Category:

ਨਿਊਜੀਲੈਂਡ ਵਿੱਚ ਆਉਂਦੇ ਐਤਵਾਰ ਤੱਕ ਤੂਫ਼ਾਨੀ ਤੇ ਭਾਰੀ ਬਾਰਿਸ਼ ਵਾਲਾ ਬਣਿਆ ਰਹੇਗਾ ਮੌਸਮ

ਨਿਊਜੀਲੈਂਡ ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਅਗਲੇ ਪੰਜ ਦਿਨਾਂ ਦੌਰਾਨ ਸਾਉਥ ਆਈਲੈਂਡ ਵਿੱਚ 500mm ਤੋ 800mm ਤੱਕ ਭਾਰੀ ਬਾਰਿਸ਼ ਹੋਵੇਗੀ ਅਤੇ 120 km ਪ੍ਰਤਿ ਘੰਟੇ ਦੀ ਰਫ਼ਤਾਰ ਨਾਲ ਤੇਜ ਹਵਾਵਾਂ ਚੱਲਣਗੀਆਂ, ਬੁਲਰ ਤਾਸਮਾਨ ਵੈਸਟਲੈਂਡ ਮਾਰਲਬੋਰੋ ਅਤੇ ਟਾਰਾਨਾਕੀ ਵਿੱਚ Orange ਅਲਰਟ ਜਾਰੀ ਕੀਤਾ ਗਿਆ ਹੈ, ਮੈਟ ਸਰਵਿਸ ਦੀ ਜਾਣਕਾਰੀ ਅਨੁਸਾਰ ਇਹ ਤੂਫ਼ਾਨੀ ਮੌਸਮ […]

Continue Reading
Posted On :
Category:

ਮੂਵਿੰਗ ਕੰਪਨੀ ਨੂੰ 60 ਹਜ਼ਾਰ ਡਾਲਰ ’ਚ ਪਿਆ ਕਰਮਚਾਰੀ ਨਾਲ ਧੱਕਾ ਕਰਨਾ

ਆਕਲੈਂਡ : ਤਾਜ਼ਾ ਖ਼ਬਰਾਂ ਅਨੁਸਾਰ ਇੱਕ ਵੱਡੀ ਮੂਵਿੰਗ ਕੰਪਨੀ ਨੂੰ ਤਾਲਾਬੰਦੀ ਦੌਰਾਨ ਆਪਣੇ ਕਰਮਚਾਰੀ ਨੂੰ ਕੰਮ ਤੋਂ ਬਿੰਨ੍ਹਾਂ ਠੋਸ ਕਾਰਨ ਦੇ ਕੰਮ ਤੋਂ ਕੱਢਣ ਕਾਰਨ 60 ਹਜ਼ਾਰ ਡਾਲਰ ਵਿੱਚ ਪਿਆ ਹੈ। ਅਦਾਲਤ ਨੇ ਕੰਪਨੀ ਨੂੰ ਇਹ ਰਕਮ ਕਰਮਚਾਰੀ ਨੂੰ ਅਦਾ ਕਰਨ ਦੇ ਹੁਕਮ ਦਿੱਤੇ ਹਨ।ਖ਼ਬਰਾਂ ਅਨੁਸਾਰ ਉਕਤ ਕੰਪਨੀ ਨੇ ਕਰਮਚਾਰੀ ਦੀ ਵੇਜ਼ ਸਬਸਿਡੀ ਵੀ ਪ੍ਰਾਪਤ […]

Continue Reading
Posted On :
Category:

ਪੰਜਾਬੀ ਨੌਜੁਆਨ ਨਿਊਜ਼ੀਲੈਂਡ ਪੁਲਿਸ ਵੱਲੋਂ ਸੀਨੀਅਰ ਸਾਂਰਜੰਟ ਨਿਯੁਕਤ

ਆਕਲੈਂਡ ; ਜ਼ਿਕਰਯੋਗ ਹੈ ਕਿ ਹਰ ਖੇਤਰ ਦੇ ਵਿੱਚ ਪੰਜਾਬੀਆਂ ਨੇ ਆਪਣਾ ਨਾਮ ਚਮਕਾਇਆ ਹੈ, ਭਾਵੇਂ ਭਾਰਤ ਹੋਵੇ ਜਾਂ ਵਿਦੇ ਦੀ ਗੱਲ ਹੋਵੇ। ਫਿਰ ਚਾਹੇ ਖੇਡਾਂ ਦਾ ਖੇਤਰ ਹੋਵੇ ਜਾਂ ਫਿਰ ਰਾਜਨੀਤਿਕ। ਜੇਕਰ ਦੁਨੀਆ ਦੇ ਅਮਰੀਕਾ, ਆਸਟ੍ਰੇਲੀਆ, ਕੈਨੇਡਾ, ਇੰਗਲੈਂਡ ਜਾ ਨਿਊਜ਼ੀਲੈਂਡ ਆਦਿ ਵਰਗੇ ਵੱਡੇ ਦੇਸ਼ਾ ਦੀ ਗੱਲ ਕੀਤੀ ਜਾਵੇ ਤਾਂ ਹਰ ਦੇਸ਼ ਵਿੱਚ ਪੰਜਾਬੀ ਪ੍ਰਮੁੱਖ […]

Continue Reading
Posted On :
Category:

ਨਿਊਜੀਲੈਂਡ ਦੀਆਂ ਸੜਕਾਂ ਤੇ ਛੇਤੀ ਹੀ ਲੱਗਣਗੇ ਸਮਾਰਟ ਸਪੀਡ ਕੈਮਰੇ

ਨਿਊਜੀਲੈਂਡ ਟ੍ਰਾਂਸਪੋਰਟ ਮਹਿਕਮੇ ਨੇ ਐਲਾਨ ਕੀਤਾ ਹੈ ਕਿ ਅਗਲੇ ਕੁਝ ਮਹਿਨਿਆਂ ਦੌਰਾਨ ਦੇਸ਼ ਦੀਆਂ ਹਾਈ ਰਿਸਕ ਸੜਕਾਂ ਤੇ ਸਮਾਰਟ ਸਪੀਡ ਕੈਮਰੇ ਲਾਏ ਜਾਣਗੇ ਜਿਸ ਨਾਲ ਤੇਜ ਰਫ਼ਤਾਰ ਡ੍ਰਾਈਵਿੰਗ ਕਰਨ ਵਾਲੇ ਡਰਾਈਵਰਾਂ ਤੇ ਨਕੇਲ ਕੱਸਣ ਦੇ ਨਾਲ ਟ੍ਰੈਫ਼ਿਕ ਨਿਯਮਾਂ ਦੀ ਉਲ਼ੰਘਣਾ ਕਰਨ ਵਾਲੇ ਲੋਕਾਂ ਤੇ ਵੀ ਨਜ਼ਰ ਰੱਖੀ ਜਾ ਸਕੇਗੀ, ਜਿੱਥੇ ਇਸ ਨਾਲ ਸੜਕ ਸੁਰੱਖਿਆ ਪੁਖ਼ਤਾ […]

Continue Reading
Posted On :
Category:

ਖ਼ਤਰਨਾਕ ਲੁੱਟ ਦੀ ਵਾਰਦਾਤ ਮਾਮਲੇ ’ਚ ਤਿੰਨ ਗ੍ਰਿਫ਼ਤਾਰ

ਐਨ ਜੈਡ ਪੰਜਾਬੀ ਪੋਸਟ ; ਆਕਲੈਂਡ ‘ਚ ਇੱਕ ਖਤਰਨਾਕ ਲੁੱਟ ਦੀ ਵਾਰਦਾਤ ਤੋਂ ਬਾਅਦ ਤਿੰਨ ਵਿਅਕਤੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ।ਇਹ ਵਾਰਦਾਤ ਸ਼ਨੀਵਾਰ ਦੇਰ ਰਾਤ ਨੂੰ ਵਾਪਰੀ ਜਦੋਂ ਗਲੇਨਫੀਲਡ ਦੇ ਟਾਰਗੇਟ ਰੋਡ ‘ਤੇ ਸ਼ਰਾਬ ਦੀ ਠੇਕੇ ਨੂੰ ਲੁੱਟਿਆ ਗਿਆ।ਪੁਲਿਸ ਨੇ ਦੱਸਿਆ ਕਿ ਲੁੱਟ ਦੌਰਾਨ ਇੱਕ ਏਅਰ ਰਾਈਫਲ ਦਿਖਾਈ ਗਈ ਸੀ।ਪੁਲਿਸ ਨੇ ਤਫਤੀਸ਼ ਤੋਂ […]

