Category:

ਖਰਾਬ ਮੌਸਮ ਦੇ ਚੱਲਦਿਆਂ ਰਾਜਧਾਨੀ ’ਚ ਕਈ ਥਾਂਈਂ ਰੋਡ ਸਲਿੱਪ ਦਾ ਖਤਰਾ ਵਧਿਆ

ਵਲਿੰਗਟਨ : ਜ਼ਿਕਰਯੋਗ ਹੈ ਕਿ ਭਾਰੀ ਮੀਂਹ ਕਾਰਨ ਮੁਲਕ ਦੇ ਕਈ ਹਿੱਸਿਆਂ ਵਿੱਚ ਅਣਸੁਖਾਵੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸੇ ਦੇ ਚੱਲਦਿਆ ਰਾਜਧਾਨੀ ਵਲਿੰਗਟਨ ਵਿੱਚ ਅੱਜ 40 ਅਲੱਗ ਅਲੱਗ ਘਟਨਾਵਾਂ ਸਾਹਮਣੇ ਆਈਆਂ ਹਨ। ਪ੍ਰਸ਼ਾਸਨ ਵੱਲੋਂ ਫੁਰਤੀ ਵਰਤਦਿਆਂ ਇੰਨ੍ਹਾਂ ਹੱਲ ਕੀਤਾ ਜਾ ਰਿਹਾ ਹੈ। ਸ਼ਹਿਰ ਦੇ ਉਪਨਗਰ ਸਲੋਟਕਸ ਵੈਲੀ, ਟਾਇਟਾ, ਕਰੋਰੀ ਆਦਿ ਇਲਾਕਿਆਂ ਵਿੱਚ ਰੋਡ ਸਲਿੱਪ […]

Continue Reading
Posted On :
Category:

ਕਰਮਚਾਰੀ ਨੂੰ $7 ਪ੍ਰਤੀ ਘੰਟਾ ਮਿਹਨਤਾਨਾ ਦੇਣ ਦੇ ਮਾਮਲੇ ’ਚ ਕੰਪਨੀ ਨੂੰ ਹੋਇਆ ਜੁਰਮਾਨਾ

ਆਕਲੈਂਡ: ਹਾਲ ਹੀ ਵਿੱਚ ਕਰਮਚਾਰੀ ਨੂੰ $7 ਪ੍ਰਤੀ ਘੰਟਾ ਮਿਹਨਤਾਨਾ ਦੇਣ ਦੇ ਮਾਮਲੇ ’ਚ ਕੰਪਨੀ ਨੂੰ ਜੁਰਮਾਨਾ ਹੋਣ ਦਾ ਮਾਮਲਾ ਸਾਹਮਣੇ ਆਆਇਆ। ਉਕਤ ਮਾਮਲਾ ਸਾਊਥ ਆਕਲੈਂਡ ਦੀ ਇੱਕ ਕੰਪਨੀ ਨਾਲ ਸੰਬੰਧਤ ਹੈ। 2018 ਵਿੱਚ ਇਸ ਮਾਮਲੇ ਦੀ ਜਾਂਚ ਸ਼ੁਰੂ ਹੋਈ ਸੀ, ਜਿਸ ਵਿੱਚ ਕੰਪਨੀ ਮਾਲਕਾਂ ਨੂੰ ਲਗਭਗ $95000 ਅਦਾ ਕਰਨ ਦੇ ਹੁਕਮ ਦਿੱਤੇ ਗਏ ਗਨ। […]

Continue Reading
Posted On :
Category:

