0 0
Read Time:45 Second

ਨਿਊਜੀਲੈਂਡ ਦੀ ਸਰਕਾਰ ਨੇ ਭਾਵੇ ਸੰਸਦ ਮੈਂਬਰ ਗੌਰਵ ਸ਼ਰਮਾ ਨੂੰ ਕਾਕਸ ਤੋ ਮੁਅੱਤਲ ਕਰ ਦਿੱਤਾ ਹੈ ਪਰ ਇਹ ਮਾਮਲਾ ਸਰਕਾਰ ਲਈ ਮੁਸੀਬਤ ਬਣਿਆ ਹੋਇਆ ਹੈ, ਗੌਰਵ ਸ਼ਰਮਾ ਨੇ ਪ੍ਰਧਾਨ ਮੰਤਰੀ ਤੇ ਸੱਚ ਨੂੰ ਲੁਕਾਉਣ ਦੇ ਦੋਸ਼ ਲਾਏ ਹਨ ਉਹਨਾਂ ਨਿਉਜ ਹੱਬ ਨੂੰ ਦੱਸਿਆ ਹੈ ਕਿ ਉਹਨਾਂ ਨੇ 11 ਅਗਸਤ ਨੂੰ ਸੰਸਦ ਮੈਂਬਰਾਂ ਵੱਲੋਂ ਮਦ ਭਾਗਾਂ ਵਿਵਹਾਰ ਕਰਨ ਦੇ ਜੋ ਦੋਸ਼ ਲਾਏ ਸਨ ਇਸ ਲਈ ਸੰਸਦ ਮੈਂਬਰਾਂ ਵੱਲੋਂ ਜੋ ਮੀਟਿੰਗ 16 ਅਗਸਤ ਨੂੰ ਕਾਕਸ ਨੇ ਰੱਖੀ ਗਈ ਸੀ ਉਸ ਵਿੱਚ ਗੌਰਵ ਸ਼ਰਮਾ ਦੇ ਪਹੁੰਚਣ ਤੋ ਪਹਿਲਾ ਹੀ ਮੁਅੱਤਲ ਕਰ ਦਿੱਤਾ ਗਿਆ ਸੀ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *