2 0
Read Time:46 Second

ਆਕਲੈਂਡ : ਬੀਤੇ ਹਫ਼ਤਿਆਂ ਤੋਂ ਕੀਵੀ ਸਾਊਦਰਨ ਕ੍ਰਿਕਟ ਕਲੱਬ ਵੱਲੋਂ ਕ੍ਰਿਕਟ ਲੀਗ ਕਰਵਾਈ ਜਾ ਰਹੀ ਸੀ।ਅੱਜ ਇਸ ਲਗੀ ਦੇ ਫਾਰੀਨਲ ਮੁਕਾਬਲੇ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਕਰਵਾਏ ਗਏ। ਇਸ ਟੀ-20 ਕ੍ਰਿਕਟ ਲੀਗ ਵਿੱਚ ਟੀਮ ਈਸਟਰਨ ਕਿੰਗ ਜੇਤੂ ਅਤੇ ਟੀਮ ਈਸਟਰਨ ਸਿਟੀ ਰਾਇਲ ਉੱਪ ਜੇਤੂ ਰਹੀ। ਇਸ ਖੇਡ ਸਮਾਗਮ ਬੱਚਿਆਂ ਲਈ ਝੂਲੇ ਆਦਿ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ। ਸਥਾਨਕ ਭਾਈਚਾਰੇ ਤੋਂ ਆਗੂਆਂ ਅਤੇ ਮੀਡੀਆ ਮੈਂਬਰਾਂ ਨੇ ਖਾਸ ਤੌਰ ’ਤੇ ਸ਼ਿਰਕਤ ਕਰ ਪ੍ਰਬੰਧਕਾਂ ਅਤੇ ਜੇਤੂ ਟੀਮਾਂ ਦੀ ਹੌਸਲਾ ਅਫ਼ਜਾਈ ਕੀਤੀ।

ਉੱਪ ਜੇਤੂ ਟੀਮ

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *