2 0
Read Time:37 Second

ਆਕਲੈਂਡ : ਨਿਊਜ਼ੀਲੈਂਡ ਵਿੱਚ ਵਾਲੀਬਾਲ ਸ਼ੂਟਿੰਗ ਦੀ ਟੀਮ Five Rivers Club ਵੱਲੋਂ ਸਮਾਜਿਕ, ਖੇਡ ਅਤੇ ਸੱਭਿਆਚਾਰਕ ਕਾਰਜ਼ਾ ‘ਚ ਹਮੇਸ਼ਾ ਮਦਦਗਾਰ ਰਹਿਣ ਵਾਲੇ Indo Spice World ਦੇ ਤੀਰਥ ਅਟਵਾਲ ਨੂੰ ਵਿਸ਼ੇਸ਼ ਸਨਮਾਨ ਪੱਤਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਤੀਰਥ ਅਟਵਾਲ ਨਿਊਜ਼ੀਲੈਂਡ ਦੇ ਚੰਦ ਪ੍ਰਮੋਟਰਾਂ ਚੋਂ ਇੱਕ ਹਨ ਜੋ ਭਾਈਚਾਰੇ ਦੀ ਹਰ ਸਮਾਜਿਕ, ਖੇਡ ਅਤੇ ਸੱਭਿਆਚਾਰਕ ਗਤਿਵਿਧੀ ਦਾ ਅਹਿਮ ਹਿੱਸਾ ਬਣਦੇ ਹਨ।


ਸਰੋਤ : Bikramjit Singh Mattran ਫੇਸਬੁੱਕ ਪੇਜ਼

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *