਬੀਤੇ ਹਫ਼ਤਿਆਂ ਤੋਂ ਕੀਵੀ ਸਾਊਦਰਨ ਕ੍ਰਿਕਟ ਕਲੱਬ ਵੱਲੋਂ ਕ੍ਰਿਕਟ ਲੀਗ ਕਰਵਾਈ ਜਾ ਰਹੀ ਸੀ।ਅੱਜ ਇਸ ਲਗੀ ਦੇ ਫਾਰੀਨਲ ਮੁਕਾਬਲੇ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਕਰਵਾਏ ਗਏ। ਇਸ ਟੀ-20 ਕ੍ਰਿਕਟ ਲੀਗ ਵਿੱਚ ਟੀਮ ਈਸਟਰਨ ਕਿੰਗ ਜੇਤੂ ਅਤੇ ਟੀਮ ਈਸਟਰਨ ਸਿਟੀ ਰਾਇਲ ਉੱਪ ਜੇਤੂ ਰਹੀ। ਇਸ ਖੇਡ ਸਮਾਗਮ ਬੱਚਿਆਂ ਲਈ ਝੂਲੇ ਆਦਿ ਦਾ ਖਾਸ ਪ੍ਰਬੰਧ […]

Continue Reading
Posted On :
Category:

ਘਰ ਖ੍ਰੀਦਣ ਸਮੇਂ ਧਿਆਨ ਦੇਣ ਯੋਗ ਜ਼ਰੂਰੀ ਗੱਲਾਂ, ਪੂਰਾ ਲੇਖ ਪੜ੍ਹੋ

ਨਿਊਜ਼ੀਲੈਂਡ ਵਿੱਚ ਮੋਰਗੇਜੀ ਸੇਲਾਂ (Mortgagee Auctions) ਵਿੱਚ ਘਰ ਖਰੀਦਣ ਵੇਲੇ ਕਈ ਗੱਲਾਂ ਦਾ ਧਿਆਨ ਰੱਖਣ ਦੀ ਲੋੜ *-ਆਪਣੇ ਤਜਰਬੇ ਦੇ ਅਧਾਰ ਤੇ ਕੈਪਟਲਿਸਟ ਸਿਸਟਮ (ਸਰਮਾਏਦਾਰੀ ਯੁੱਗ) ਵਿੱਚ ਸਾਰੇ ਕਾਰੋਬਾਰ ਪ੍ਰੋਫਿਟ ਤੇ ਅਧਾਰਤ ਹੁੰਦੇ ਹਨ l ਜਿਹੜੇ ਸੈਕਟਰ ਜਾਂ ਮਹਿਕਮੇ ਸਰਕਾਰ ਅਧੀਨ ਹੁੰਦੇ ਹਨ ਉਨ੍ਹਾਂ ਨੂੰ ਲੋਕਾਂ ਦੇ ਹਿਤ ਵਿੱਚ ਗਿਣਿਆ ਜਾ ਸਕਦਾ ਹੈ ਪਰ ਜਿਹੜੇ […]

Continue Reading
Posted On :
Category:

ਆਸਟ੍ਰੇਲੀਆ ਦੇ ਸੈਲਾਨੀ ਵੀਜ਼ਾ ਅਰਜ਼ੀਆਂ ਦੀ ਸੂਚੀ ਵਿੱਚ ਭਾਰਤ ਸਭ ਤੋਂ ਅੱਗੇ

ਦਿੱਲੀ : ਗ੍ਰਹਿ ਮਾਮਲਿਆਂ ਦੇ ਵਿਭਾਗ ਦੇ ਇੱਕ ਬੁਲਾਰੇ ਮੁਤਾਬਕ 21 ਫਰਵਰੀ ਨੂੰ ਜਦੋਂ ਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਸੈਲਾਨੀਆਂ ਲਈ ਸਰਹੱਦਾਂ ਦੁਬਾਰਾ ਪੂਰੀ ਤਰ੍ਹਾਂ ਖੋਲੀਆਂ ਸਨ ਤਾਂ ਆਸਟ੍ਰੇਲੀਆ ਵਿੱਚ 87,807 ਵਿਜ਼ਟਰ ਵੀਜ਼ਾ ਧਾਰਕ ਸਨ। ਵਿਭਾਗ ਨੇ ਪੁਸ਼ਟੀ ਕੀਤੀ ਕਿ 21 ਫਰਵਰੀ ਤੋਂ 13 ਅਪ੍ਰੈਲ ਤੱਕ 69,000 ਤੋਂ ਵੀ ਵੱਧ ਅਰਜ਼ੀਆਂ ਨਾਲ ਭਾਰਤ ਟੂਰਿਸਟ ਵੀਜ਼ਾ ਅਰਜ਼ੀਆਂ ਵਿੱਚ […]

Continue Reading
Posted On :
Category:

ਪ੍ਰਧਾਨ ਮੰਤਰੀ ਆਡਰਨ ਨੂੰ ਧਮਕੀ ਦੇਣ ਵਾਲਾ ਵਿਅਕਤੀ ਦੋਸ਼ੀ ਕਰਾਰ

ਨਿਊ ਪਲਾਈਮਾਊਥ : ਮਹਾਂਮਾਰੀ ਦੀਆਂ ਪਾਬੰਦੀਆਂ ਤੋਂ ਨਾਰਾਜ਼ ਇੱਕ ਵਿਅਕਤੀ ਨੇ ਪ੍ਰਧਾਨ ਮੰਤਰੀ ਦੀ ਹੱਤਿਆ ਕਰਨ ਦੀ ਧਮਕੀ ਦਿੱਤੀ ਅਤੇ ਸੁਝਾਅ ਦਿੱਤਾ ਕਿ ਉਹ ਉਸਦਾ ਗਲਾ ਕੱਟ ਕੇ ਅਜਿਹਾ ਕਰੇਗਾ।ਧਮਕੀ ਵਿਅਕਤੀ ਵੱਲੋਂ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਗਈ ਸੀ। ਇਸ ਮਾਮਲੇ ’ਚ ਸੁਣਵਾਈ ਦੌਰਾਨ ਅਦਾਲਤ ਵੱਲੋਂ ਵਿਅਕਤੀ ਦੋਸ਼ੀ ਕਰਾਰ ਦਿੱਤਾ ਗਿਆ ਅਤੇ ਸਾਰੇ ਦੋਸ਼ਾਂ ‘ਤੇ, […]

Continue Reading
Posted On :
Category:

ਨਿਊਜ਼ੀਲੈਂਡ ਦੇ ਟ੍ਰੇਡ ਕਮਿਸ਼ਨਰ ਨੇ ਕੀਤੀ ਸ਼ਾਹਰੁਖ ਖਾਨ ਨਾਲ ਮੁਲਾਕਾਤ

ਮੁੰਬਈ : ਬੀਤੇ ਦਿਨ ਨਿਊਜ਼ੀਲੈਂਡ ਦੇ ਵਪਾਰ ਕਮਿਸ਼ਨਰ ਅਤੇ ਮੁੰਬਈ ਦੇ ਕੌਂਸਲ ਜਨਰਲ ਰਾਲਫ਼ ਹੇਜ਼ ਨੇ ਸ਼ਾਹਰੁਖ ਖਾਨ ਨਾਲ ਉਨ੍ਹਾਂ ਦੀ ਰਿਹਾਇਸ਼ ‘ਮੰਨਤ’ ਵਿਖੇ ਮੁਲਾਕਾਤ ਕੀਤੀ। ਰਾਲਫ ਨੇ ਕਿਹਾ “ਤੁਹਾਡਾ ਧੰਨਵਾਦ, ਸ਼ਾਹਰੁਖ ਖਾਨ, ਸਾਡੇ ਨਾਲ ਸਿਨੇਮਾ ਅਤੇ ਕ੍ਰਿਕੇਟ ਦੀ ਜਾਦੂਈ ਦੁਨੀਆ ‘ਤੇ ਚਰਚਾ ਕਰਨ ਅਤੇ ਸਮਾਂ ਬਿਤਾਉਣ ਲਈ ਸੱਦਾ ਦੇਣ ਲਈ ਤੁਹਾਡਾ ਧੰਨਵਾਦ। ਅਸੀਂ ਤੁਹਾਡੀ […]

Continue Reading
Posted On :
Category:

ਦੁੱਖ-ਦਾਇਕ ਖ਼ਬਰ – Love Punjab ਵਾਲੇ ਕੁੱਕੂ ਮਾਨ ਦੇ ਮਾਸੜ ਸੂਬੇਦਾਰ ਹਰਬੰਸ ਸਿੰਘ ਜੀ ਦਾ ਹੋਇਆ ਦੇਹਾਂਤ

ਐਨ ਜ਼ੈਡ ਪੰਜਾਬੀ ਪੋਸਟ (ਆਕਲੈਂਡ) : ਅਦਾਰੇ ਵੱਲੋਂ ਪਰਿਵਾਰ ਨਾਲ ਡੂੰਘਾ ਦੁੱਖ ਸਾਂਝਾ ਕੀਤਾ ਜਾਂਦਾ ਹੈ। ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਅਤੇ ਵਿੱਛੜੀ ਰੂਹ ਨੂੰ ਸ਼ਾਂਤੀ ਬਖ਼ਸ਼ਣ। ਕੁੱਕੂ ਮਾਨ ਵੱਲੋਂ ਖਾਸ ਸੁਨੇਹਾ > ਦੁਖੀ ਹਿਰਦੇ ਨਾਲ ਸੂਚਿਤ ਕਰ ਰਿਹਾ ਹਾਂ,ਮੇਰੇ ਮਾਸੜ ਜੀ ਸੂਬੇਦਾਰ ਐਲ.ਐਸ.ਹਰਬੰਸ ਸਿੰਘ (ਮੇਰੇ ਛੋਟੇ ਭਰਾ ਜਸਪਾਲ ਸਿੰਘ ਦੇ ਸਹੁਰਾ(ਪਿਤਾ) ਅਤੇ […]

Continue Reading
Posted On :
Category:

ਨਿਊਜ਼ੀਲੈਂਡ ਪੁਲਿਸ ਹੁਣ ਦੌੜਾਏਗੀ ਬੈਟਰੀ ਵਾਲੀਆਂ ਕਾਰਾਂ

ਵੈਲਿੰਗਟਨ : ਪੁਲਿਸ ਨੂੰ 45 ਇਲੈਕਟ੍ਰਿਕ ਕਾਰਾਂ ਮਿਲਣਗੀਆਂ, ਸਰਕਾਰ ਇਸ ਕੰਮ ਲਈ ਲਗਭਗ 45 ਇਲੈਕਟ੍ਰਿਕ ਵਾਹਨ ਖਰੀਦਣ ਅਤੇ ਚਾਰਜਿੰਗ ਬੁਨਿਆਦੀ ਢਾਂਚਾ ਸਥਾਪਤ ਕਰਨ ਲਈ $1.7 ਮਿਲੀਅਨ ਦਾ ਨਿਵੇਸ਼ ਕਰੇਗੀ।ਗੌਰਤਲਬ ਹੈ ਕਿ ਇਹ ਫੈਸਲਾ ਵਾਤਾਵਰਣ ਅਤੇ ਪੈਟਰੋਲ ਦੀ ਖਪਤ ਦੇ ਮੱਦੇਨਜਰ ਲਿਆ ਜਾ ਰਿਹਾ ਹੈ।

Continue Reading
Posted On :
Category:

Glen Innes ਸੜਕ ਹਾਦਸੇ ਦੌਰਾਨ ਇੱਕ ਵਿਅਕਤੀ ਹੋਇਆ ਗੰਭੀਰ ਜ਼ਖਮੀ

ਆਕਲੈਂਡ : ਆਕਲੈਂਡ ਦੇ ਗਲੇਨ ਇਨੇਸ ਵਿੱਚ ਅੱਜ ਦੁਪਹਿਰ ਇੱਕ ਵਾਹਨ ਦੀ ਟੱਕਰ ਨਾਲ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਪੁਲਿਸ ਮੇਫੇਅਰ ਪਲੇਸ ‘ਤੇ ਗੰਭੀਰ ਹਾਦਸੇ ਵਾਲੀ ਥਾਂ ‘ਤੇ ਪਹੁੰਚੀ ਜਿਸਦੀ ਸੂਚਨਾ ਉਨ੍ਹਾਂ ਨੂੰ ਦੁਪਹਿਰ 1.30 ਵਜੇ ਦੇ ਕਰੀਬ ਮਿਲੀ। ਪੁਲਿਸ ਬੁਲਾਰੇ ਨੇ ਇਹ ਵੀ ਕਿਹਾ ਕਿ ਹਾਦਸੇ […]

Continue Reading
Posted On :