Continue Reading
Posted On :
Category:

ਨਿਊਜੀਲੈਂਡ ਸ਼ਹਿਰ ਟੀ-ਪੁੱਕੀ ਦੇ ਵਾਸੀ ਸਰਬਜੀਤ ਸਿੰਘ ਕੂਨਰ ਦੀ ਹੋਈ ਅਚਨਚੇਤ ਮੌਤ – ਸ਼ੋਕ ਸੂਚਨਾ

ਟੌਰੰਗਾ : ਟੀ-ਪੁੱਕੀ ਰਹਿੰਦੇ ਕੂਨਰ ਪਰਿਵਾਰ ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਉਹਨਾਂ ਦੇ ਪਰਿਵਾਰਕ ਮੈਂਬਰ ਸਰਬਜੀਤ ਸਿੰਘ ਕੂਨਰ ਜੀ ਅਚਾਨਕ ਅਕਾਲ ਚਲਾਣਾ ਕਰ ਗਏ ਉਹ 57 ਸਾਲਾਂ ਦੇ ਸਨ,ਉਹਨਾਂ ਦੇ ਦੋ ਭਰਾ ਹਨ ਪਰਮਜੀਤ ਸਿੰਘ ਕੂਨਰ ਟੀ ਪੁੱਕੀ ਅਤੇ ਮਨਿੰਦਰ ਸਿੰਘ ਕੂਨਰ ਹੈਸਟਿੰਗ ਵਿਖੇ ਰਹਿੰਦੇ ਹਨ , ਸਰਬਜੀਤ ਸਿੰਘ ਜੀ ਬਹੁਤ […]

Continue Reading
Posted On :
Category:

ਸੁਪਰੀਮ ਸਿੱਖ ਸੁਸਾਇਟੀ, ਨਿਊਜ਼ੀਲੈਂਡ ਦੀ ਨਿਵੇਕਲੀ ਪਹਿਲਕਦਮੀ

ਆਕਲੈਂਡ :ਨਿਊਜੀਲੈਂਡ ਵਿੱਚ ਸਿੱਖਾਂ ਦੀ ਸਭ ਤੋ ਵੱਡੀ ਸੰਸਥਾ ਸੁਪਰੀਮ ਸਿੱਖ ਸੁਸਾਇਟੀ ਨੇ ਅੱਜ ਨਵੀਆਂ ਪੈੜਾਂ ਪਾਈਆਂ ਹਨ। ਮੁੱਖ ਚਾਰੇ ਅਦਾਰਿਆਂ ਦੇ ਪ੍ਰਮੁੱਖ ਅਹੁਦਿਆਂ ਤੇ ਬੀਬੀਆਂ ਦੀ ਨਿਯੁਕਤੀ ਕੀਤੀ ਗਈ ਹੈ । 43 ਸਾਲ ਚ ਪਹਿਲੀ ਵਾਰ ਬੀਬੀਆਂ ਦੀ ਇਹਨਾਂ ਅਹੁਦਿਆਂ ਤੇ ਨਿਯੁਕਤੀ ਹੋਈ ਹੈ । ਸੁਸਾਇਟੀ ਦੇ ਦਲਜੀਤ ਸਿੰਘ ਵਿਰਕ ਨੇ ਮਤਾ ਪੇਸ਼ ਕੀਤਾ […]

Continue Reading
Posted On :
Category:

ਨਿਊਜੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਸੰਸਦ ਮੈਂਬਰ ਗੌਰਵ ਸ਼ਰਮਾ ਦੇ ਵਿਤਕਰੇ ਵਾਲਿਆਂ ਦੋਸ਼ਾਂ ਦਾ ਕੀਤਾ ਖੰਡਨ

ਪ੍ਰਧਾਨ ਮੰਤਰੀ ਜੈਸਿੰਡਾ ਆਰਡਰ ਨੇ ਭਾਰਤੀ ਮੂਲ ਦੇ ਹੈਮਿੰਲਟਨ ਤੋ ਸੰਸਦ ਮੈਂਬਰ ਗੌਰਵ ਸ਼ਰਮਾ ਨੇ ਪਾਰਲੀਮੈਂਟ ਵਿੱਚ ਦੂਜੇ ਸੰਸਦ ਮੈਂਬਰਾਂ ਵੱਲੋਂ ਉਹਨਾਂ ਨਾਲ ਵਿਤਕਰਾ ਅਤੇ ਬੁਲਿੰਗ ਜਿਹਾ ਵਿਵਹਾਰ ਕੀਤੇ ਜਾਣ ਦੇ ਦੀਆਂ ਖਬਰਾ ਦਾ ਖੰਡਨ ਕੀਤਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਗੌਰਵ ਸ਼ਰਮਾ ਸਾਡੀ ਪਾਰਟੀ ਦੇ ਬਹੁਤ ਹੀ ਮਿਹਨਤੀ ਲੀਡਰ ਹਨ ਉਹਨਾਂ ਨੂੰ […]

Continue Reading
Posted On :
Category:

ਅੱਜ ਨਿਊਜੀਲੈਂਡ ਵਿੱਚ ਅੱਜ ਕਰੋਨਾਂ ਅਤੇ ੳਮੀਕਰੋਨ ਦੇ 3650 ਨਵੇਂ ਕੇਸਾ ਦੀ ਹੋਈ ਪੁਸ਼ਟੀ

ਨਿਊਜੀਲੈਂਡ ਵਿੱਚ ਕਰੋਨਾਂ ਨਾਲ ਹੋਇਆ 17 ਮੌਤਾਂ ਅਤੇ ਕਰੋਨਾਂ ਦੇ 3650 ਕਰੋਨਾਂ ਦੇ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਕਰੋਨਾਂ ਦੇ 536 ਮਰੀਜ਼ ਹਸਪਤਾਲ ਅਤੇ 10 ICU ਵਿੱਚ ਦਾਖਲ ਹਨ, ਦੇਸ਼ ਵਿਚ ਕਰੋਨਾਂ ਨਾਲ ਅੱਜ ਤੱਕ ਕੁੱਲ 1750 ਮੌਤਾਂ ਹੋ ਚੁੱਕਿਆਂ ਹਨ, ਸਿਹਤ ਵਿਭਾਗ ਨੇ ਗਰਮੀ ਸ਼ੁਰੂ ਹੋਣ ਤੱਕ ਦੇਸ਼ ਅਵਿਵੇਕ Orange Light ਸਿਸਟਮ ਜਾਰੀ […]

Continue Reading
Posted On :
Category:

ਆਕਲੈਂਡ ਦੇ ਪਾਪਾਕਉਰਾ ਵਿਖੇ ਵਾਪਰੇ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਹੋਈ ਮੌਤ ਅਤੇ ਤਿੰਨ ਜ਼ਖਮੀ

ਨਿਊਜੀਲੈਂਡ ਵਿਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ, ਅੱਜ ਸਵੇਰੇ 1 ਵਜੇ ਪਾਪਾਕਉਰਾ ਦੇ ਕਲਿਵਡਨ ਰੋੜ ਤੇ ਇਕ ਕਾਰ ਦੇ ਬਿਜਲੀ ਵਾਲੇ ਖੰਭੇ ਨਾਲ ਟਕਰਾ ਗਈ , ਇਸ ਟੱਕਰ ਵਿੱਚ ਕਾਰ ਚਾਲਕ ਦੀ ਮੌਕੇ ਤੇ ਹੋ ਗਈ ਅਤੇ ਤਿੰਨ ਜ਼ਖਮੀ ਵਿਅਕਤੀ ਆਕਲੈਂਡ ਹਸਪਤਾਲ ਵਿਚ ਜੇਰੇ ਇਲਾਜ ਹਨ, ਪੁਲਿਸ ਪ੍ਰਸ਼ਾਸਨ ਨੇ ਡ੍ਰਾਈਵਰਾ ਨੂੰ ਧਿਆਨ ਨਾਲ ਅਤੇ […]

Continue Reading
Posted On :