Category:

ਨਿਊਜੀਲੈਂਡ ਦੇ ਸਾਉਥ ਆਈਲੈਂਡ ਦੇ ਐਸ਼ਬਰਟਨ ਰਹਿੰਦੇ ਭਾਰਤੀ ਮੂਲ ਦੇ ਵਿਅਕਤੀ ਦੀ ਹੋਈ ਮੌਤ

ਦੱਖਣੀ ਟਾਪੂ : ਨਿਊਜੀਲੈਂਡ ਦੇ ਐਸ਼ਬਰਟਨ ਵਿੱਚ ਰਹਿੰਦੇ ਵਾਪਸ਼ੀ ਰੈਡੀ ਦੀ ਮੌਤ ਹੋ ਗਈ ਹੈ ਰੈਡੀ ਭਾਰਤ ਦੇ ਸ਼ਹਿਰ ਹੈਦਰਾਬਾਦ ਨਾਲ ਸੰਬੰਧਤ ਹੈ, ਇਹ ਵਿਅਕਤੀ ਵਰਕ ਵਿਜੇ ਤੇ ਨਿਊਜੀਲੈਂਡ ਵਿੱਚ ਰਹਿ ਰਿਹਾ ਸੀ, ਰੈਡੀ ਦੀ ਮ੍ਰਿਤਕ ਦੇਹ ਨੂੰ ਕੱਲ ਹੈਦਰਾਬਾਦ ਭੇਜਿਆ ਜਾਵੇਗਾ ॥

Continue Reading
Posted On :
Category:

ਸਮਾਜਿਕ ਆਗੂ ਤੀਰਥ ਅਟਵਾਲ ਦੇ ਤਾਇਆ ਜੀ ਦਾ ਹੋਇਆ ਦੇਹਾਂਤ

ਆਕਲੈਂਡ : ਆਕਲੈਂਡ ਦੇ ਉੱਘੇ ਕਾਰੋਬਾਰੀ ਅਤੇ ਸਾਮਜਿਕ ਆਗੂ ਤੀਰਥ ਸਿੰਘ ਅਟਵਾਲ ਦੇ ਤਾਇਆ ਜੀ ਸ੍ਰ ਗੁਰਤੇਲ ਸਿੰਘ ਅਟਵਾਲ(72) ਦਾ ਬੀਤੇ ਦਿਨ ਅਕਾਲ ਚਲਾਣਾ ਹੋ ਗਿਆ। ਇਸ ਸਦਮੇ ਕਾਰਨ ਅਟਵਾਲ ਪਰਿਵਾਰ ਸਦਮੇ ਵਿੱਚ ਹੈ।ਸਵਰਗਵਾਸੀ ਸ੍ਰ ਗੁਰਤੇਲ ਸਿੰਘ ਅਟਵਾਲ ਬੀਤੇ ਕੁਝ ਦਿਨਾਂ ਤੋਂ ਬਿਮਾਰ ਸਨ। ਇਸ ਦੁੱਖ ਦੀ ਘੜੀ ’ਚ ਸਮੁੱਚਾ ਭਾਈਚਾਰਾ ਉਨ੍ਹਾਂ ਨਾਲ ਖੜ੍ਹਾ ਹੈ। […]

Continue Reading
Posted On :
Category:

ਅੱਜ ਨਿਊਜੀਲੈਂਡ ਵਿੱਚ ਅੱਜ ਕਰੋਨਾਂ ਅਤੇ ੳਮੀਕਰੋਨ ਦੇ 4540 ਨਵੇਂ ਕੇਸਾ ਦੀ ਹੋਈ ਪੁਸ਼ਟੀ

ਨਿਊਜੀਲੈਂਡ ਵਿੱਚ ਕਰੋਨਾਂ ਨਾਲ ਹੋਇਆ 16 ਮੌਤਾਂ ਅਤੇ ਕਰੋਨਾਂ ਦੇ 4540 ਕਰੋਨਾਂ ਦੇ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਕਰੋਨਾਂ ਦੇ 473 ਮਰੀਜ਼ ਹਸਪਤਾਲ ਅਤੇ 10 ICU ਵਿੱਚ ਦਾਖਲ ਹਨ, ਦੇਸ਼ ਵਿਚ ਕਰੋਨਾਂ ਨਾਲ ਅੱਜ ਤੱਕ ਕੁੱਲ 1807 ਮੌਤਾਂ ਹੋ ਚੁੱਕਿਆਂ ਹਨ, ਸਿਹਤ ਵਿਭਾਗ ਨੇ ਗਰਮੀ ਸ਼ੁਰੂ ਹੋਣ ਤੱਕ ਦੇਸ਼ ਅਵਿਵੇਕ Orange Light ਸਿਸਟਮ ਜਾਰੀ […]

Continue Reading
Posted On :
Category:

ਨੈਲਸਨ ਵਿੱਚ ਕਰਵਾਏ ਗਏ ਸੈਂਕੜੇ ਘਰ ਖਾਲੀ ਹੜ੍ਹਾਂ ਦਾ ਖ਼ਾਤਰਾਂ ਬਰਕਰਾਰ

ਸਾਉਥ ਆਈਲੈਂਡ ਵਿੱਚ ਖਰਾਬ ਮੌਸਮ ਦੇ ਕਾਰਨ ਨੈਲਸਨ ਵਿੱਚ ਭਾਰੀ ਬਾਰਿਸ਼ ਕਾਰਨ ਹੜ੍ਹਾਂ ਵਰਗੇ ਹਾਲਾਤ ਬਣ ਗਏ ਹਨ, ਲਗਭਗ 233 ਘਰਾਂ ਨੂੰ ਸੁਰੱਖਿਆ ਦੇ ਮੱਦੇ ਨਜ਼ਰ ਖਾਲੀ ਕਰਵਾਇਆ ਗਿਆ ਹੈ ਦਿਸ ਦੇ ਨਾਲ ਹੀ ਵੈਸਟਕੋਸਟ ਵਿੱਚ ਵੀ 180 ਘਰਾਂ ਨੂੰ ਖਾਲੀ ਕਰਵਾਇਆ ਗਿਆ ਹੈ, ਨੈਲਸਨ ਅਤੇ ਬਲੈਨਮ ਦੇ ਮੁੱਖ ਮਾਰਗ ਹਾਈਵੇਅ 6 ਨੂੰ ਬੰਦ ਕਰ […]

Continue Reading
Posted On :
Category:

ਅਦਾਕਾਰ ਅਤੇ ਗਾਇਕ ਹਰਭਜਨ ਮਾਨ ਸਥਾਪਿਤ ਕਰਨਗੇ ਨਵਾਂ ਰਿਕਾਰਡ

ਆਸਟ੍ਰੇਲੀਆ-ਨਿਊਜ਼ੀਲੈਂਡ ਦੌਰੇ ਦੌਰਾਨ ਇੱਕ ਟੂਅਰ ‘ਚ 16 ਸ਼ੌਅ ਕਰਨ ਵਾਲੇ ਬਣਨਗੇ ਪਹਿਲੇ ਪੰਜਾਬੀ ਕਲਾਕਾਰ 17 ਅਗਸਤ 2022 (ਆਕਲੈਂਡ) : ਪੰਜਾਬੀ ਫਿਲਮ ਜਗਤ ਨੂੰ ਪੁਨਰ ਸੁਰਜੀਤ ਕਰਨ ਵਾਲੇ ਅਦਾਕਾਰ ਅਤੇ ਗਾਇਕ ਹਰਭਜਨ ਮਾਨ ਨੇ ਪੰਜਾਬੀ ਫਿਲਮਾਂ ਅਤੇ ਗੀਤਾਂ ਰਾਹੀਂ ਹਮੇਸ਼ਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਖੁਸ਼ਬੋ ਪੂਰੀ ਦੁਨੀਆਂ ਵਿੱਚ ਵੰਡੀ ਹੈ।ਹਰਭਜਨ ਮਾਨ ਗਾਇਕੀ ਦੇ ਪਿੜ੍ਹ ਵਿੱਚ […]

Continue Reading
Posted On :