ਨਿਊਜ਼ੀਲੈਂਡ ਦੇ ਕਾਰੋਬਾਰੀ ਇਮੀਗ੍ਰੇਸ਼ਨ ਵਿਭਾਗ ਤੋਂ ਡਾਢੇ ਪਰੇਸ਼ਾਨ

ਐਨ ਜ਼ੈਡ ਪੰਜਾਬੀ ਪੋਸਟ : ਮਾਰਟੀਨ ਕੁਲਨ ਦਾ ਪੋਨਸਨਬੇਅ ਵਿੱਚ ਸਾਊਥ-ਇੰਡੀਅਨ ਕਿਊਜ਼ਿਨ ਨਾਮ ਦਾ ਰੈਸਟੋਰੈਂਟ ਹੈ ਤੇ ਉਸਦਾ ਹੀ ਨਹੀਂ ਬਲਕਿ ਨਿਊਜੀਲੈਂਡ ਦੀ ਪੂਰੀ ਹੋਸਪੀਟੇਲਟੀ ਇੰਡਸਟਰੀ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਵਿਦੇਸ਼ੀ ਕਾਮਿਆਂ ਦੀ ਭਰਤੀ ਲਈ ਸ਼ੁਰੂ ਕੀਤੀ ਨਵੀਂ ਐਕਰੀਡੇਟਡ ਇਮਪਲਾਇਰ ਵਰਕ ਵੀਜਾ ਯੋਜਨਾ ਉਨ੍ਹਾਂ ਲਈ ਵੱਡੀ ਸੱਮਸਿਆ ਦਾ ਕਾਰਨ ਬਣ ਰਹੀ ਹੈ।ਆਪਣੇ ਮੌਜੂਦਾ […]

Continue Reading
Posted On :
Category:

ਸਾਂਸਦ ਸ਼ਰਮਾ ਦਾ ਮਾਮਲਾ ਪ੍ਰਧਾਨ ਮੰਤਰੀ ਲਈ ਬਣਿਆ ਵੱਡੀ ਮੁਸੀਬਤ

ਨਿਊਜੀਲੈਂਡ ਦੀ ਸਰਕਾਰ ਨੇ ਭਾਵੇ ਸੰਸਦ ਮੈਂਬਰ ਗੌਰਵ ਸ਼ਰਮਾ ਨੂੰ ਕਾਕਸ ਤੋ ਮੁਅੱਤਲ ਕਰ ਦਿੱਤਾ ਹੈ ਪਰ ਇਹ ਮਾਮਲਾ ਸਰਕਾਰ ਲਈ ਮੁਸੀਬਤ ਬਣਿਆ ਹੋਇਆ ਹੈ, ਗੌਰਵ ਸ਼ਰਮਾ ਨੇ ਪ੍ਰਧਾਨ ਮੰਤਰੀ ਤੇ ਸੱਚ ਨੂੰ ਲੁਕਾਉਣ ਦੇ ਦੋਸ਼ ਲਾਏ ਹਨ ਉਹਨਾਂ ਨਿਉਜ ਹੱਬ ਨੂੰ ਦੱਸਿਆ ਹੈ ਕਿ ਉਹਨਾਂ ਨੇ 11 ਅਗਸਤ ਨੂੰ ਸੰਸਦ ਮੈਂਬਰਾਂ ਵੱਲੋਂ ਮਦ ਭਾਗਾਂ […]

Continue Reading
Posted On :
Category:

ਨਿਊਜੀਲੈਂਡ ਦੇ ਸਾਉਥ ਆਈਲੈਂਡ ਦੇ ਐਸ਼ਬਰਟਨ ਰਹਿੰਦੇ ਭਾਰਤੀ ਮੂਲ ਦੇ ਵਿਅਕਤੀ ਦੀ ਹੋਈ ਮੌਤ

ਦੱਖਣੀ ਟਾਪੂ : ਨਿਊਜੀਲੈਂਡ ਦੇ ਐਸ਼ਬਰਟਨ ਵਿੱਚ ਰਹਿੰਦੇ ਵਾਪਸ਼ੀ ਰੈਡੀ ਦੀ ਮੌਤ ਹੋ ਗਈ ਹੈ ਰੈਡੀ ਭਾਰਤ ਦੇ ਸ਼ਹਿਰ ਹੈਦਰਾਬਾਦ ਨਾਲ ਸੰਬੰਧਤ ਹੈ, ਇਹ ਵਿਅਕਤੀ ਵਰਕ ਵਿਜੇ ਤੇ ਨਿਊਜੀਲੈਂਡ ਵਿੱਚ ਰਹਿ ਰਿਹਾ ਸੀ, ਰੈਡੀ ਦੀ ਮ੍ਰਿਤਕ ਦੇਹ ਨੂੰ ਕੱਲ ਹੈਦਰਾਬਾਦ ਭੇਜਿਆ ਜਾਵੇਗਾ ॥

Continue Reading
Posted On :
Category:

ਸਮਾਜਿਕ ਆਗੂ ਤੀਰਥ ਅਟਵਾਲ ਦੇ ਤਾਇਆ ਜੀ ਦਾ ਹੋਇਆ ਦੇਹਾਂਤ

ਆਕਲੈਂਡ : ਆਕਲੈਂਡ ਦੇ ਉੱਘੇ ਕਾਰੋਬਾਰੀ ਅਤੇ ਸਾਮਜਿਕ ਆਗੂ ਤੀਰਥ ਸਿੰਘ ਅਟਵਾਲ ਦੇ ਤਾਇਆ ਜੀ ਸ੍ਰ ਗੁਰਤੇਲ ਸਿੰਘ ਅਟਵਾਲ(72) ਦਾ ਬੀਤੇ ਦਿਨ ਅਕਾਲ ਚਲਾਣਾ ਹੋ ਗਿਆ। ਇਸ ਸਦਮੇ ਕਾਰਨ ਅਟਵਾਲ ਪਰਿਵਾਰ ਸਦਮੇ ਵਿੱਚ ਹੈ।ਸਵਰਗਵਾਸੀ ਸ੍ਰ ਗੁਰਤੇਲ ਸਿੰਘ ਅਟਵਾਲ ਬੀਤੇ ਕੁਝ ਦਿਨਾਂ ਤੋਂ ਬਿਮਾਰ ਸਨ। ਇਸ ਦੁੱਖ ਦੀ ਘੜੀ ’ਚ ਸਮੁੱਚਾ ਭਾਈਚਾਰਾ ਉਨ੍ਹਾਂ ਨਾਲ ਖੜ੍ਹਾ ਹੈ। […]

Continue Reading
Posted On :
Category:

ਅੱਜ ਨਿਊਜੀਲੈਂਡ ਵਿੱਚ ਅੱਜ ਕਰੋਨਾਂ ਅਤੇ ੳਮੀਕਰੋਨ ਦੇ 4540 ਨਵੇਂ ਕੇਸਾ ਦੀ ਹੋਈ ਪੁਸ਼ਟੀ

ਨਿਊਜੀਲੈਂਡ ਵਿੱਚ ਕਰੋਨਾਂ ਨਾਲ ਹੋਇਆ 16 ਮੌਤਾਂ ਅਤੇ ਕਰੋਨਾਂ ਦੇ 4540 ਕਰੋਨਾਂ ਦੇ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਕਰੋਨਾਂ ਦੇ 473 ਮਰੀਜ਼ ਹਸਪਤਾਲ ਅਤੇ 10 ICU ਵਿੱਚ ਦਾਖਲ ਹਨ, ਦੇਸ਼ ਵਿਚ ਕਰੋਨਾਂ ਨਾਲ ਅੱਜ ਤੱਕ ਕੁੱਲ 1807 ਮੌਤਾਂ ਹੋ ਚੁੱਕਿਆਂ ਹਨ, ਸਿਹਤ ਵਿਭਾਗ ਨੇ ਗਰਮੀ ਸ਼ੁਰੂ ਹੋਣ ਤੱਕ ਦੇਸ਼ ਅਵਿਵੇਕ Orange Light ਸਿਸਟਮ ਜਾਰੀ […]

Continue Reading
Posted On :
Category:

ਨੈਲਸਨ ਵਿੱਚ ਕਰਵਾਏ ਗਏ ਸੈਂਕੜੇ ਘਰ ਖਾਲੀ ਹੜ੍ਹਾਂ ਦਾ ਖ਼ਾਤਰਾਂ ਬਰਕਰਾਰ

ਸਾਉਥ ਆਈਲੈਂਡ ਵਿੱਚ ਖਰਾਬ ਮੌਸਮ ਦੇ ਕਾਰਨ ਨੈਲਸਨ ਵਿੱਚ ਭਾਰੀ ਬਾਰਿਸ਼ ਕਾਰਨ ਹੜ੍ਹਾਂ ਵਰਗੇ ਹਾਲਾਤ ਬਣ ਗਏ ਹਨ, ਲਗਭਗ 233 ਘਰਾਂ ਨੂੰ ਸੁਰੱਖਿਆ ਦੇ ਮੱਦੇ ਨਜ਼ਰ ਖਾਲੀ ਕਰਵਾਇਆ ਗਿਆ ਹੈ ਦਿਸ ਦੇ ਨਾਲ ਹੀ ਵੈਸਟਕੋਸਟ ਵਿੱਚ ਵੀ 180 ਘਰਾਂ ਨੂੰ ਖਾਲੀ ਕਰਵਾਇਆ ਗਿਆ ਹੈ, ਨੈਲਸਨ ਅਤੇ ਬਲੈਨਮ ਦੇ ਮੁੱਖ ਮਾਰਗ ਹਾਈਵੇਅ 6 ਨੂੰ ਬੰਦ ਕਰ […]

Continue Reading
Posted On :
Category:

ਅਦਾਕਾਰ ਅਤੇ ਗਾਇਕ ਹਰਭਜਨ ਮਾਨ ਸਥਾਪਿਤ ਕਰਨਗੇ ਨਵਾਂ ਰਿਕਾਰਡ

ਆਸਟ੍ਰੇਲੀਆ-ਨਿਊਜ਼ੀਲੈਂਡ ਦੌਰੇ ਦੌਰਾਨ ਇੱਕ ਟੂਅਰ ‘ਚ 16 ਸ਼ੌਅ ਕਰਨ ਵਾਲੇ ਬਣਨਗੇ ਪਹਿਲੇ ਪੰਜਾਬੀ ਕਲਾਕਾਰ 17 ਅਗਸਤ 2022 (ਆਕਲੈਂਡ) : ਪੰਜਾਬੀ ਫਿਲਮ ਜਗਤ ਨੂੰ ਪੁਨਰ ਸੁਰਜੀਤ ਕਰਨ ਵਾਲੇ ਅਦਾਕਾਰ ਅਤੇ ਗਾਇਕ ਹਰਭਜਨ ਮਾਨ ਨੇ ਪੰਜਾਬੀ ਫਿਲਮਾਂ ਅਤੇ ਗੀਤਾਂ ਰਾਹੀਂ ਹਮੇਸ਼ਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਖੁਸ਼ਬੋ ਪੂਰੀ ਦੁਨੀਆਂ ਵਿੱਚ ਵੰਡੀ ਹੈ।ਹਰਭਜਨ ਮਾਨ ਗਾਇਕੀ ਦੇ ਪਿੜ੍ਹ ਵਿੱਚ […]

Continue Reading
Posted On :
Category:

Emirates ਏਅਰ ਲਾਈਨ ਨੇ ਕ੍ਰਾਈਸਚਰਚ ਤੋ ਫਲਾਈਟਾਂ ਸ਼ੁਰੂ ਕਰਨ ਦੇ ਫੈਸਲੇ ਨੂੰ ਕੀਤਾ ਮੁਲਤਵੀ

Emirates ਏਅਰ ਲਾਈਨ ਦਸੰਬਰ 2022 ਤੋ ਕ੍ਰਾਈਸਚਰਚ ਤੋ ਦੁਬਈ ਲਈ ਫਲਾਈਟਾਂ ਸ਼ੁਰੂ ਮਰਨ ਦਾ ਫੈਸਲਾ 2023 ਤੱਕ ਮੁਲਤਵੀ ਕਰ ਦਿੱਤਾ ਹੈ, ਏਅਰ ਲਾਈਨ ਨੇ ਯਾਤਰੀਆਂ ਨੂੰ ਪੈਸੇ ਵਾਪਸ ਕਰਨ ਦੇ ਨਾਲ ਹੋਰ ਮੌਕੇ ਵੀ ਦੇ ਰਹਿ ਹੈ ਵਧੇਰੇ ਜਾਣਕਾਰੀ ਲਈ ਏਅਰ ਲਾਈਨ ਨਾਲ ਰਾਬਤਾ ਕੀਤਾ ਜਾ ਸਕਦਾ ਹੈ ਏਅਰ ਲਾਈਨ ਦੇ ਬੁਲਾਰੇ ਨੇ ਵਰਕਰਾਂ ਦੀ […]

Continue Reading
Posted On :